ਪ੍ਰਸ਼ਨ ਪੁੱਛੋ

Varinder Moga - Wikipedia not showing a village named Moga in Jalandhar District in Punjab.

  • ਪਿੰਡ ਹੀਰੇਵਾਲਾ
  • ਜਿਲਾ - ਮਾਨਸਾ
  • ਤਹਿਸੀਲ - ਮਾਨਸਾ
  • ਨਜਦੀਕ ਸਹਿਰ - ਮਾਨਸਾ , ਬੁਢਲਾਡਾ , ਬੋਹਾ
  • ਹਰਿਆਣਾ ਬਾਰਡਰ ਨਾਲ ਲਗਦਾ ਸਹਿਰ
  • ਜਨਸੰਖਿਆ ਲੱਗਪਗ - 1350
  • ਵਿਦਿਆਕ ਯੋਗਤਾ - 70% ਪੜੇਲਿਖੇ
  • ਸਰਕਾਰੀ ਐਲੀਮੈਟਰੀ ਸਕੂਲ ਅੱਠਵੀ ਕਲਾਸ ਤੱਕ
  • ਹਰ ਪਾਰਟੀ ਦੇ ਲੋਕ

  • ਡੇਲੂਆਣਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ। 2011 ਵਿੱਚ ਡੇਲੂਆਣਾ ਦੀ ਅਬਾਦੀ 1607ਸੀ। ਇਸ ਦਾ ਖੇਤਰਫ਼ਲ 7.83 ਵਰਗ ਕਿ. ਮੀਟਰ ਹੈ। ਪਿੰਡ ਦਾ ਮੌਜੂਦਾ ਸਰਪੰਚ (2018 ਤੋਂ 2023)ਤੱਕ ਜਸਵਿੰਦਰ ਸਿੰਘ ਹੈ। ਇਹ ਪਿੰਡ ਮਾਨਸਾ ਜ਼ਿਲ੍ਹੇ ਅਤੇ ਤਹਿਸੀਲ ਮਾਨਸਾ ਤੋਂ 10 km ਦੂਰ ਹੈ। ਇਹ ਪਿੰਡ ਮਾਨਸਾ- ਬੋਹਾ ਰੋਡ ਤੇ ਮੌਜੂਦ ਹੈ। ਇਹ ਪਿੰਡ ਬੋਹਾ- ਬੁਢਲਾਡਾ ਤੋਂ 17 km ਅਤੇ ਝੁਨੀਰ ਤੋਂ 16 km ਦੂਰ ਹੈ। ਖਾਲਸਾ ਆਯੁਰਵੈਦਿਕ ਮੈਡੀਕਲ ਕਾਲਜ (ਡਾ.ਨਗਿੰਦਰ ਕਾਲਜ) ਨੰਗਲ ਕਲਾਂ ਤੋਂ 4.5 km ਦੂਰ ਹੈ। ਮਾਤਾ ਸੀਤੋ ਦੇਵੀ ਕਾਲਜ (ਕੋਟ ਧਰਮੂ) ਤੋਂ 8 km ਅਤੇ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ (ਦਲੇਲ ਵਾਲਾ) ਤੋਂ 8 km ਦੂਰ ਹੈ। ਇਸ ਦੇ ਗੁਆਂਢੀ ਪਿੰਡ ਖਾਰਾ-ਬਰਨਾਲਾ, ਨੰਗਲ ਕਲਾਂ, ਡੇਲੂਆਣਾ, ਸਹਾਰਨਾ, ਪਿੱਪਲਾ ਹਨ।

ਗਲਤ ਜਾਣਕਾਰੀ ਸਬੰਧੀ

Village: MOGA Post-Office: BHOGPUR District: JALANDHAR PUNJAB PIN-144201

    ਸਤਿ ਸ਼੍ਰੀ ਅਕਾਲ @Varindermoga: ਜੀ। ਪਿੰਡ ਮੋਗਾ ਲੇਖ ਬਣਾ ਕੇ ਜਿੰਨੀ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਮੈਂ ਉਸ ਵਿੱਚ ਸ਼ਾਮਿਲ ਕਰ ਦਿੱਤੀ ਹੈ। ਬਾਕੀ ਜੇਕਰ ਤੁਹਾਨੂੰ ਇਸ ਪਿੰਡ ਬਾਰੇ ਹੋਰ ਜਾਣਕਾਰੀ ਹੈ ਤਾਂ ਤੁਸੀਂ ਉਸਨੂੰ ਵਿਕੀਪੀਡੀਆ ਵਿੱਚ ਸ਼ਾਮਿਲ ਕਰ ਸਕਦੇ ਹੋ ਜਾਂ ਤੁਸੀਂ ਜਾਣਕਾਰੀ ਨੂੰ ਮੇਰੇ ਈਮੇਲ [email protected] 'ਤੇ ਭੇਜ ਸਕਦੇ ਹੋ।ਧੰਨਵਾਦ। --Satnam S Virdi (ਗੱਲ-ਬਾਤ) 03:33, 25 ਅਪਰੈਲ 2016 (UTC)[ਜਵਾਬ]

Help with translation

(I apologize for posting in English ): Dear colleagues, We are organizing a project called WPWP that focus on the use of images collected as part of various contest and photowalks on Wikipedia articles across all languages and our team needs your help with translations into the language of this community. Here is the translation link: https://meta.wikimedia.org/w/index.php?title=Special:Translate&group=page-Wikipedia+Pages+Wanting+Photos&language=en&action=page&filter= I am sorry if I post in the won't venue. Thanks in anticipation. T Cells (ਗੱਲ-ਬਾਤ) 07:20, 15 ਅਪਰੈਲ 2020 (UTC)[ਜਵਾਬ]

ਹਵਾਲੇ ਜੋੜਨ ਲਈ ਮਦਦ

@Satdeep Gill ਸਤਦੀਪ ਗਿੱਲ ਤੇ ਹੋਰ ਪਰਬੰਧਕ ਤੇ ਗਿਆਨਵਾਨ ਵਰਤੋਂਕਾਰ ਧਿਆਨ ਦੇਣ cite web ਸਾਂਚਾ ਕੰਮ ਨਹੀਂ ਕਰ ਰਿਹਾ। ਹਵਾਲੇ ਠੀਕ ਤਰਾਂ ਨਹੀਂ ਜੁੜਦੇ ।Guglani (ਗੱਲ-ਬਾਤ) 11:10, 25 ਦਸੰਬਰ 2020 (UTC)[ਜਵਾਬ]

Tags:

🔥 Trending searches on Wiki ਪੰਜਾਬੀ:

ਰੇਲਗੱਡੀਗਿੱਦੜ ਸਿੰਗੀਮਾਨੂੰਪੁਰ, ਲੁਧਿਆਣਾਬੁੱਲ੍ਹੇ ਸ਼ਾਹਦੂਜੀ ਸੰਸਾਰ ਜੰਗਮੜ੍ਹੀ ਦਾ ਦੀਵਾਅੰਤਰਰਾਸ਼ਟਰੀਆਸਾ ਦੀ ਵਾਰਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਸੱਜਣ ਅਦੀਬਭਾਰਤ ਦਾ ਝੰਡਾਰੇਖਾ ਚਿੱਤਰਪੰਜਾਬੀ ਸੂਫ਼ੀ ਕਵੀਅੰਮ੍ਰਿਤਾ ਪ੍ਰੀਤਮਆਸਟਰੇਲੀਆਰਣਜੀਤ ਸਿੰਘਮੱਧਕਾਲੀਨ ਪੰਜਾਬੀ ਸਾਹਿਤਪਾਕਿਸਤਾਨਸੋਨਾਖ਼ਾਲਸਾਮਿਰਜ਼ਾ ਸਾਹਿਬਾਂਪਾਣੀ ਦੀ ਸੰਭਾਲਰੂਸਸਾਈਬਰ ਅਪਰਾਧਬੀਜਰਾਜਸਥਾਨਬਾਵਾ ਬਲਵੰਤਸਾਹਿਬਜ਼ਾਦਾ ਅਜੀਤ ਸਿੰਘਡਾ. ਹਰਚਰਨ ਸਿੰਘਅਲਬਰਟ ਆਈਨਸਟਾਈਨਆਨੰਦਪੁਰ ਸਾਹਿਬਹਲਫੀਆ ਬਿਆਨਪੰਜਾਬੀ ਵਿਕੀਪੀਡੀਆਸੁਰਿੰਦਰ ਕੌਰਤਰਾਇਣ ਦੀ ਪਹਿਲੀ ਲੜਾਈਕੁਲਦੀਪ ਪਾਰਸਟੀਚਾਗ਼ਜ਼ਲਸੂਰਜਰਾਜ ਸਭਾਵਾਲੀਬਾਲਚੰਡੀ ਦੀ ਵਾਰਪੂਰਨ ਭਗਤਕੰਨਕਲਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮੀਰ ਮੰਨੂੰਮਹਿੰਦਰ ਸਿੰਘ ਧੋਨੀਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਯੂਬਲੌਕ ਓਰਿਜਿਨਪਿਸ਼ਾਚਸਭਿਆਚਾਰਕ ਆਰਥਿਕਤਾਸਤਿੰਦਰ ਸਰਤਾਜਆਧੁਨਿਕ ਪੰਜਾਬੀ ਸਾਹਿਤਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਇਸਲਾਮਧਨੀ ਰਾਮ ਚਾਤ੍ਰਿਕਆਦਿ ਗ੍ਰੰਥਗਲਪਛਾਤੀ (ਨਾਰੀ)ਮਲਾਲਾ ਯੂਸਫ਼ਜ਼ਈਵਾਹਿਗੁਰੂਸਾਰਾਗੜ੍ਹੀ ਦੀ ਲੜਾਈਸਿਮਰਨਜੀਤ ਸਿੰਘ ਮਾਨਅਕੇਂਦਰੀ ਪ੍ਰਾਣੀ1977ਸ਼ਬਦ-ਜੋੜਇੰਟਰਨੈੱਟਭੂਆ (ਕਹਾਣੀ)ਵਰਨਮਾਲਾਸ਼ਿਵ ਕੁਮਾਰ ਬਟਾਲਵੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਰਸ (ਕਾਵਿ ਸ਼ਾਸਤਰ)ਮੋਹਣਜੀਤਸੰਯੁਕਤ ਰਾਜਅਭਾਜ ਸੰਖਿਆ🡆 More