ਇਹ ਭਾਰਤ ਦੇ ਉੱਪਰਾਸ਼ਟਰਪਤੀਆਂ ਦੀ ਸੂਚੀ ਹੈ ਜੋ ਹੁਣ ਤੱਕ ਚੁਣੇ ਗਏ ਹਨ।
ਨੰਬਰ | ਤਸਵੀਰ | ਉਪ-ਰਾਸ਼ਟਰਪਤੀ | ਦਫ਼ਤਰ ਲਿਆ | ਦਫ਼ਤਰ ਛੱਡਿਆ | ਰਾਸ਼ਟਰਪਤੀ | |
---|---|---|---|---|---|---|
1 | ਸਰਵੇਪੱਲੀ ਰਾਧਾਕ੍ਰਿਸ਼ਣਨ | 13 ਮਈ 1952 | 12 ਮਈ 1962 | ਡਾ ਰਾਜੇਂਦਰ ਪ੍ਰਸਾਦ | ||
2 | ਜ਼ਾਕਿਰ ਹੁਸੈਨ | 13 ਮਈ 1962 | 12 ਮਈ 1967 | ਸਰਵੇਪੱਲੀ ਰਾਧਾਕ੍ਰਿਸ਼ਣਨ | ||
3 | ਵਰਾਹਗਿਰੀ ਵੇਂਕਟ ਗਿਰੀ | 13 ਮਈ 1967 | 3 ਮਈ 1969 | ਜ਼ਾਕਿਰ ਹੁਸੈਨ | ||
4 | ਗੋਪਾਲ ਸਵਰੁਪ ਪਾਠਕ | 1 ਸਤੰਬਰ 1969 | 1 ਸਤੰਬਰ 1974 | ਵਰਾਹਗਿਰੀ ਵੇਂਕਟ ਗਿਰੀ | ||
5 | ਬਸੱਪਾ ਦਨਾੱਪਾ ਜੱਤੀ | 1 ਸਤੰਬਰ 1974 | 25 ਜੁਲਾਈ 1977 | ਫਖਰੁੱਦੀਨ ਅਲੀ ਅਹਮਦ | ||
6 | ਮੁਹੰਮਦ ਹਿਦਾਇਤੁੱਲਾਹ | 25 ਅਗਸਤ 1977 | 25 ਜੁਲਾਈ 1982 | ਨੀਲਮ ਸੰਜੀਵ ਰੇੱਡੀ | ||
7 | ਰਾਮਾਸਵਾਮੀ ਵੇਂਕਟਰਮਣ | 25 ਅਗਸਤ 1982 | 25 ਜੁਲਾਈ 1987 | ਗਿਆਨੀ ਜ਼ੈਲ ਸਿੰਘ | ||
8 | ਸ਼ੰਕਰ ਦਯਾਲ ਸ਼ਰਮਾ | 3 ਸਤੰਬਰ 1987 | 24 ਜੁਲਾਈ 1992 | ਰਾਮਾਸਵਾਮੀ ਵੇਂਕਟਰਮਣ | ||
9 | ਕੋਚੇਰਿਲ ਰਮਣ ਨਾਰਾਇਣਨ | 21 ਅਗਸਤ 1992 | 24 ਜੁਲਾਈ 1997 | ਸ਼ੰਕਰ ਦਯਾਲ ਸ਼ਰਮਾ | ||
10 | ਕਰਿਸ਼ਨ ਕਾਂਤ | 21 ਅਗਸਤ 1997 | 27 ਜੁਲਾਈ 2002 | ਕੋਚੇਰਿਲ ਰਮਣ ਨਾਰਾਇਣਨ | ||
11 | ਭੈਰੋਂ ਸਿੰਘ ਸ਼ੇਖਾਵਤ | 19 ਅਗਸਤ 2002 | 21 ਜੁਲਾਈ 2007 | ਏ.ਪੀ.ਜੇ ਅਬਦੁਲ ਕਲਾਮ | ||
12 | ਮੁਹੰਮਦ ਹਾਮਿਦ ਅੰਸਾਰੀ | 11 ਅਗਸਤ 2007 | 10 ਅਗਸਤ, 2017 | ਪ੍ਰਤਿਭਾ ਪਾਟਿਲ | ||
13 | ਵੈਂਕਈਆ ਨਾਇਡੂ | 11 ਅਗਸਤ, 2017 | ਹੁਣ ਵੀ | ਰਾਮ ਨਾਥ ਕੋਵਿੰਦ |
This article uses material from the Wikipedia ਪੰਜਾਬੀ article ਭਾਰਤ ਦੇ ਉਪ-ਰਾਸ਼ਟਰਪਤੀਆਂ ਦੀ ਸੂਚੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.