ਸੰਪਾਦਨ

ਵਿਕੀਪੀਡੀਆ ਇੱਕ ਅਜਿਹਾ ਗਿਆਨਕੋਸ਼ ਹੈ, ਜਿਸ ਵਿੱਚ ਕੋਈ ਵੀ ਸੰਪਾਦਨ ਜਾਂ ਸੋਧ ਕਰ ਸਕਦਾ ਹੈ। ਸੰਪਾਦਨ ਕਰਨ ਦਾ ਕੰਮ ਬਹੁਤ ਹੀ ਸੌਖਾ ਹੈ ਅਤੇ ਇਸਨੂੰ ਬੜੀ ਹੀ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਜੇਕਰ ਤੁਸੀਂ ਵਿਕੀਪੀਡੀਆ 'ਤੇ ਸੰਪਾਦਨ ਜਾਂ ਸੋਧ ਕਰਨ ਦੇ ਚਾਹਵਾਨ ਹੋ ਤਾਂ ਹੇਠਾਂ ਦੱਸੇ ਅਨੁਸਾਰ ਕਰੋ:

ਵਿਕੀਪੀਡੀਆ 'ਤੇ ਤੁਸੀਂ ਦੋ ਤਰ੍ਹਾਂ ਯੋਗਦਾਨ ਦੇ ਸਕਦੇ ਹੋ;

  1. ਨਵੇਂ ਲੇਖ ਬਣਾ ਕੇ ਜਾਂ
  2. ਪੁਰਾਣੇ ਲੇਖ ਵਿੱਚ ਸੋਧ ਕਰਕੇ

ਨਵੇਂ ਲੇਖ ਬਣਾ ਕੇ

ਵਿਕੀਪੀਡੀਆ ਵਿੱਚ ਕੋਈ ਵੀ ਨਵਾਂ ਲੇਖ ਬਣਾਉਣ ਲਈ ਸਭ ਤੋਂ ਪਹਿਲਾਂ ਖੋਜ-ਬਕਸੇ ਦੀ ਮਦਦ ਨਾਲ ਲੇਖ ਦੀ ਉਪਲਬਧੀ ਦੀ ਜਾਂਚ ਕਰ ਲਵੋ। ਜੇਕਰ ਲੇਖ ਪਹਿਲਾਂ ਹੀ ਉਪਲਬਧ ਹੈ ਤਾਂ ਤੁਸੀਂ ਉਸ ਵਿੱਚ ਸੋਧ ਕਰ ਸਕਦੇ ਹੋ। ਪਰ ਜੇਕਰ ਉਸ ਸਿਰਲੇਖ ਦਾ ਕੋਈ ਪੰਨਾ ਉਪਲਬਧ ਨਹੀਂ ਹੈ ਤਾਂ ਖੋਜ ਨਤੀਜੇ ਵਿੱਚ ਤੁਹਾਡੇ ਦੁਆਰਾ ਦਿੱਤਾ ਸਿਰਲੇਖ ਲਾਲ ਰੰਗ ਦੀ ਕੜੀ ਦੇ ਰੂਪ 'ਚ ਆਵੇਗਾ ਅਤੇ ਤੁਸੀਂ ਇਸ ਕੜੀ ਉੱਤੇ ਦਬਾਅ (ਕਲਿੱਕ ਕਰਕੇ) ਕੇ ਇੱਕ ਨਵੇਂ ਪੰਨੇ 'ਤੇ ਪਹੁੰਚ ਜਾਵੋਗੇ ਜਿੱਥੇ ਇੱਕ ਵੱਡਾ ਲਿਖਤ ਬਕਸਾ ਆਵੇਗਾ। ਇਸ ਲਿਖਤ ਬਕਸੇ ਵਿੱਚ ਵਿਕੀ ਨਿਸ਼ਾਨਚਿੰਨ੍ਹ ਦੀ ਮਦਦ ਨਾਲ ਤੁਸੀਂ ਲੇਖ ਲਿਖ ਸਕਦੇ ਹੋ। ਲੇਖ ਲਿਖਣ ਤੋਂ ਬਾਅਦ ਹੇਠਾਂ ਦਿੱਤੇ ਬਟਨਾਂ ਰਾਹੀਂ ਤੁਸੀਂ ਲੇਖ ਦੀ ਝਲਕ ਵੀ ਦੇਖ ਸਕਦੇ ਹੋ, ਲੇਖ ਸਾਂਭ ਵੀ ਸਕਦੇ ਹੋ ਅਤੇ ਲੇਖ ਰੱਦ ਵੀ ਕਰ ਸਕਦੇ ਹੋ।

ਪੁਰਾਣੇ ਪੰਨੇ ਵਿੱਚ ਸੋਧ ਕਰਕੇ

ਵਿਕੀਪੀਡੀਆ 'ਤੇ ਤੁਸੀਂ ਨਵੇਂ ਲੇਖ ਬਣਾਉਣ ਦੇ ਨਾਲ-ਨਾਲ ਪਹਿਲਾਂ ਤੋਂ ਬਣੇ ਲੇਖਾਂ ਵਿੱਚ ਵੀ ਵਾਧਾ ਕਰ ਸਕਦੇ ਹੋ। ਇਹ ਬਹੁਤ ਦੀ ਆਸਾਨ ਹੈ। ਜਦੋਂ ਤੁਸੀਂ ਕਿਸੇ ਵੀ ਲੇਖ 'ਤੇ ਪਹੁੰਚਦੇ ਹੋ ਤਾਂ ਉਸ ਸਫ਼ੇ ਦੇ ਬਿਲਕੁਲ ਉੱਪਰੋਂ ਦੂਸਰੀ ਬਾਰ ਵਿੱਚ ਸੋਧੋ (ਇਸਦੇ ਨਾਲ ਹੀ ਲਿਖਿਆ ਹੋਵੇਗਾ- "ਅਤੀਤ ਵੇਖੋ") ਲਿਖਿਆ ਆਵੇਗਾ। ਤੁਸੀਂ 'ਸੋਧੋ' 'ਤੇ ਕਲਿੱਕ ਕਰਕੇ ਕੋਈ ਵੀ ਲੇਖ ਸੋਧ ਸਕਦੇ ਹੋ।

ਜੇਕਰ ਤੁਸੀਂ ਕਿਸੇ ਲੇਖ ਦਾ ਕੋਈ ਖ਼ਾਸ ਪੈਰ੍ਹਾ ਸੋਧਣਾ ਚਾਹੁੰਦੇ ਹੋ ਤਾਂ ਉਸ ਪੈਰ੍ਹੇ ਦੇ ਸਿਰਲੇਖ ਦੇ ਨਾਲ ਦੀ ਛੋਟੇ ਅੱਖਰਾਂ ਵਿੱਚ "[ਸੋਧੋ]" ਲਿਖਿਆ ਹੁੰਦਾ ਹੈ। ਤੁਸੀਂ ਇਸ 'ਤੇ ਕਲਿੱਕ ਕਰਕੇ ਉਸ ਪੈਰ੍ਹੇ ਨੂੰ ਸੋਧ ਸਕਦੇ ਹੋ।

ਹਵਾਲੇ ਜੋੜਨਾ

ਯੂਨੀਕੋਡ

ਫਰਮੇ

ਫਾਟਕ

Tags:

ਸੰਪਾਦਨ ਨਵੇਂ ਲੇਖ ਬਣਾ ਕੇਸੰਪਾਦਨ ਪੁਰਾਣੇ ਪੰਨੇ ਵਿੱਚ ਸੋਧ ਕਰਕੇਸੰਪਾਦਨ ਹਵਾਲੇ ਜੋੜਨਾਸੰਪਾਦਨ ਯੂਨੀਕੋਡਸੰਪਾਦਨ ਫਰਮੇਸੰਪਾਦਨ ਫਾਟਕਸੰਪਾਦਨਵਿਕੀਪੀਡੀਆ

🔥 Trending searches on Wiki ਪੰਜਾਬੀ:

ਹਰਿਆਣਾਮਾਂ ਬੋਲੀਲੰਮੀ ਛਾਲਸ਼ਬਦ-ਜੋੜਅਨੰਦ ਸਾਹਿਬਆਧੁਨਿਕ ਪੰਜਾਬੀ ਵਾਰਤਕਵਿਕੀਭੀਮਰਾਓ ਅੰਬੇਡਕਰਫ਼ਾਰਸੀ ਭਾਸ਼ਾਹੋਲਾ ਮਹੱਲਾਸ਼ਾਹ ਹੁਸੈਨਲੱਸੀਗੁਰੂ ਅੰਗਦਗਠੀਆਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਯੂਟਿਊਬਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭਾਰਤ ਦਾ ਆਜ਼ਾਦੀ ਸੰਗਰਾਮਉਰਦੂਸ਼ਸ਼ਾਂਕ ਸਿੰਘਉਬਾਸੀਸੰਯੁਕਤ ਰਾਜਜੀ ਆਇਆਂ ਨੂੰਊਰਜਾਨਿਊਜ਼ੀਲੈਂਡਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਰਾਮਾਇਣਸਰਕਾਰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਜ਼ਾਕਿਰ ਹੁਸੈਨ ਰੋਜ਼ ਗਾਰਡਨਲੋਕ-ਸਿਆਣਪਾਂਬੱਚਾਆਧੁਨਿਕ ਪੰਜਾਬੀ ਕਵਿਤਾਮਾਨਸਿਕ ਵਿਕਾਰਲੋਕ ਸਾਹਿਤਪੰਜਾਬੀ ਤਿਓਹਾਰਰਣਜੀਤ ਸਿੰਘ ਕੁੱਕੀ ਗਿੱਲਪੰਜਾਬ ਦੀਆਂ ਵਿਰਾਸਤੀ ਖੇਡਾਂਕਵਿਤਾਫ਼ਿਲਮਏਸ਼ੀਆਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਸ਼ਵੇਤਾ ਬੱਚਨ ਨੰਦਾਮਦਰ ਟਰੇਸਾਪੰਜਾਬੀ ਬੁਝਾਰਤਾਂਸਕੂਲ ਲਾਇਬ੍ਰੇਰੀਆਈ.ਐਸ.ਓ 4217ਪ੍ਰਿਅੰਕਾ ਚੋਪੜਾਬਲਵੰਤ ਗਾਰਗੀਦੂਜੀ ਸੰਸਾਰ ਜੰਗਪੰਜਾਬ ਦੇ ਲੋਕ-ਨਾਚਮਕੈਨਿਕਸਜਸਵੰਤ ਸਿੰਘ ਕੰਵਲਪ੍ਰਿੰਸੀਪਲ ਤੇਜਾ ਸਿੰਘਵਿਰਾਸਤਇਸ਼ਾਂਤ ਸ਼ਰਮਾਬਾਵਾ ਬੁੱਧ ਸਿੰਘਬਾਬਾ ਵਜੀਦਭਾਰਤੀ ਰਿਜ਼ਰਵ ਬੈਂਕਪਿਆਰਭਾਸ਼ਾਮਾਤਾ ਗੁਜਰੀਆਸਟਰੇਲੀਆਮਾਰੀ ਐਂਤੂਆਨੈਤਅਸਤਿਤ੍ਵਵਾਦਸਾਹਿਬਜ਼ਾਦਾ ਅਜੀਤ ਸਿੰਘਗੁਰੂ ਤੇਗ ਬਹਾਦਰਭਾਈ ਦਇਆ ਸਿੰਘ ਜੀਚਾਰ ਸਾਹਿਬਜ਼ਾਦੇਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਨਿਬੰਧ ਅਤੇ ਲੇਖਇਜ਼ਰਾਇਲਵੈਸਾਖਗੀਤਜੱਟਧੰਦਾਆਤਮਜੀਤਸਮਾਜ ਸ਼ਾਸਤਰਪੁਆਧੀ ਉਪਭਾਸ਼ਾ🡆 More