ਮਨੁੱਖ

ਮਨੁੱਖ ਦੁੱਧ ਚੁੰਘਾਉਣ ਵਾਲੇ ਜਾਨਵਰਾਂ ਦੀ ਇੱਕ ਉਪਜਾਤੀ ਹੈ। ਇਹਨਾਂ ਦਾ ਆਰੰਭ ਅਫ਼ਰੀਕਾ ਵਿੱਚ ਹੋਇਆ। ਲਗਪਗ ਦੋ ਲੱਖ ਸਾਲ ਪਹਿਲਾਂ ਇਸ ਪ੍ਰਾਣੀ ਨੇ ਅਨਾਟਮੀ ਪੱਖੋਂ ਆਧੁਨਿਕਤਾ ਧਾਰਨ ਕਰ ਲਈ ਸੀ ਅਤੇ ਲਗਪਗ ਪੰਜਾਹ ਹਜ਼ਾਰ ਸਾਲ ਪਹਿਲਾਂ ਵਰਤੋਂ ਵਿਹਾਰ ਦੀ ਪੂਰੀ ਅੱਡਰਤਾ ਪ੍ਰਤੱਖ ਹੋ ਗਈ ਸੀ। ਇੱਕ ਬਾਂਦਰਹਾਰ ਬਣਮਾਣਸ ਏਪ ਇਸ ਦਾ ਸਭ ਤੋਂ ਨੇੜਲਾ ਸੰਬੰਧੀ ਹੈ। ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ ਧਰਤੀ-ਵਿਗਿਆਨੀਆਂ ਦੁਆਰਾ ਤ੍ਰੇਤਾ ਕਹੇ ਜਾਣ ਵਾਲੇ ਯੁਗ....

ਵਿੱਚ, ਜਿਸ ਨੂੰ ਅਜੇ ਠੀਕ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਪਰ ਜੋ ਸੰਭਵ ਹੈ ਇਸ ਤ੍ਰੇਤਾ ਮਹਾਕਲਪ ਦਾ ਪਰਲੋ ਰਿਹਾ ਹੋਵੇਗਾ, ਕਿਤੇ ਊਸ਼ਣ ਕਟੀਬੰਧ ਦੇ ਕਿਸੇ ਪ੍ਰਦੇਸ਼ ਵਿੱਚ - ਸੰਭਵ ਹੈ ਇੱਕ ਵਿਸ਼ਾਲ ਮਹਾਂਦੀਪ ਵਿੱਚ ਜੋ ਹੁਣ ਹਿੰਦ ਮਹਾਸਾਗਰ ਵਿੱਚ ਸਮਾ ਗਿਆ ਹੈ - ਮਾਨਵਹਾਰ ਬਾਂਦਰਾਂ ਦੀ ਕੋਈ ਵਿਸ਼ੇਸ਼ ਤੌਰ 'ਤੇ ਅਤੀਵਿਕਸਿਤ ਜਾਤੀ ਰਿਹਾ ਕਰਦੀ ਸੀ। ਡਾਰਵਿਨ ਨੇ ਸਾਡੇ ਇਹਨਾਂ ਪੂਰਵਜਾਂ ਦਾ ਲਗਭਗ ਯਥਾਰਥਕ ਵਰਣਨ ਕੀਤਾ ਹੈ। ਉਹਨਾਂ ਦਾ ਸਮੁੱਚਾ ਸਰੀਰ ਵਾਲਾਂ ਨਾਲ ਢਕਿਆ ਰਹਿੰਦਾ ਸੀ, ਉਹਨਾਂ ਦੇ ਦਾਹੜੀ ਅਤੇ ਨੁਕੀਲੇ ਕੰਨ ਸਨ, ਅਤੇ ਉਹ ਸਮੂਹਾਂ(ਇੱਜੜਾਂ) ਵਿੱਚ ਰੁੱਖਾਂ ਉੱਤੇ ਰਿਹਾ ਕਰਦੇ ਸਨ।"

ਮਨੁੱਖ
Temporal range: ਨਵੀਨਤਮ - ਹਾਲੀਆ
ਮਨੁੱਖ
ਮਰਦ ਅਤੇ ਔਰਤ
Conservation status
ਨਿਮਨਤਮ ਸਰੋਕਾਰ (ਆਈ ਯੂ ਸੀ ਐਨ 3.1)
Scientific classification
Kingdom:
Animalia (ਐਨੀਮੇਲੀਆ)
Phylum:
ਕੋਰਡਾਟਾ
Class:
ਮੈਮੇਲੀਆ
Order:
ਪ੍ਰਿਮੇਟਸ
Family:
ਹੋਮੀਨਿਡਾਈ
Subfamily:
ਹੋਮੀਨਿਨਾਈ
Tribe:
ਹੋਮੀਨੀਨੀ
Genus:
ਹੋਮੋ
Species:
ਐਚ. ਸੇਪੀਅਨਜ
Subspecies:
ਐਚ. ਐੱਸ. ਸੇਪੀਅਨਜ
Trinomial name
ਹੋਮੋ ਸੇਪੀਅਨਜ ਸੇਪੀਅਨਜ
ਕੈਰੋਲਸ ਲਿਨਾਏਅਸ, 1758

ਮਨੁੱਖ ਦੀ ਉਤਪਤੀ

ਮਨੁੱਖ ਦੀ ਉਤਪਤੀ ਦੀ ਕਹਾਣੀ ਜੀਵ ਵਿਕਾਸ ਨਾਲ ਜੁੜੀ ਹੋਈ ਹੈ। ਇਸ ਵਿੱਚ ਕੁਝ ਕੜੀਆਂ ਗਾਇਬ ਹਨ ਪਰ ਮਿਲੇ ਹੋਏ ਪਿੰਜਰਾਂ ਤੇ ਹੱਡੀਆਂ ਤੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ।ਸਮੁੱਚੇ ਬ੍ਰਹਿਮੰਡ ਦੀ 14 ਅਰਬ ਵਰ੍ਹਿਆਂ ਦੀ ਉਮਰ ਹੈ ਜਿਸ ਵਿੱਚ ਪ੍ਰਿਥਵੀ ਨੇ ਅੱਜ ਤੋਂ 4.5 ਅਰਬ ਵਰ੍ਹੇ ਪਹਿਲਾਂ ਜਨਮ ਲਿਆ ਅਤੇ ਇਸ ਉਪਰ 3.5 ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ। ਦੁਨੀਆ ਵਿੱਚ ਸਾਡਾ ਪ੍ਰ੍ਰਵੇਸ਼ ਇੱਕ ਲੱਖ ਕੁ ਵਰ੍ਹੇ ਪਹਿਲਾਂ ਹੋਇਆ। ਇਹ ਇਕਦਮ ਵਾਪਰੀ ਘਟਨਾ ਨਹੀਂ ਸੀ। ਇੱਕ ਵਣਮਾਨਸ ਨੇ ਮਨੁੱਖ ਬਣਦਿਆਂ ਬਣਦਿਆਂ 60 ਲੱਖ ਵਰ੍ਹੇ ਲੈ ਲਏ ਸਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਰਿਸ਼ਤਾ-ਨਾਤਾ ਪ੍ਰਬੰਧਬੱਬੂ ਮਾਨਮਾਤਾ ਸੁੰਦਰੀਆਇਜ਼ਕ ਨਿਊਟਨਮੱਲ-ਯੁੱਧਪਹਿਲੀ ਸੰਸਾਰ ਜੰਗਪ੍ਰੇਮ ਸਿੰਘ ਚੰਦੂਮਾਜਰਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਹਰਿਗੋਬਿੰਦਸਾਉਣੀ ਦੀ ਫ਼ਸਲਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਦਲਜੀਤ ਸਿੰਘ ਚੀਮਾਵੈੱਬਸਾਈਟਪੂਰਨ ਸਿੰਘਗੁਰੂ ਹਰਿਕ੍ਰਿਸ਼ਨਭਾਰਤਦੱਖਣੀ ਕੋਰੀਆਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਕੈਲੰਡਰਪੰਜਾਬੀ ਲੋਕ ਕਾਵਿਮਾਝਾਛੱਤੀਸਗੜ੍ਹਵਿਕੀਸਰੋਤਕਿਰਿਆ-ਵਿਸ਼ੇਸ਼ਣਪਾਕਿਸਤਾਨਮਾਈ ਭਾਗੋਔਰੰਗਜ਼ੇਬਬਾਬਾ ਫ਼ਰੀਦਅੰਮ੍ਰਿਤਾ ਪ੍ਰੀਤਮਲੋਕ ਸਾਹਿਤਰਹਿਤਨਾਮਾਜਨਮਸਾਖੀ ਅਤੇ ਸਾਖੀ ਪ੍ਰੰਪਰਾਨਿਸ਼ਾਨ ਸਾਹਿਬਕੌਰ (ਨਾਮ)ਅਡੋਲਫ ਹਿਟਲਰਪੜਨਾਂਵਊਧਮ ਸਿੰਘਦਲੀਪ ਸਿੰਘਮਨੁੱਖੀ ਸਰੀਰਸਵਰ ਅਤੇ ਲਗਾਂ ਮਾਤਰਾਵਾਂਸ਼੍ਰੋਮਣੀ ਅਕਾਲੀ ਦਲ1999 ਸਿਡਨੀ ਗੜੇਮਾਰੀਅਕਾਲੀ ਫੂਲਾ ਸਿੰਘਗੁਰਦੁਆਰਾ ਜਨਮ ਅਸਥਾਨਰਾਣੀ ਲਕਸ਼ਮੀਬਾਈਗ਼ਦਰ ਲਹਿਰਵਾਲਮੀਕਪੰਜਾਬੀ ਨਾਵਲ ਦਾ ਇਤਿਹਾਸਬਾਰਾਂਮਾਹਕੀਰਤਨ ਸੋਹਿਲਾਗੁਰੂ ਅੰਗਦਆਯੂਸ਼ ਬਡੋਨੀਪ੍ਰਾਚੀਨ ਰੋਮਆਧੁਨਿਕ ਪੰਜਾਬੀ ਵਾਰਤਕਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਭਗਤ ਰਵਿਦਾਸਨਾਨਕਸ਼ਾਹੀ ਕੈਲੰਡਰਵਹਿਮ ਭਰਮਵਿਸਾਖੀਸੁਰਿੰਦਰ ਛਿੰਦਾਪਾਣੀਪਤ ਦੀ ਪਹਿਲੀ ਲੜਾਈਕਲਪਨਾ ਚਾਵਲਾਕਾਨ੍ਹ ਸਿੰਘ ਨਾਭਾਗੁਰਬਖ਼ਸ਼ ਸਿੰਘ ਦੀ ਵਾਰਤਕ ਸ਼ੈਲੀਸਮਾਜਨਿਊਜ਼ੀਲੈਂਡਡਾ. ਜਸਵਿੰਦਰ ਸਿੰਘਪ੍ਰਿਯਾਮਨੀਕ਼ੁਰਆਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵਿਆਹ ਦੀਆਂ ਰਸਮਾਂਵਿਸ਼ਵਕੋਸ਼🡆 More