ਮਲਿਆਲਮ ਵਿਕੀਪੀਡੀਆ (Malayalam: മലയാളം വിക്കിപീഡിയ) ਮਲਿਆਲਮ ਭਾਸ਼ਾ ਦਾ ਵਿਕੀਪੀਡੀਆ ਭਾਗ ਹੈ। ਇਹ ਇੱਕ ਮੁਫ਼ਤ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਮਲਿਆਲਮ ਵਿਕੀਪੀਡੀਆ ਦੀ ਸ਼ੁਰੂਆਤ 21 ਦਸੰਬਰ 2002 ਨੂੰ ਕੀਤੀ ਗਈ ਸੀ। ਮਲਿਆਲਮ ਵਿਕੀਪੀਡੀਆ, ਦੱਖਣ-ਪੂਰਬੀ ਏਸ਼ੀਆਈ ਭਾਸ਼ਾ ਦੇ ਵਿਕੀਪੀਡੀਆ ਵਿੱਚੋਂ ਗੁਣਵੱਤਾ ਵਾਲਾ ਵਿਕੀਪੀਡੀਆ ਹੈ। ਇਸ ਵਿੱਚ 30,000 ਲੇਖ ਮੌਜੂਦ ਹਨ।(ਅਪ੍ਰੈਲ 2013 ਅਨੁਸਾਰ)
ਸਾਈਟ ਦੀ ਕਿਸਮ | ਇੰਟਰਨੈੱਟ ਵਿਸ਼ਵਕੋਸ਼ |
---|---|
ਉਪਲੱਬਧਤਾ | ਮਲਿਆਲਮ |
ਮਾਲਕ | ਵਿਕੀਮੀਡੀਆ ਫਾਊਂਡੇਸ਼ਨ |
ਵੈੱਬਸਾਈਟ | ml.wikipedia.org |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਮਰਜ਼ੀ ਮੁਤਾਬਿਕ (ਕੁਝ ਕੰਮਾਂ ਲਈ ਜਰੂਰੀ) |
This article uses material from the Wikipedia ਪੰਜਾਬੀ article ਮਲਿਆਲਮ ਵਿਕੀਪੀਡੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.