ਮਰਦਮੋਹ ਅਤੇ ਔਰਤਮੋਹ ਦੋ ਸੰਕਲਪ ਹਨ ਜੋ ਵਿਵਹਾਰ ਵਿਗਿਆਨ ਵਿੱਚ ਲਿੰਗਕ ਅਨੁਸਥਾਪਨ ਨੂੰ ਏਕਲ ਜੈਂਡਰ ਸਮਲਿੰਗੀ ਅਤੇ ਵਿਸ਼ਮਲਿੰਗੀ ਦੇ ਸੰਕਲਪੀਕਰਨ ਦੇ ਬਦਲ ਵਜੋਂ ਵਰਤੇ ਜਾਂਦੇ ਹਨ। ਮਰਦਮੋਹ ਕਿਸੇ ਵੀ ਲਿੰਗ ਦੀ ਨਰ ਲਿੰਗ ਪ੍ਰਤੀ ਖਿੱਚ ਹੈ ਅਤੇ ਔਰਤ ਮੋਹ ਕਿਸੇ ਵੀ ਲਿੰਗ ਦੀ ਨਾਰੀ ਲਿੰਗ ਪ੍ਰਤੀ ਖਿੱਚ ਹੈ। ਦੋਹਰਾਮੋਹ (ambiphilia) ਮਰਦਮੋਹ ਅਤੇ ਔਰਤਮੋਹ ਦੋਹਾਂ ਦਾ ਮਿਸ਼ਰਣ ਹੈ ਜਿਸ ਕਰਕੇ ਇਸਨੂੰ ਕਈ ਵਾਰ ਦੁਲਿੰਗਕਤਾ ਵੀ ਕਹਿ ਦਿੱਤਾ ਜਾਂਦਾ ਹੈ।
This article uses material from the Wikipedia ਪੰਜਾਬੀ article ਮਰਦਮੋਹ ਅਤੇ ਔਰਤਮੋਹ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.