ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ

# ਨਾਮ (ਜਨਮ-ਮੌਤ) ਤਸਵੀਰ ਦਫ਼ਤਰ ਲਿਆ ਦਫ਼ਤਰ ਛੱਡਿਆ ਉਪ-ਰਾਸ਼ਟਰਪਤੀ ਹੋਰ ਜਾਣਕਾਰੀ
1 ਡਾ ਰਾਜੇਂਦਰ ਪ੍ਰਸਾਦ
(1884–1963)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 26 ਜਨਵਰੀ 1950 13 ਮਈ 1962 ਸਰਵੇਪੱਲੀ ਰਾਧਾਕ੍ਰਿਸ਼ਣਨ ਭਾਰਤੀ ਰਾਸ਼ਟਰਪਤੀ ਚੋਣਾਂ, 1952 & ਭਾਰਤੀ ਰਾਸ਼ਟਰਪਤੀ ਚੋਣਾਂ, 1957
ਬਿਹਾਰ ਪ੍ਰਾਂਤ ਤੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ਇਹਨਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ। ਇਹ ਅਜਿਹੇ ਰਾਸ਼ਟਰਪਤੀ ਸਨ ਜੋ ਕਿ ਦੋ ਵਾਰ ਰਾਸ਼ਟਰਪਤੀ ਬਣੇ।
2 ਸਰਵੇਪੱਲੀ ਰਾਧਾਕ੍ਰਿਸ਼ਣਨ
(1888–1975)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 13 ਮਈ 1962 13 ਮਈ 1967 ਜ਼ਾਕਿਰ ਹੁਸੈਨ ਭਾਰਤੀ ਰਾਸ਼ਟਰਪਤੀ ਚੋਣਾਂ, 1962
ਇਹ ਦਾਰਸ਼ਨਿਕ, ਲੇਖਕ, ਆਂਧਰਾ ਯੂਨੀਵਰਸਿਟੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਰਹੇ| ਇਹ ਪੋਪ ਪਾਲ 6 ਦੀ ਗੋਲਡਨ ਆਰਮ ਦੇ ਮੈਂਬਰ ਰਹੇ|
3 ਜ਼ਾਕਿਰ ਹੁਸੈਨ
(1897–1969)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 13 ਮਈ 1967 3 ਮਈ 1969 ਵਰਾਹਗਿਰੀ ਵੇਂਕਟ ਗਿਰੀ ਭਾਰਤੀ ਰਾਸ਼ਟਰਪਤੀ ਚੋਣਾਂ, 1967
ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਰਹੇ ਆਪ ਨੂੰ ਪਦਮ ਵਿਭੂਸ਼ਨਅਤੇ ਭਾਰਤ ਰਤਨ ਨਾਂ ਨਿਵਾਜਿਆ ਗਿਆ। ਇਹ ਆਪਣੇ ਸੇਵਾ ਕਾਲ ਦੇ ਸਮੇਂ ਦੇ ਪੂਰਾ ਹੋਣ ਤੋਂ ਪਹਿਲਾ ਹੀ ਮਰ ਗਏ।
ਵਰਾਹਗਿਰੀ ਵੇਂਕਟ ਗਿਰੀ *
(1894–1980)
3 ਮਈ 1969 20 ਜੁਲਾਈ 1969 ਇਹਨਾਂ ਨੂੰ ਡਾ.ਜ਼ਕਿਰ ਹੁਸੈਨ ਦੀ ਮੌਤ ਹੋ ਜਾਣ ਕਾਰਨ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ। ਇਹਨਾਂ ਨੇ ਰਾਸ਼ਟਰਪਤੀ ਦੀ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ|
ਮੁਹੰਮਦ ਹਿਦਾਇਤੁੱਲਾਹ *
(1905–1992)
20 ਜੁਲਾਈ 1969 24 ਅਗਸਤ 1969 ਇਹ ਭਾਰਤ ਦੇ ਚੀਫ ਜਸਟਿਸ ਰਹੇ ਅਤੇ ਆਪ ਨੂੰ ਬਰਤਾਨੀਆ ਸਰਕਾਰ ਨੇ 'ਆਰਡਰ ਆਫ਼ ਬ੍ਰਿਟਿਸ਼ ਅੰਪਾਇਰ' ਨਾਲ ਨਿਵਾਜਿਆ ਗਿਆ| ਇਹ ਰਾਸ਼ਟਰਪਤੀ ਦੀ ਚੋਣਾਂ ਤੱਕ ਕਾਰਜਕਾਰੀ ਰਾਸ਼ਟਰਪਤੀ ਰਹੇ|
4 ਵਰਾਹਗਿਰੀ ਵੇਂਕਟ ਗਿਰੀ
(1894–1980)
24 ਅਗਸਤ 1969 24 ਅਗਸਤ 1974 ਗੋਪਾਲ ਸਵਰੂਪ ਪਾਠਕ ਭਾਰਤੀ ਰਾਸ਼ਟਰਪਤੀ ਚੋਣਾਂ, 1969
ਇਹ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੋਨੋਂ ਰਹੇ ਹਨ। ਇਹਨਾਂ ਨੂੰ ਭਾਰਤ ਰਤਨ ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਹ ਕਿਰਤ ਮੰਤਰੀ ਅਤੇ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਵੀ ਰਹੇ।
5 ਫਖਰੁੱਦੀਨ ਅਲੀ ਅਹਮਦ
(1905–1977)
24 ਅਗਸਤ 1974 11 ਫ਼ਰਵਰੀ 1977 ਬਸੱਪਾ ਦਨਾੱਪਾ ਜੱਤੀ ਭਾਰਤੀ ਰਾਸ਼ਟਰਪਤੀ ਚੋਣਾਂ, 1974
ਇਹ ਰਾਸ਼ਟਰਪਤੀ ਬਣਨ ਤੋਂ ਪਹਿਲਾ ਮੰਤਰੀ ਸਨ। ਇਹ ਅਜਿਹੇ ਦੂਸਰੇ ਰਾਸ਼ਟਰਪਤੀ ਸਨ ਜਿਹਨਾਂ ਦੀ ਕਾਰਜਕਾਲ ਸਮੇਂ ਹੀ ਮੌਤ ਹੋ ਗਈ ਸੀ।
ਬਸੱਪਾ ਦਨਾੱਪਾ ਜੱਤੀ *
(1912–2002)
11 ਫ਼ਰਵਰੀ 1977 25 ਜੁਲਾਈ 1977 ਇਹ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ, ਮੈਸੂਰ ਰਾਜ ਦੇ ਮੁੱਖ ਮੰਤਰੀ ਅਤੇ ਉਪ-ਰਾਸ਼ਟਰਤੀ ਰਹੇ।
6 ਨੀਲਮ ਸੰਜੀਵ ਰੇੱਡੀ
(1913–1996)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 25 ਜੁਲਾਈ 1977 25 ਜੁਲਾਈ 1982 ਮੁਹੰਮਦ ਹਿਦਾਇਤੁੱਲਾਹ ਭਾਰਤੀ ਰਾਸ਼ਟਰਪਤੀ ਚੋਣਾਂ, 1977
ਇਹ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਅਤੇ ਲੋਕ ਸਭਾ ਦੇ ਮੈਂਬਰ ਰਹੇ| ਇਹ ਸਰਬਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਗਏ ਅਤੇ ਭਾਰਤ ਦੇ 6ਵੇਂ ਰਾਸ਼ਟਰਪਤੀ ਚੁਣੇ ਜਾਣ ਤੱਕ ਸਪੀਕਰ ਰਹੇ।
7 ਗਿਆਨੀ ਜ਼ੈਲ ਸਿੰਘ
(1916–1994)
25 ਜੁਲਾਈ 1982 25 ਜੁਲਾਈ 1987 ਰਾਮਾਸਵਾਮੀ ਵੇਂਕਟਰਮਣ ਭਾਰਤੀ ਰਾਸ਼ਟਰਪਤੀ ਚੋਣਾਂ, 1982
ਇਹ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ 1980 ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਹੇ।
8 ਰਾਮਾਸਵਾਮੀ ਵੇਂਕਟਰਮਣ
(1910–2009)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 25 ਜੁਲਾਈ 1987 25 ਜੁਲਾਈ 1992 ਸ਼ੰਕਰ ਦਯਾਲ ਸ਼ਰਮਾ ਭਾਰਤੀ ਰਾਸ਼ਟਰਪਤੀ ਚੋਣਾਂ, 1987
1942 ਵਿੱਚ ਇਹਨਾਂ ਨੇ ਆਜ਼ਾਦੀ ਦੀ ਲੜਾਈ ਖ਼ਾਤਰ ਜੇਲ ਕੱਟੀ। ਜੇਲ ਤੋਂ ਰਿਹਾ ਹੋਣ ਤੋਂ ਬਾਅਦ ਇਹ 1950 ਵਿੱਚ ਕਾਂਗਰਸ ਪਾਰਟੀ ਦੇ ਮੈਂਬਰ ਰਹੇ ਅਤੇ ਭਾਰਤ ਦੇ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਵੀ ਰਹੇ।
9 ਸ਼ੰਕਰ ਦਯਾਲ ਸ਼ਰਮਾ
(1918–1999)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 25 ਜੁਲਾਈ 1992 25 ਜੁਲਾਈ 1997 ਕੋਚੇਰਿਲ ਰਮਣ ਨਾਰਾਇਣਨ ਭਾਰਤੀ ਰਾਸ਼ਟਰਪਤੀ ਚੋਣਾਂ, 1992
ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਭਾਰਤ ਦੇ ਸੰਚਾਰ ਮੰਤਰੀ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਮਹਾਰਾਸਟਰ ਦੇ ਗਵਰਨਰ ਰਹੇ।
10 ਕੋਚੇਰਿਲ ਰਮਣ ਨਾਰਾਇਣਨ
(1920–2005)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 25 ਜੁਲਾਈ 1997 25 ਜੁਲਾਈ 2002 ਕਰਿਸ਼ਨ ਕਾਂਤ ਭਾਰਤੀ ਰਾਸ਼ਟਰਪਤੀ ਚੋਣਾਂ, 1997
ਇਹ ਥਾਈਲੈਂਡ, ਤੁਰਕੀ, ਚੀਨ ਅਤੇ ਅਮਰੀਕਾ ਦੇ ਅੰਬੈਸਡਰ ਰਹੇ ਸਨ। ਆਪ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਾਈਸ ਚਾਸਲਰ ਰਹੇ ਜਿਵੇਂ ਜਵਾਹਰ ਲਾਲ ਯੂਨੀਵਰਸਿਟੀ|
11 ਏ.ਪੀ.ਜੇ ਅਬਦੁਲ ਕਲਾਮ
(1931–2015)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 25 ਜੁਲਾਈ 2002 25 ਜੁਲਾਈ 2007 ਭੈਰੋਂ ਸਿੰਘ ਸ਼ੇਖਾਵਤ ਭਾਰਤੀ ਰਾਸ਼ਟਰਪਤੀ ਚੋਣਾਂ, 2002
ਇਹਨਾਂ ਨੂੰ ਭਾਰਤ ਦਾ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ ਤੇ ਭਾਰਤ ਦੇ ਨਾਭਿਕ (ਨਿਊਕਲੀਅਰ) ਪ੍ਰੋਗਰਾਮ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ। ਇਹਨਾਂ ਨੂੰ ਭਾਰਤ ਰਤਨ ਨਾਂ ਨਿਵਾਜਿਆ ਗਿਆ।
12 ਪ੍ਰਤਿਭਾ ਪਾਟਿਲ
(1934–)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 25 ਜੁਲਾਈ 2007 25 ਜੁਲਾਈ 2012 ਮੁਹੰਮਦ ਹਾਮਿਦ ਅੰਸਾਰੀ ਭਾਰਤੀ ਰਾਸ਼ਟਰਪਤੀ ਚੋਣਾਂ, 2007
ਇਹ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਹੈ। ਇਹ ਰਾਜਸਥਾਨ ਦੀ ਪਹਿਲੀ ਔਰਤ ਗਵਰਨਰ ਵੀ ਰਹੀ ਹੈ।
13 ਪ੍ਰਣਬ ਮੁਖਰਜੀ
(1935–2020)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 25 ਜੁਲਾਈ 2012 ਹੁਣ ਮੁਹੰਮਦ ਹਾਮਿਦ ਅੰਸਾਰੀ ਇਹਨਾਂ ਨੇ ਭਾਰਤ ਸਰਕਾਰ ਦੇ ਬਹੁਤ ਸਾਰੇ ਅਹੁਦਿਆਂ 'ਤੇ ਕੰਮ ਕੀਤਾ ਹੈ; ਜਿਵੇ- ਵਿੱਤ ਮੰਤਰੀ, ਵਿਦੇਸ਼ ਮੰਤਰੀ, ਰੱਖਿਆ ਮੰਤਰੀ ਤੇ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ।
14 ਰਾਮ ਨਾਥ ਕੋਵਿੰਦ
(1945–)
ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ 20 ਜੁਲਾਈ 2017 ਹੁਣ ਵੈਂਕਈਆ ਨਾਇਡੂ

ਸਮਾਂ ਸੀਮਾ

Ram Nath KovindPranab MukherjeePratibha PatilA. P. J. Abdul KalamKocheril Raman NarayananShankar Dayal SharmaRamaswamy VenkataramanZail SinghNeelam Sanjiva ReddyBasappa Danappa JattiFakhruddin Ali AhmedVarahagiri Venkata GiriMohammad HidayatullahVarahagiri Venkata GiriZakir Husain (politician)Sarvepalli RadhakrishnanRajendra Prasadਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ

ਇਹ ਵੀ ਵੇਖੋ

ਹਵਾਲੇ

Tags:

🔥 Trending searches on Wiki ਪੰਜਾਬੀ:

ਕਿੱਸਾ ਕਾਵਿਕਿੱਸਾ ਕਾਵਿ ਦੇ ਛੰਦ ਪ੍ਰਬੰਧਸੁਭਾਸ਼ ਚੰਦਰ ਬੋਸਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪੰਜਾਬੀ ਲੋਕ ਸਾਜ਼ਆਧੁਨਿਕ ਪੰਜਾਬੀ ਸਾਹਿਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕਰਨ ਔਜਲਾਤੀਆਂਪੀ. ਵੀ. ਸਿੰਧੂਜਾਪੁ ਸਾਹਿਬਅੰਮ੍ਰਿਤਪਾਲ ਸਿੰਘ ਖ਼ਾਲਸਾਨਾਰੀਵਾਦੀ ਆਲੋਚਨਾਬਾਬਾ ਬੁੱਢਾ ਜੀਜੀਵਨੀਮੱਖੀਆਂ (ਨਾਵਲ)ਵਿਸਾਖੀਜਗਤਾਰਪੰਜਾਬੀ ਸੱਭਿਆਚਾਰਨਾਥ ਜੋਗੀਆਂ ਦਾ ਸਾਹਿਤਭਗਤ ਸਿੰਘਵੋਟਰ ਕਾਰਡ (ਭਾਰਤ)ਅੱਲਾਪੁੜਾਸੰਯੁਕਤ ਅਰਬ ਇਮਰਾਤੀ ਦਿਰਹਾਮਪੰਜਾਬੀ ਸਾਹਿਤਜਪਾਨੀ ਭਾਸ਼ਾਸਦਾਮ ਹੁਸੈਨਭਗਤ ਪੂਰਨ ਸਿੰਘਬਾਬਰਬਾਣੀਅਜਮੇਰ ਸਿੰਘ ਔਲਖਕੈਨੇਡਾਪੰਜਾਬੀਮਦਰ ਟਰੇਸਾਅਮਰ ਸਿੰਘ ਚਮਕੀਲਾਅਕਬਰਪੰਜਾਬੀ ਤਿਓਹਾਰਜਸਪ੍ਰੀਤ ਬੁਮਰਾਹਪੰਜਾਬੀ ਲੋਕ ਖੇਡਾਂਕ੍ਰਿਕਟਯਾਹੂ! ਮੇਲਜਨੇਊ ਰੋਗਸਮਾਰਟਫ਼ੋਨਸਾਰਕਸਾਕਾ ਨਨਕਾਣਾ ਸਾਹਿਬਪਰਨੀਤ ਕੌਰਰਾਣੀ ਅਨੂਪੰਜਾਬ ਦੀਆਂ ਲੋਕ-ਕਹਾਣੀਆਂਰਾਜਾ ਸਾਹਿਬ ਸਿੰਘਅੰਮ੍ਰਿਤਾ ਪ੍ਰੀਤਮਚਰਨ ਸਿੰਘ ਸ਼ਹੀਦਮਾਤਾ ਜੀਤੋਪੰਜਾਬੀ ਨਾਰੀਰਤਨ ਸਿੰਘ ਰੱਕੜਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਤਾਜ ਮਹਿਲਧਰਤੀਰਬਿੰਦਰਨਾਥ ਟੈਗੋਰਵਿਕੀਪੁਆਧੀ ਉਪਭਾਸ਼ਾਮਟਕ ਹੁਲਾਰੇਵਾਰਸ਼ਿਵ ਕੁਮਾਰ ਬਟਾਲਵੀਹਨੇਰੇ ਵਿੱਚ ਸੁਲਗਦੀ ਵਰਣਮਾਲਾਪਰਕਾਸ਼ ਸਿੰਘ ਬਾਦਲਸੂਬਾ ਸਿੰਘਐਚਆਈਵੀਰਾਵਣਪਾਸ਼ ਦੀ ਕਾਵਿ ਚੇਤਨਾਸੁਖਵੰਤ ਕੌਰ ਮਾਨਸੁਰਿੰਦਰ ਛਿੰਦਾਬੱਚਾਸਿੱਖਪਾਠ ਪੁਸਤਕਆਈਪੀ ਪਤਾਲਿਪੀਪੰਜਾਬੀ ਭਾਸ਼ਾ🡆 More