ਮਨੁੱਖੀ ਪਾਚਣ ਪ੍ਰਣਾਲੀ

ਮਨੁੱਖ ਦੀ ਭੋਜਨ ਨਾਲੀ (Digestive or Alimentary Canal) 25 ਤੋਂ 30 ਫੁੱਟ ਲੰਮੀ ਨਾਲ ਹੈ ਜੋ ਮੂੰਹ ਤੋਂ ਲੈ ਕੇ ਗੁਦਾ ਦੇ ਅੰਤ ਤੱਕ ਜਾਂਦੀ ਹੈ। ਇਹ ਇੱਕ ਲੰਮੀ ਨਲੀ ਹੈ, ਜਿਸ ਵਿੱਚ ਖਾਣਾ ਮੂੰਹ ਵਿੱਚ ਪੈਣ ਦੇ ਬਾਅਦ‌ ਗਰਾਸਨਾਲ, ਮਿਹਦਾ, ਛੋਟੀ ਅੰਤੜੀ, ਵੱਡੀ ਅੰਤੜੀ, ਰੈਕਟਮ ਅਤੇ ਗੁਦਾ ਵਿੱਚੀਂ ਹੁੰਦਾ ਹੋਇਆ ਗੁਦਾਰਾਹ ਤੋਂ ਮਲ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ।

ਮਨੁੱਖੀ ਪਾਚਨ ਨਾਲੀ
ਮਨੁੱਖੀ ਪਾਚਣ ਪ੍ਰਣਾਲੀ
Stomach colon rectum diagram
ਜਾਣਕਾਰੀ
ਪ੍ਰਨਾਲੀDigestive system
ਪਛਾਣਕਰਤਾ
ਲਾਤੀਨੀTractus digestorius (mouth to anus),
canalis alimentarius (esophagus to large intestine),
canalis gastrointestinales (stomach to large intestine)
MeSHD004064
TA98A05.0.00.000
TA22773
FMA7152
ਸਰੀਰਿਕ ਸ਼ਬਦਾਵਲੀ

ਪਾਚਣ ਦੇ ਲਿਹਾਜ਼ ਨਾਲ ਭੋਜਨ ਨਾਲੀ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਕਿ ਉਹ ਸਾਰੇ ਅੰਗ ਅਤੇ ਗਰੰਥੀਆਂ ਜੋ ਖਾਣਾ ਮੂੰਹ ਰਾਹੀਂ ਢਿੱਡ ਵਿੱਚ ਪਰਵੇਸ਼ ਕਰਨ, ਹਾਜਮੇ ਅਤੇ ਆਤਮਸਾਤ ਨਾਲ ਜੁੜੇ ਹੁੰਦੇ ਹਨ ਮਿਲ ਕੇ ਭੋਜਨ ਨਾਲੀ ਤੰਤਰ ਕਹਾਉਂਦੇ ਹਨ। ਉਹਨਾਂ ਵਿੱਚ ਮੁੰਹ ਅਤੇ ਇਸ ਦੇ ਨਾਲ ਹੀ ਜੀਭ, ਦੰਦ ਆਦਿ, ਗਲੇ ਅਤੇ ਫਿਰ ਮਰੀਏ, ਢਿੱਡ, ਛੋਟੀ ਅੰਤੜੀ, ਵੱਡੀ ਅੰਤੜੀ ਤੋਂ ਗੁਦਾਰਾਹ ਤੱਕ ਦੇ ਅੰਗ ਅਤੇ ਉਹਨਾਂ ਨਾਲ ਸਬੰਧਤ ਗਰੰਥੀਆਂ ਸ਼ਾਮਿਲ ਹਨ। ਇਹ ਸਾਰੇ ਅੰਗਾਂ ਮੂੰਹ ਤੋਂ ਸ਼ੁਰੂ ਹੋਕੇ ਗੁਦਾ ਤੱਕ ਇੱਕ ਨਾਲੀ ਦੇ ਰੂਪ ਵਿੱਚ ਫੈਲੇ ਹੋਏ ਹਨ। ਇਸ ਲਈ ਇਨ੍ਹਾਂ ਨੂੰ ਪਾਚਨ ਨਾਲੀ ਵੀ ਕਿਹਾ ਜਾਂਦਾ ਹੈ।

ਬਣਤਰ

ਉੱਪਰਲੀ ਭੋਜਨ ਨਾਲੀ

ਉੱਪਰਲੀ ਭੋਜਨ ਨਾਲੀ ਵਿੱਚ ਮੁੰਹ, ਗ੍ਰਾਸਨਲੀ, ਮਿਹਦਾ ਅਤੇ ਡੂਡੀਨਮ ਹੁੰਦੇ ਹਨ।

ਹੇਠਲੀ ਭੋਜਨ ਨਾਲੀ

ਹੇਠਲੀ ਭੋਜਨ ਨਾਲੀ ਵਿੱਚ ਛੋਟੀ ਅੰਤੜੀ, ਅਤੇ ਸਾਰੀ ਵੱਡੀ ਅੰਤੜੀ ਸ਼ਾਮਲ ਹੁੰਦੀ ਹੈ।

ਹਵਾਲੇ

Tags:

ਮਨੁੱਖੀ ਪਾਚਣ ਪ੍ਰਣਾਲੀ ਬਣਤਰਮਨੁੱਖੀ ਪਾਚਣ ਪ੍ਰਣਾਲੀ ਹਵਾਲੇਮਨੁੱਖੀ ਪਾਚਣ ਪ੍ਰਣਾਲੀਛੋਟੀ ਅੰਤੜੀਵੱਡੀ ਅੰਤੜੀ

🔥 Trending searches on Wiki ਪੰਜਾਬੀ:

ਮਹਿੰਦਰ ਸਿੰਘ ਰੰਧਾਵਾਯੂਨੈਸਕੋਭੀਮਰਾਓ ਅੰਬੇਡਕਰਗ਼ਦਰ ਲਹਿਰਗੁਰੂ ਗੋਬਿੰਦ ਸਿੰਘ ਮਾਰਗਭਾਈ ਸਾਹਿਬ ਸਿੰਘ ਜੀਮਾਈਆਂਰਾਣੀ ਲਕਸ਼ਮੀਬਾਈਪੰਜਾਬਮਰਾਠੀ ਭਾਸ਼ਾਪੰਜਾਬੀ ਲੋਕ ਕਾਵਿਮੂਲ ਮੰਤਰਏਡਜ਼ਹਰਿਮੰਦਰ ਸਾਹਿਬਭਾਈ ਹਿੰਮਤ ਸਿੰਘ ਜੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਭਗਤ ਧੰਨਾ ਜੀਬੀਬੀ ਭਾਨੀਚਾਰ ਸਾਹਿਬਜ਼ਾਦੇ (ਫ਼ਿਲਮ)ਭਗਤ ਪੂਰਨ ਸਿੰਘਨਿੱਜਵਾਚਕ ਪੜਨਾਂਵਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਸੰਸਦ ਮੈਂਬਰ, ਰਾਜ ਸਭਾਮਨੋਵਿਗਿਆਨਵਾਹਿਗੁਰੂਲੋਕ ਸਾਹਿਤਭੰਗ ਪੌਦਾਅੰਮ੍ਰਿਤਪਾਲ ਸਿੰਘ ਖ਼ਾਲਸਾਭੰਗੜਾ (ਨਾਚ)ਵੱਡਾ ਘੱਲੂਘਾਰਾਪਹਿਲੀ ਸੰਸਾਰ ਜੰਗਆਰੀਆ ਸਮਾਜਕਾਮਾਗਾਟਾਮਾਰੂ ਬਿਰਤਾਂਤਪੰਜਾਬ ਦਾ ਇਤਿਹਾਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਨੰਦ ਲਾਲ ਨੂਰਪੁਰੀਸਿਕੰਦਰ ਲੋਧੀਕਬੀਰਇੰਡੋਨੇਸ਼ੀਆਸੀ.ਐਸ.ਐਸਦੇਵੀਬਾਬਾ ਜੀਵਨ ਸਿੰਘਵਿਕੀਮੀਡੀਆ ਸੰਸਥਾਜੱਸਾ ਸਿੰਘ ਆਹਲੂਵਾਲੀਆਰਮਾਬਾਈ ਭੀਮ ਰਾਓ ਅੰਬੇਡਕਰਮਾਤਾ ਗੁਜਰੀਪੰਜ ਬਾਣੀਆਂਸਿਧਾਂਤਕ ਭੌਤਿਕ ਵਿਗਿਆਨਜੈ ਭੀਮਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਜਾਬ ਵਿਧਾਨ ਸਭਾਵਰਨਮਾਲਾਕਿਰਿਆਮਹਾਂਦੀਪਸਰਬੱਤ ਦਾ ਭਲਾਸਾਹਿਬਜ਼ਾਦਾ ਜੁਝਾਰ ਸਿੰਘਸੰਗਰਾਂਦਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਨਾਰੀਵਾਦਅਰਥਸ਼ਾਸਤਰਭਾਰਤ ਦਾ ਆਜ਼ਾਦੀ ਸੰਗਰਾਮਸ਼ਿਵ ਕੁਮਾਰ ਬਟਾਲਵੀਦੁੱਗਰੀਜਿੰਦ ਕੌਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕੀਰਤਨ ਸੋਹਿਲਾਜਸਬੀਰ ਸਿੰਘ ਆਹਲੂਵਾਲੀਆਆਸਟਰੇਲੀਆਬੈਕਟੀਰੀਆਲੋਹੜੀਜਾਤਡੁੰਮ੍ਹ (ਕਹਾਣੀ)ਪਿਰਾਮਿਡ🡆 More