ਮਾਤਾ ਤ੍ਰਿਪਤਾ

ਮਾਤਾ ਤ੍ਰਿਪਤਾ ਸਿੱਖ ਕੌਮ ਦੇ ਪਹਿਲੇ ਗੁਰੂ , ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ। ਉਨ੍ਹਾਂ ਦੇ ਪਿਤਾ ਭਾਈ ਰਾਮਾਂ ਤੇ ਮਾਤਾ ਮਾਈ ਭਰਾਈ ਲਹੌਰ ਦੇ ਨੇੜੇ ਪਿੰਡ ਚਾਹਲ ਦੇ ਰਹਿਣ ਵਾਲੇ ਸਨ। 1464 ਵਿੱਚ ਮਾਤਾ ਤ੍ਰਿਪਤਾ ਨੇ ਆਪਣੇ ਪਹਿਲੇ ਬਾਲਕ ਗੁਰੂ ਨਾਨਕ ਦੀ ਵੱਡੀ ਭੈਣ ਬੇਬੇ ਨਾਨਕੀ ਨੂੰ ਜਨਮ ਦਿੱਤਾ।

ਮਾਤਾ

ਤ੍ਰਿਪਤਾ

ਜੀ
(ਮਾਤਾ) ਤ੍ਰਿਪਤਾ
ਮਾਤਾ ਤ੍ਰਿਪਤਾ
Mural art depiction of Mata Tripta holding a newborn Nanak
ਜਨਮ
ਤ੍ਰਿਪਤਾ ਝਾੰਗਰ
ਮੌਤ1522
ਜੀਵਨ ਸਾਥੀਮਹਤਾ ਕਾਲੂ
ਬੱਚੇGuru Nanak (son)
Bebe Nanaki (daughter)
ਮਾਤਾ-ਪਿਤਾRam Shri Jhangar (father)
Mata Bhirai (mother)
ਰਿਸ਼ਤੇਦਾਰBaba Krishan (brother)

ਇਸ ਸੰਬੰਧ ਵਿੱਚ ਆਪਣੇ ਪਤੀ ਮਹਿਤਾ ਕਲਿਆਣ ( ਮਹਿਤਾ ਕਾਲੂ) ਦਾਸ ਦੀ ਨਿਰਾਸ਼ਾ ਨੂੰ ਦੇਖਦੇ ਹੋਏ ਉਨ੍ਹਾਂ ਧਾਰਮਕ ਕੰਮ ਕਾਜ ਵਧੇਰੇ ਦ੍ਰਿੜ੍ਹਤਾ ਤੇ ਨਿਸ਼ਚੇ ਤੇ ਲਗਨ ਨਾਲ ਕਰਨ ਲੱਗੇ।

5 ਸਾਲ ਬਾਦ ਗੁਰੂ ਨਾਨਕ ਦੇਵ ਜੀ ਦਾ ਜਨਮਮਾਤਾ ਤ੍ਰਿਪਤਾ ਦੀ ਕੁੱਖ ਤੋਂ 15 ਅਪ੍ਰੈਲ 1469 ਨੂੰ ਲਾਹੋਰ ਤੋਂ ਕੁਝ ਮੀਲ ਦੂਰ ਸ਼ੇਖੁਪੁਰਾ, ਜਿਲ੍ਹਾ ਪੰਜਾਬ, ਪਾਕਿਸਤਾਨ ਦੀ ਰਾਯ ਭੋਈ ਦੀ ਤਲਵੰਡੀ ਵਿਖੇ ਹੋਇਆ। ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਉਸ ਨਗਰ ਦਾ ਨਾਮ ਨਨਕਾਣਾ ਸਾਹਿਬ ਰੱਖ ਦਿੱਤਾ ਗਿਆ।

ਮਾਤਾ ਤ੍ਰਿਪਤਾ ਦਾ ਦੇਹਾਂਤ 1522 ਵਿੱਚ ਆਪਣੇ ਪਤੀ ਮਹਿਤਾ ਕਲਿਆਣ ਦਾਸ ਦੀ ਮਿਰਤੂ ਪਿੱਛੋਂ ਛੇਤੀ ਹੀ ਕਰਤਾਰਪੁਰ ( ਪਾਕਿਸਤਾਨ ) ਵਿਖੇ ਹੋਇਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਤਖ਼ਤ ਸ੍ਰੀ ਦਮਦਮਾ ਸਾਹਿਬਬਾਜ਼ਮਹਿੰਦੀਦਸਤਾਰਲੋਕ-ਮਨ ਚੇਤਨ ਅਵਚੇਤਨਮਾਈ ਭਾਗੋਪੰਜਾਬੀ ਕਹਾਣੀਆਈਸਲੈਂਡਬਲਰਾਜ ਸਾਹਨੀਇੰਡੋਨੇਸ਼ੀਆਕਾਂਗੋ ਦਰਿਆਗੁਰਦੁਆਰਿਆਂ ਦੀ ਸੂਚੀ18 ਅਪ੍ਰੈਲਇੰਗਲੈਂਡਕਿਸਮਤਮਾਨਸਾ ਜ਼ਿਲ੍ਹਾ, ਭਾਰਤਮਨੁੱਖੀ ਹੱਕਮੰਜੀ ਪ੍ਰਥਾਵਾਹਿਗੁਰੂਸਾਕਾ ਨਨਕਾਣਾ ਸਾਹਿਬਛਪਾਰ ਦਾ ਮੇਲਾਖੇਤੀਬਾੜੀਪੋਸਤਪੰਜਾਬੀ ਲੋਰੀਆਂਰਸ (ਕਾਵਿ ਸ਼ਾਸਤਰ)ਭਾਈ ਮਨੀ ਸਿੰਘਸੋਨਾਲੁੱਡੀਅਧਾਰਪਾਣੀਪਤ ਦੀ ਦੂਜੀ ਲੜਾਈਦਿੱਲੀ ਸਲਤਨਤਸੇਵਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਡਾ. ਦੀਵਾਨ ਸਿੰਘਬਲੂਟੁੱਥਲੰਡਨਜੈਵਲਿਨ ਥਰੋਅਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਮੌਤ ਦੀਆਂ ਰਸਮਾਂਪਿੰਡਜਰਗ ਦਾ ਮੇਲਾਅਭਾਜ ਸੰਖਿਆਪੰਜਾਬੀ ਨਾਵਲਾਂ ਦੀ ਸੂਚੀਅਸ਼ੋਕ ਪਰਾਸ਼ਰ ਪੱਪੀਅਲਾਹੁਣੀਆਂਕਾਰਕਸੱਪਅਰਜਨ ਅਵਾਰਡਰਾਏ ਸਿੱਖਜੀਵਨੀਦੁਰਗਾ ਪੂਜਾਰਾਣੀ ਲਕਸ਼ਮੀਬਾਈਜ਼ਾਕਿਰ ਹੁਸੈਨ ਰੋਜ਼ ਗਾਰਡਨਮਿਸਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਵਿਧਾਨ ਸਭਾਨਵੀਂ ਦਿੱਲੀਕਿਰਿਆਲੈਸਬੀਅਨਯੂਬਲੌਕ ਓਰਿਜਿਨਭੰਗੜਾ (ਨਾਚ)ਰਾਸ਼ਟਰੀ ਜਾਨਵਰਾਂ ਦੀ ਸੂਚੀਸ਼ਬਦ ਸ਼ਕਤੀਆਂਟਕਸਾਲੀ ਭਾਸ਼ਾਲੋਕ ਸਭਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਅੰਤਰਰਾਸ਼ਟਰੀ ਮਜ਼ਦੂਰ ਦਿਵਸਨਿਬੰਧਨਾਰੀਵਾਦਔਰੰਗਜ਼ੇਬਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਮਲਿਕ ਕਾਫੂਰ🡆 More