ਮਕਰ ਚੁਦਰਾ

«ਮਕਰ ਚੁਦਰਾ» — ਮੈਕਸਿਮ ਗੋਰਕੀ ਦੀ 1892 ਵਿੱਚ ਪ੍ਰਕਾਸ਼ਿਤ ਨਿੱਕੀ ਕਹਾਣੀ ਹੈ। ਇਹ ਗੋਰਕੀ ਦੀ ਪਹਿਲੀ ਕਾਮਯਾਬੀ ਸਾਬਤ ਹੋਈ।

"ਮਕਰ ਚੁਦਰਾ"
ਲੇਖਕ ਮੈਕਸਿਮ ਗੋਰਕੀ
ਮੂਲ ਸਿਰਲੇਖМакар Чудра
ਭਾਸ਼ਾਰੂਸੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਮਿਤੀ1892

ਕਹਾਣੀ ਸਾਰ

ਮਕਰ ਚੁਦਰਾ 
ਤਿਬਲਿਸੀ (ਜਾਰਜੀਆ) ਵਿੱਚ ਗੋਰਕੀ ਦੇ ਘਰ ਦਾ ਯਾਦਗਾਰੀ ਪੱਟੜਾ,ਜਿਸ ਤੇ ਇਹ ਕਹਾਣੀ ਲਿਖੀ ਗਈ

ਮਕਰ ਚੁਦਰਾ ਇੱਕ ਜਿਪਸੀ ਘੋੜਾ ਚੋਰ ਜੋਬਾਰ ਦੇ ਰਾਦਾ ਨਾਲ ਇਸ਼ਕ ਦੇ ਦੁਆਲੇ ਘੁੰਮਦੀ ਹੈ। ਦੋਨੋਂ ਇੱਕ ਦੂਜੇ ਨੂੰ ਰੱਜ ਕੇ ਚਾਹੁੰਦੇ ਹਨ ਪਰ ਆਪਣੀ ਆਪਣੀ ਆਜ਼ਾਦੀ ਦੇ ਵੀ ਦੀਵਾਨੇ ਹਨ। ਸਗੋਂ ਇਸ਼ਕ ਤੋਂ ਵੀ ਉੱਚਾ ਦਰਜਾ ਦਿੰਦੇ ਹਨ। ਜਦੋਂ ਰਾਦਾ ਜੋਬਾਰ ਨੂੰ ਉਸਨੂੰ ਪਾਉਣ ਦੀ ਸ਼ਰਤ ਵਜੋਂ ਝੁਕਣ ਲਈ ਕਹਿੰਦੀ ਹੈ ਤਾਂ ਉਹ ਉਸਨੂੰ ਖੰਜਰ ਖੋਭ ਦਿੰਦਾ ਹੈ। ਇਸ ਤੇ ਰਾਦਾ ਦਾ ਬਾਪ ਜਾਬਰ ਨੂੰ ਮਾਰ ਦਿੰਦਾ ਹੈ। ਇੱਕ ਬੁਢਾ ਜਿਪਸੀ ਮਕਰ ਚੁਦਰਾ ਗੋਰਕੀ ਦੀਆਂ ਪਹਿਲੀਆਂ ਲਿਖਤਾਂ ਦੇ ਥੀਮ ਬਾਰੇ ਚਰਚਾ ਕਰਦਾ ਇਹ ਕਹਾਣੀ ਸੁਣਾਉਂਦਾ ਹੈ। ਇਸੇ ਕਹਾਣੀ ਤੇ 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਵਣਜਾਰਾ ਬੇਗਮ ਬਣੀ ਸੀ, ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ।

ਹਵਾਲੇ

Tags:

ਮੈਕਸਿਮ ਗੋਰਕੀ

🔥 Trending searches on Wiki ਪੰਜਾਬੀ:

ਲੋਕ ਖੇਡਾਂਚਮਕੌਰ ਸਾਹਿਬਯਥਾਰਥਵਾਦ (ਸਾਹਿਤ)ਨਾਨਕ ਸਿੰਘਪਾਣੀ ਦੀ ਸੰਭਾਲਹਰਿਆਣਾਉਰਦੂਸੁਧਾਰ ਘਰ (ਨਾਵਲ)ਭਾਰਤ ਦਾ ਇਤਿਹਾਸਯੂਟਿਊਬਸੁਲਤਾਨਪੁਰ ਲੋਧੀਕਿਰਿਆਦਸਮ ਗ੍ਰੰਥਸਫ਼ਰਨਾਮਾਗਰਮੀਰਣਜੀਤ ਸਿੰਘਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਅਜਮੇਰ ਸਿੱਧੂਗ਼ਦਰ ਲਹਿਰਦਿਨੇਸ਼ ਸ਼ਰਮਾਪੰਜਾਬੀ ਸਾਹਿਤਪਿੰਡਹੀਰਾ ਸਿੰਘ ਦਰਦਇੰਡੀਆ ਟੂਡੇਸ਼ਬਦਆਈਪੀ ਪਤਾਵੱਡਾ ਘੱਲੂਘਾਰਾਡੀ.ਐੱਨ.ਏ.ਜੈਤੋ ਦਾ ਮੋਰਚਾਗੂਰੂ ਨਾਨਕ ਦੀ ਪਹਿਲੀ ਉਦਾਸੀਮੱਧਕਾਲੀਨ ਪੰਜਾਬੀ ਸਾਹਿਤਜੱਟਪ੍ਰਗਤੀਵਾਦਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪਿਸ਼ਾਬ ਨਾਲੀ ਦੀ ਲਾਗਮੀਰੀ-ਪੀਰੀਭਾਈ ਮਨੀ ਸਿੰਘਬੁੱਲ੍ਹੇ ਸ਼ਾਹਵੋਟ ਦਾ ਹੱਕਲੱਸੀਇੰਸਟਾਗਰਾਮਬਰਾੜ ਤੇ ਬਰਿਆਰਹਰਸਰਨ ਸਿੰਘਭਾਰਤ ਦਾ ਚੋਣ ਕਮਿਸ਼ਨਭਾਸ਼ਾ ਵਿਗਿਆਨਚਮਕੌਰ ਦੀ ਲੜਾਈਸ਼ਬਦਕੋਸ਼ਰਿਸ਼ਤਾ-ਨਾਤਾ ਪ੍ਰਬੰਧਮੀਂਹਅਰਸਤੂ ਦਾ ਅਨੁਕਰਨ ਸਿਧਾਂਤਕੜਾਹ ਪਰਸ਼ਾਦਗ਼ਜ਼ਲਨਾਨਕਸ਼ਾਹੀ ਕੈਲੰਡਰਵਾਯੂਮੰਡਲਲੋਕ ਸਾਹਿਤਨਾਸਾਕਾਵਿ ਸ਼ਾਸਤਰਭਾਰਤ ਦਾ ਸੰਵਿਧਾਨਬਚਿੱਤਰ ਨਾਟਕਪਿੱਪਲਪੰਜਾਬੀਸਤਿ ਸ੍ਰੀ ਅਕਾਲਜੀਊਣਾ ਮੌੜਸੁਰਜੀਤ ਪਾਤਰਬੁਣਾਈਆਤਮਾਦੇਬੀ ਮਖਸੂਸਪੁਰੀਸੰਗਰੂਰ ਜ਼ਿਲ੍ਹਾਰਬਿੰਦਰਨਾਥ ਟੈਗੋਰਸੇਵਾਤਖ਼ਤ ਸ੍ਰੀ ਪਟਨਾ ਸਾਹਿਬ🡆 More