ਭਾਰਤੀ ਪੁਲਿਸ ਸੇਵਾਵਾਂ

ਭਾਰਤੀ ਪੁਲਿਸ ਸੇਵਾਵਾਂ ਜਾਂ ਆਈ.ਪੀ.ਐਸ., ਭਾਰਤ ਸਰਕਾਰ ਦੇ ਤਿੰਨ ਆਲ ਇੰਡੀਆ ਸਰਵਿਸਿਜ਼ ਵਿੱਚੋ ਇੱਕ ਹੈ। ਭਾਰਤ ਨੂੰ ਅੰਗਰੇਜ਼ਾ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਸਾਲ 1948 'ਚ ਭਾਰਤੀ (ਇੰਪੀਰੀਅਲ) ਪੁਲਿਸ ਤੋਂ ਭਾਰਤੀ ਪੁਲਿਸ ਸੇਵਾਵਾਂ ਨਾਂ ਵਿੱਚ ਤਬਦੀਲ ਕੀਤਾ ਗਿਆ। ਭਾਰਤ ਦੀ ਪੁਲਿਸ ਸਿਸਟਮ ਨੂੰ ਦਿਸ਼ਾ ਨਿਰਦੇਸ਼ ਦੇਣ ਲਈ 17 ਅਗਸਤ 1865 ਨੂੰ ਪਹਿਲਾ ਪੁਲਿਸ ਕਮਿਸ਼ਨ ਨਿਯੁਕਤ ਕੀਤਾ ਗਿਆ। ਲਾਅ ਅਤੇ ਆਰਡਰ ਨੂੰ ਕਾਇਮ ਰੱਖਣਾ,ਅਪਰਾਧ ਰੋਕਣ ਅਤੇ ਅਪਰਾਧ ਨੂੰ ਖੋਜਣ ਲਈ ਪੁਲਿਸ ਵਿਭਾਗ ਜਾਂ ਭਾਰਤੀ ਪੁਲਿਸ ਸੇਵਾ ਦਾ ਕੰਮ ਹੈ। ਇਹ ਮਹਿਕਮਾ ਗ੍ਰਹਿ ਵਿਭਾਗ ਦੇ ਰਹਿਨੁਮਾਈ ਹੇਠ ਕੰਮ ਕਰਦਾ ਹੈ।

ਭਾਰਤੀ ਪਲਿਸ ਸੇਵਾਵਾਂ
Service overview
ਸੰਖੇਪ ਸ਼ਬਦ ਆਈ. ਪੀ. ਐਸ
ਸਥਾਪਨਾ 1948
ਦੇਸ਼ ਭਾਰਤੀ ਪੁਲਿਸ ਸੇਵਾਵਾਂ ਭਾਰਤ
ਟ੍ਰੇਨਿੰਗ ਸੰਸਥਾ (ਸਰਦਾਰ ਵੱਲਭਭਾਈ ਪਟੇਲ ਕੌਮੀ ਪੁਲਿਸ ਅਕੈਡਮੀ, ਹੈਦਰਾਬਾਦ
ਪ੍ਰਬੰਧਕ ਅਥਾਰਟੀ ਗ੍ਰਹਿ ਮੰਤਰੀ (ਭਾਰਤ)
ਕਨੂੰਨੀ ਸਖਸੀਅਤ ਸਰਕਾਰੀ ਸੇਵਾ
ਜਰਨਲ ਸੁਭਾਅ ਕਾਨੂੰਨ ਲਾਗੂ ਕਰਨ ਦੀ ਏਜੰਸੀ
ਪਹਿਲਾ ਨਾਮ ਇੰਪੀਰੀਅਲ ਪੁਲਿਸ ਸੇਵਾ (1893–1948)
ਕਾਡਰ 4730 (2011)
ਸੇਵਾ ਦਾ ਰੰਗ ਗੁੜਾ ਨੀਲਾ ਅਤੇ ਲਾਲ
  
ਵਰਦੀ ਦਾ ਰੰਗ ਖਾਕੀ
 
ਵੈੱਵਸਾਈਟ ਸਰਕਾਰੀ ਸਾਈਟ Archived 2017-10-19 at the Wayback Machine.
ਮੁੱਖੀ ਦਾ ਨਾਮ
ਖੁਫੀਆ ਬਿਊਰੋ (ਭਾਰਤ) ਦਾ ਡਾਇਰੈਕਟਰ
ਸਿਵਲ ਸਰਵਿਸਿਜ਼ ਦਾ ਮੁੱਖੀ
ਕੈਬਨਿਟ ਸਕੱਤਰ

ਹਵਾਲੇ

Tags:

17 ਅਗਸਤ18651948

🔥 Trending searches on Wiki ਪੰਜਾਬੀ:

ਕਾਫ਼ੀਸੰਯੁਕਤ ਰਾਜਮੋਟਾਪਾਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਵਰਿਆਮ ਸਿੰਘ ਸੰਧੂਚਿੱਟਾ ਲਹੂਬਾਰਸੀਲੋਨਾਸਰਹਿੰਦ ਦੀ ਲੜਾਈਮਰੀਅਮ ਨਵਾਜ਼ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸਾਰਾਗੜ੍ਹੀ ਦੀ ਲੜਾਈਆਧੁਨਿਕ ਪੰਜਾਬੀ ਸਾਹਿਤਮਾਤਾ ਸਾਹਿਬ ਕੌਰਬੈਅਰਿੰਗ (ਮਕੈਨੀਕਲ)ਪੰਜਾਬੀ ਸਾਹਿਤ ਦਾ ਇਤਿਹਾਸਕੇਂਦਰ ਸ਼ਾਸਿਤ ਪ੍ਰਦੇਸ਼ਧੁਨੀ ਸੰਪਰਦਾਇ ( ਸੋਧ)ਔਰੰਗਜ਼ੇਬਕੁਲਵੰਤ ਸਿੰਘ ਵਿਰਕਗੁਰੂ ਅਰਜਨਪੰਜਾਬੀ ਵਿਕੀਪੀਡੀਆਪੀਲੂਸਾਕਾ ਨਨਕਾਣਾ ਸਾਹਿਬਗੁਰਦਾਸ ਨੰਗਲ ਦੀ ਲੜਾਈਪੰਜਾਬੀ ਕੈਲੰਡਰਉਪਭਾਸ਼ਾਡਾ. ਮੋਹਨਜੀਤਵਾਹਿਗੁਰੂਮਹਿੰਦਰ ਸਿੰਘ ਧੋਨੀਈਸਟਰ ਟਾਪੂਮਾਤਾ ਗੁਜਰੀਸਚਿਨ ਤੇਂਦੁਲਕਰਹਰਭਜਨ ਮਾਨਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਗੁਰਚੇਤ ਚਿੱਤਰਕਾਰਮੁੱਖ ਸਫ਼ਾਐਨੀਮੇਸ਼ਨਮਝੈਲਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਮਹਾਤਮਾ ਗਾਂਧੀਨਾਨਕ ਸਿੰਘ23 ਅਪ੍ਰੈਲਉੱਤਰਆਧੁਨਿਕਤਾਵਾਦਰੋਹਿਤ ਸ਼ਰਮਾਭਗਤ ਪੂਰਨ ਸਿੰਘਪੰਜਾਬੀ ਲੋਕ ਬੋਲੀਆਂਸੰਤੋਖ ਸਿੰਘ ਧੀਰਪਹਿਲੀ ਸੰਸਾਰ ਜੰਗਹੱਡੀਯੂਨੀਕੋਡਕਬੀਰਭਾਰਤਮੂਲ ਮੰਤਰਵਹਿਮ ਭਰਮ2020-2021 ਭਾਰਤੀ ਕਿਸਾਨ ਅੰਦੋਲਨਪੰਜਾਬੀ ਅਖਾਣਬਠਿੰਡਾਦਿਨੇਸ਼ ਸ਼ਰਮਾਏਸ਼ੀਆਪੰਜਾਬੀ ਸੂਫ਼ੀ ਕਵੀਕਾਂਗਰਸ ਦੀ ਲਾਇਬ੍ਰੇਰੀਮਾਝਾਬਾਬਾ ਦੀਪ ਸਿੰਘਅਮਰਜੀਤ ਕੌਰਕੁਇਅਰ ਸਿਧਾਂਤਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕ੍ਰਿਕਟਨਵ ਸਾਮਰਾਜਵਾਦਦਲੀਪ ਕੌਰ ਟਿਵਾਣਾਸਿੰਘ ਸਭਾ ਲਹਿਰ1977ਪੰਜਾਬੀ ਤਿਓਹਾਰਸਿਮਰਨਜੀਤ ਸਿੰਘ ਮਾਨਪੰਜ ਪਿਆਰੇ🡆 More