ਮਟਕ ਹੁਲਾਰੇ

ਮਟਕ ਹੁਲਾਰੇ ਆਧੁਨਿਕ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਿਹ 1922 ਈ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਦੀ ਭੂਮਿਕਾ ਪ੍ਰੋ.ਪੂਰਨ ਸਿੰਘ ਨੇ ਲਿਖੀ। ਇਸ ਕਾਵਿ ਸੰਗ੍ਰਹਿ ਦੀ ਭੂਮਿਕਾ ਲਿਖਦੇ ਸਮੇਂ ਪੂਰਨ ਸਿੰਘ ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਚੂੜਾਮਣੀ ਕਵੀ ਕਹਿੰਦਾ ਹੈ। ਇਹ ਕਾਵਿ ਸੰਗ੍ਰਿਹ ਦੀਆਂ ਕਵਿਤਾਵਾਂ ਨੂੰ ਭਾਈ ਵੀਰ ਸਿੰਘ ਨੇ ਕਸ਼ਮੀਰ ਵਿੱਚ ਜਾ ਕੇ ਲਿਖਿਆ ਅਤੇ ਇਸ ਵਿੱਚ ਕਸ਼ਮੀਰ ਦੀ ਖੁਬਸੂਰਤੀ ਨੂੰ ਬਿਆਨ ਕੀਤਾ ਹੈ।

ਕਿਤਾਬ ਬਾਰੇ

ਇਸ ਕਿਤਾਬ ਵਿੱਚ ਭਾਈ ਸਾਹਿਬ ਦੀਆਂ 59 ਕਵਿਤਾਵਾਂ ਸ਼ਾਮਿਲ ਹਨ। ਲਗਭਗ ਸਾਰੀਆਂ ਹੀ ਕਵਿਤਾਵਾਂ ਕਸਮੀਰ ਦੀ ਖੁਬਸੂਰਤੀ ਅਤੇ ਕੁਦਰਤੀ ਨਜਾਰਿਆਂ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ। ਇਸ ਕਾਵਿ ਸੰਗ੍ਰਿਹ ਨੂੰ 6 ਹਿੱਸਿਆਂ ਵਿੱਚ ਵੰਡਿਆ ਗਿਆ ਹੈ।

  1. ਰਸ ਰੰਗ ਦੀ ਛੋਹ
  2. ਪੱਥਰ ਕੰਬਣੀਆਂ
  3. ਕਸ਼ਮੀਰ ਨਜ਼ਾਰੇ
  4. ਲਿੱਲੀ
  5. ਨਿਸ਼ਾਂਤ ਬਾਗ ਤੇ ਨੂਰ ਜਹਾਂ
  6. ਫ਼ਰਾਸੁਹਜ ਦੀ ਵਿਲਕਣੀ

ਕਵਿਤਾਵਾਂ

  • ਵਿੱਛੜੀ ਕੁੰਜ
  • ਵਿਛੜੀ ਰੂਹ
  • ਚੜ ਚੱਕ ਤੇ ਚੱਕ ਘੁਮਾਨੀਆਂ
  • ਵੈਰੀ ਨਾਗ ਦਾ ਪਹਿਲਾ ਝਲਕਾ
  • ਆਵੰਤਪੂਰੇ ਦੇ ਖੰਡਰ
  • ਮਾਰਤੰਡ ਦੇ ਮੰਦਿਰ
  • ਚਸ਼ਮਾ ਰਾਹੀ
  • ਗੰਧਕ ਦਾ ਚਸ਼ਮਾ
  • ਚਸ਼ਮਾ ਮਟਨ ਸਾਹਿਬ

ਹਾਵਲੇ

Tags:

ਪ੍ਰੋ.ਪੂਰਨ ਸਿੰਘਭਾਈ ਵੀਰ ਸਿੰਘ

🔥 Trending searches on Wiki ਪੰਜਾਬੀ:

ਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਗੁਰੂ ਅਮਰਦਾਸਜੋੜ (ਸਰੀਰੀ ਬਣਤਰ)ਸਾਈ (ਅੱਖਰ)ਚਰਨ ਸਿੰਘ ਸ਼ਹੀਦਸਤੋ ਗੁਣਖੋਰੇਜਮ ਖੇਤਰਵਿਸ਼ਵ ਜਲ ਦਿਵਸਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀਅੰਮ੍ਰਿਤਾ ਪ੍ਰੀਤਮਸੋਵੀਅਤ ਯੂਨੀਅਨਹਰੀ ਖਾਦਕੋਰੋਨਾਵਾਇਰਸ ਮਹਾਮਾਰੀ 2019ਦਹੀਂ16 ਦਸੰਬਰਗੱਤਕਾਨਮੋਨੀਆਮਨੋਵਿਗਿਆਨਅਕਾਲੀ ਫੂਲਾ ਸਿੰਘਪੰਜਾਬ ਦਾ ਇਤਿਹਾਸਖੰਡਾਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਪੰਜਾਬੀ ਕੈਲੰਡਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਿੱਖ ਸਾਮਰਾਜ11 ਅਕਤੂਬਰਬੇਅੰਤ ਸਿੰਘ (ਮੁੱਖ ਮੰਤਰੀ)ਓਡੀਸ਼ਾਮਾਰਗਰੀਟਾ ਵਿਦ ਅ ਸਟਰੌਅਸ਼ਹੀਦਾਂ ਦੀ ਮਿਸਲਚੜ੍ਹਦੀ ਕਲਾਨਪੋਲੀਅਨਯਥਾਰਥਵਾਦ (ਸਾਹਿਤ)ਵਿਸਾਖੀਭਾਰਤੀ ਪੰਜਾਬੀ ਨਾਟਕਭਾਰਤ ਦੀ ਵੰਡਮਾਰਕਸਵਾਦੀ ਸਾਹਿਤ ਅਧਿਐਨਜਾਪੁ ਸਾਹਿਬਗੁਰਦਿਆਲ ਸਿੰਘਕੈਨੇਡਾ ਦੇ ਸੂਬੇ ਅਤੇ ਰਾਜਖੇਤਰਸੁਜਾਨ ਸਿੰਘਭੰਗਾਣੀ ਦੀ ਜੰਗਮਾਰਕਸਵਾਦਇੰਟਰਨੈੱਟਹਿੰਦ-ਯੂਰਪੀ ਭਾਸ਼ਾਵਾਂਮਿਆ ਖ਼ਲੀਫ਼ਾਮਹਾਨ ਕੋਸ਼ਭਾਈ ਸੰਤੋਖ ਸਿੰਘ ਧਰਦਿਓਸੰਯੁਕਤ ਰਾਜਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਦਲੀਪ ਕੌਰ ਟਿਵਾਣਾਪਾਈਡੈਡੀ (ਕਵਿਤਾ)ਤਾਪਸੀ ਪੰਨੂਪੰਜਾਬੀ ਤਿਓਹਾਰਭਾਰਤ ਦਾ ਸੰਵਿਧਾਨਸੁਧਾਰ ਘਰ (ਨਾਵਲ)ਪੰਜਾਬੀ ਅਖਾਣਸੱਭਿਆਚਾਰ ਦਾ ਰਾਜਨੀਤਕ ਪੱਖਯੋਗਾਸਣਬਾਲਟੀਮੌਰ ਰੇਵਨਜ਼ਮਿਲਖਾ ਸਿੰਘ17 ਅਕਤੂਬਰਸਾਈਬਰ ਅਪਰਾਧਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)ਗੁਰਬਾਣੀਅਮਰੀਕਾਪੰਜਾਬ ਦੇ ਮੇਲੇ ਅਤੇ ਤਿਓੁਹਾਰਸੁਭਾਸ਼ ਚੰਦਰ ਬੋਸਪ੍ਰੋਟੀਨ🡆 More