ਭੋਆ ਵਿਧਾਨ ਸਭਾ ਹਲਕਾ

ਭੋਆ ਵਿਧਾਨ ਸਭਾ ਹਲਕਾ ਜ਼ਿਲ੍ਹਾ ਪਠਾਨਕੋਟ ਦਾ ਹਲਕਾ ਨੰ: 2 ਹੈ। ਪਹਿਲਾ ਇਸ ਹਿੰਦੂ ਤੇ ਦਲਿਤ ਭਾਈਚਾਰੇ ਦੇ ਕਬਜ਼ੇ ਵਾਲੀ ਸੀਟ ਨੂੰ ਕਾਂਗਰਸ ਦੀ ਰਵਾਇਤੀ ਸੀਟ ਮੰਨਿਆ ਜਾਂਦਾ ਸੀ ਪਰ ਪਿਛਲੀਆਂ ਚੋਣਾਂ 'ਚ ਇਸ ਜ਼ਿਲੇ ਦਾ ਇੱਕ ਮਾਤਰ ਰਾਖਵੀਂ ਸੀਟ 'ਤੇ ਭਾਜਪਾ ਦਾ ਹੀ ਕਬਜ਼ਾ ਹੈ। 2002 'ਚ ਇਸ ਸੀਟ 'ਤੇ ਕਾਂਗਰਸ ਦੇ ਰੁਮਾਲ ਚੰਦ ਇਥੋਂ ਜਿੱਤੇ ਸਨ। ਸਾਲ 2007 'ਚ ਭਾਜਪਾ ਦੇ ਬਿਸ਼ੰਭਰ ਦਾਸ ਨੇ ਕਾਂਗਰਸ ਦੇ ਰੁਮਾਲ ਚੰਦ ਨੂੰ ਇਸ ਸੀਟ ਤੋਂ ਹਰਾ ਕੇ ਜਿੱਤ ਦਰਜ ਕੀਤੀ ਤੇ ਪਿਛਲੇ 2012 ਦੀਆਂ ਚੋਣਾਂ 'ਚ ਭਾਜਪਾ ਦੀ ਸੀਮਾ ਕੁਮਾਰੀ ਨੇ ਇਸ ਸੀਟ 'ਤੇ ਭਾਜਪਾ ਨੂੰ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ ਦਰਜ ਦਿਲਾਉਂਦੇ ਹੋਏ ਕਾਂਗਰਸ ਦੇ ਬਲਬੀਰ ਫਤਿਹਪੁਰ ਨੂੰ ਹਰਾਇਆ। ਸਾਲ 2017 'ਚ ਕਾਂਗਰਸ ਦੇ ਜੁਗਿੰਦਰ ਪਾਲ ਨੇ ਮੌਜੂਦਾ ਵਿਧਾਇਕ ਸੀਮਾ ਕਮਾਰੀ ਨੂੰ ਹਰਾਇਆ ਹੈ। ਇਸ ਵਿਧਾਨ ਸਭਾ ਹਲਕੇ ਵਿੱਚ ਦਲਿਤ ਦੀ ਵੋਟ 62 ਫੀਸਦੀ ਜਿਸ ਵਿੱਚ 31 ਫੀਸਦੀ ਮਹਾਸ਼ਾ, 28 ਫੀਸਦੀ ਰਾਮਦਾਸੀਏ, ਇਕ-ਇਕ ਫੀਸਦੀ ਮੇਘ ਤੇ ਰਟਾਲ, ਇੱਕ ਫੀਸਦੀ ਹੋਰ ਹਨ ਅਤੇ ਜਰਨਲ ਵੋਟਾਂ ਦੀ ਗਿਣਤੀ 38 ਫੀਸਦੀ ਹੈ। ਸਾਲ ੨੦੧੭ ਦੀਆਂ ਵਿਧਾਨ ਸਭਾ ਦੀ ਚੋਣਾਂ ਸਮੇਂ ਕੁਲ ਵੋਟ ਦੀ ਗਿਣਤੀ 1,49,662 ਹੈ।

ਭੋਆ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਪਠਾਨਕੋਟ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ2012

ਵਿਧਾਇਕ ਸੂਚੀ

ਸਾਲ ਮੈਂਬਰ ਤਸਵੀਰ ਪਾਰਟੀ
2017 ਜੁਗਿੰਦਰ ਪਾਲ ਭਾਰਤੀ ਰਾਸ਼ਟਰੀ ਕਾਂਗਰਸ
2012 ਸੀਮਾ ਕੁਮਾਰੀ ਭਾਰਤੀ ਜਨਤਾ ਪਾਰਟੀ

ਵਿਧਾਨ ਸਭਾ ਮੈਂਬਰ

ਸਾਲ ਹਲਾਕ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 2 ਜੁਗਿੰਦਰ ਪਾਲ ਕਾਂਗਰਸ 67865 ਸੀਮਾ ਕੁਮਾਰੀ ਭਾਜਪਾ 40369
2012 2 ਸੀਮਾ ਕੁਮਾਰੀ ਭਾਜਪਾ 50503 ਬਲਬੀਰ ਰਾਮ ਕਾਂਗਰਸ 38355

ਚੌਣ ਨਤੀਜਾ

ਪੰਜਾਬ ਵਿਧਾਨ ਸਭਾ ਚੋਣਾਂ 2017

ਪੰਜਾਬ ਵਿਧਾਨ ਸਭਾ ਚੋਣਾਂ 2017: ਭੋਆ
ਪਾਰਟੀ ਉਮੀਦਵਾਰ ਵੋਟਾਂ % ±%
INC ਜੁਗਿੰਦਰ ਪਾਲ 68865 52.13
ਭਾਜਪਾ ਸੀਮਾ ਕੁਮਾਰੀ 40369 30.56
ਭਾਰਤੀ ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ ਲਾਲ ਚੰਦ ਕਤਰੂਚੱਕ 13353 10.11 {{{change}}}
ਆਪ ਅਮਰਜੀਤ ਸਿੰਘ 3767 2.85
ਅਜ਼ਾਦ ਮਹਾਸ਼ਾ ਵਿਨੋਦ ਕੁਮਾਰ 750 0.57
ਬਹੁਜਨ ਸਮਾਜ ਪਾਰਟੀ ਚੈਨ ਸਿੰਘ 695 0.53
ਅਜ਼ਾਦ ਬਲਬੀਰ ਰਾਮ ਫਤਿਹਪੁਰੀਆ 657 0.5
ਤ੍ਰਿਣਮੂਲ ਕਾਂਗਰਸ ਮਾ. ਸੰਪੂਰਨ ਸਿੰਘ ਸੈਦਪੁਰ 643 0.49
ਹਿੰਦੋਸਤਾਨ ਉਠਾਣ ਪਾਰਟੀ ਬਲਬੀਰ ਸਿੰਘ 465 0.35 {{{change}}}
ਅਜ਼ਾਦ ਲਭੱਈਆ ਰਾਮ 458 0.35
ਆਪਨਾ ਪੰਜਾਬ ਪਾਰਟੀ ਅਨਿਕਾ ਰਾਏ 367 0.28 {{{change}}}
ਅਜ਼ਾਦ ਧਰਿੰਦਰ ਕੁਮਾਰ 358 0.27
ਅਜ਼ਾਦ ਸੁਰਿੰਦਰ ਕੁਮਾਰ ਕਲੋਤਰਾ 302 0.23
ਅਜ਼ਾਦ ਦਲੀਪ ਸਿੰਘ 221 0.17
ਸ਼ਿਵ ਸੈਨਾ ਬੋਬੀ ਸੰਧੂ 219 0.17
ਅਜ਼ਾਦ ਗੀਤਾ 148 0.11
ਨੋਟਾ ਨੋਟਾ 454 0.34

ਇਹ ਵੀ ਦੇਖੋ

੧. ਪੰਜਾਬ ਵਿਧਾਨ ਸਭਾ

੨. ਪਠਾਨਕੋਟ ਵਿਧਾਨ ਸਭਾ ਹਲਕਾ

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਭੋਆ ਵਿਧਾਨ ਸਭਾ ਹਲਕਾ ਵਿਧਾਇਕ ਸੂਚੀਭੋਆ ਵਿਧਾਨ ਸਭਾ ਹਲਕਾ ਵਿਧਾਨ ਸਭਾ ਮੈਂਬਰਭੋਆ ਵਿਧਾਨ ਸਭਾ ਹਲਕਾ ਚੌਣ ਨਤੀਜਾਭੋਆ ਵਿਧਾਨ ਸਭਾ ਹਲਕਾ ਇਹ ਵੀ ਦੇਖੋਭੋਆ ਵਿਧਾਨ ਸਭਾ ਹਲਕਾ ਹਵਾਲੇਭੋਆ ਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਡਾ. ਹਰਿਭਜਨ ਸਿੰਘਬਾਬਾ ਦੀਪ ਸਿੰਘਯੋਗਾਸਣਵਰਲਡ ਵਾਈਡ ਵੈੱਬਬੁੱਲ੍ਹੇ ਸ਼ਾਹਆਰ ਸੀ ਟੈਂਪਲਐਕਸ (ਅੰਗਰੇਜ਼ੀ ਅੱਖਰ)ਕਰਮਜੀਤ ਅਨਮੋਲਰਾਧਾ ਸੁਆਮੀ ਸਤਿਸੰਗ ਬਿਆਸਗੁਰੂ ਗਰੰਥ ਸਾਹਿਬ ਦੇ ਲੇਖਕਤਖ਼ਤ ਸ੍ਰੀ ਦਮਦਮਾ ਸਾਹਿਬਗੁਰਮੀਤ ਬਾਵਾਭਗਤ ਰਾਮਾਨੰਦਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਧਮਤਾਨ ਸਾਹਿਬਗੁਆਲਾਟੀਰੀਸੱਪਪੰਜਾਬੀ ਸੂਫ਼ੀ ਕਵੀਗੁਰਮੁਖੀ ਲਿਪੀਸਤਿੰਦਰ ਸਰਤਾਜਅਨੁਪ੍ਰਾਸ ਅਲੰਕਾਰਰਣਜੀਤ ਸਿੰਘਮੁਰੱਬਾ ਮੀਲਪਾਣੀਅਗਰਬੱਤੀਦਸਮ ਗ੍ਰੰਥਆਦਿ ਕਾਲੀਨ ਪੰਜਾਬੀ ਸਾਹਿਤਫੁਲਕਾਰੀਇੰਟਰਨੈੱਟਪੰਜਾਬੀ ਨਾਵਲ ਦੀ ਇਤਿਹਾਸਕਾਰੀਪੰਜਾਬੀ ਪੀਡੀਆਖ਼ਲਾਅਬਾਈਬਲਦਲੀਪ ਕੌਰ ਟਿਵਾਣਾਇੰਟਰਨੈੱਟ ਕੈਫੇਗੋਇੰਦਵਾਲ ਸਾਹਿਬਬੱਚਾਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਪੰਜਾਬੀ ਬੁਝਾਰਤਾਂਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਤਰਨ ਤਾਰਨ ਸਾਹਿਬਪੂਰਨਮਾਸ਼ੀਕਾਪੀਰਾਈਟਗੜ੍ਹੇਸੁਲਤਾਨ ਬਾਹੂਜਿੰਦ ਕੌਰਦੁੱਧਪੰਜਾਬੀ ਸੱਭਿਆਚਾਰਸਕੂਲਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਪੰਜਾਬੀ ਅਖਾਣਅਜੀਤ ਕੌਰਯੂਨੀਕੋਡਪੁਜਾਰੀ (ਨਾਵਲ)ਸੂਰਜ ਮੰਡਲਇਟਲੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼2024 ਵਿੱਚ ਹੁਆਲਿਅਨ ਵਿਖੇ ਭੂਚਾਲਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਸਾਹਿਤ ਅਕਾਦਮੀ ਪੁਰਸਕਾਰਰਾਜਾ ਈਡੀਪਸਕਰਤਾਰ ਸਿੰਘ ਦੁੱਗਲਸਾਮਾਜਕ ਮੀਡੀਆਨਦੀਨ ਨਿਯੰਤਰਣਵੰਦੇ ਮਾਤਰਮਸਿੱਖ ਸਾਮਰਾਜਪੀਲੂ1680 ਦਾ ਦਹਾਕਾਯੂਬਲੌਕ ਓਰਿਜਿਨਹਰੀ ਸਿੰਘ ਨਲੂਆਖੇਡਮੂਲ ਮੰਤਰਪੰਜਾਬੀ ਧੁਨੀਵਿਉਂਤ🡆 More