ਭਾਰਤ ਦਾ ਚੋਣ ਕਮਿਸ਼ਨ

ਭਾਰਤੀ ਚੋਣ ਕਮਿਸ਼ਨ (ਅੰਗਰੇਜ਼ੀ: Election Commission of India, ਹਿੰਦੀ: भारत निर्वाचन आयोग) ਇੱਕ ਖੁਦਮੁਖਤਿਆਰ ਅਤੇ ਸੰਵਿਧਾਨਿਕ ਤੌਰ 'ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜ਼ਾਦ ਅਤੇ ਨਿਰਪੱਖ ਤੌਰ 'ਤੇ ਭਾਰਤ ਦੇ ਵੱਖ-ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਕੀਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ। ਇਹ ਸੰਵਿਧਾਨ ਦੇ ਅਧੀਨ ਕੰਮ ਕਰਦਾ ਹੈ। ਭਾਰਤ ਦੇ ਸੁਪਰੀਮ ਕੋਰਟ ਅਨੁਸਾਰ ਜਦੋਂ ਕਿਸੇ ਸਥਿਤੀ ਵਿੱਚ ਭਾਰਤੀ ਕਾਨੂੰਨ ਸ਼ਾਂਤ ਹੁੰਦਾ ਹੈ ਤਾਂ ਸੰਵਿਧਾਨ ਅਧੀਨ ਚੋਣ ਕਮਿਸ਼ਨ ਆਪਣੇ ਵਾਜਬ ਫੈਸਲੇ ਲੈ ਸਕਦਾ ਹੈ।

ਭਾਰਤ ਦਾ ਚੋਣ ਕਮਿਸ਼ਨ
ਭਾਰਤ ਦਾ ਚੋਣ ਕਮਿਸ਼ਨ
ਭਾਰਤੀ ਚੋਣ ਕਮਿਸ਼ਨ ਦਾ ਅਧਿਕਾਰਤ ਲੋਗੋ
ਸੰਵਿਧਾਨਿਕ ਬਾਡੀ ਜਾਣਕਾਰੀ
ਸਥਾਪਨਾ25 ਜਨਵਰੀ 1950; 74 ਸਾਲ ਪਹਿਲਾਂ (1950-01-25)
(ਬਾਅਦ ਵਿੱਚ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਣ ਲੱਗਿਆ।)
ਅਧਿਕਾਰ ਖੇਤਰਭਾਰਤ
ਮੁੱਖ ਦਫ਼ਤਰਨਿਰਵਾਚਨ ਸਦਨ, ਅਸ਼ੋਕ ਰੋਡ, ਨਵੀਂ ਦਿੱਲੀ
28°37′26″N 77°12′40″E / 28.62389°N 77.21111°E / 28.62389; 77.21111
ਕਰਮਚਾਰੀਤਕਰੀਬਨ 300
ਸੰਵਿਧਾਨਿਕ ਬਾਡੀ ਕਾਰਜਕਾਰੀ
ਵੈੱਬਸਾਈਟਅਧਿਕਾਰਤ ਵੈੱਬਸਾਈਟ

ਢਾਂਚਾ

1950ਈਃ ਵਿੱਚ ਜਦੋਂ ਪਹਿਲੀ ਵਾਰ ਚੋਣ ਕਮਿਸ਼ਨ ਬਣਾਇਆ ਗਿਆ ਤਾਂ ਇਸ ਵਿੱਚ ਸਿਰਫ ਇੱਕ ਮੁੱਖ ਚੋਣ ਕਮਿਸ਼ਨਰ ਹੀ ਸੀ। 16 ਅਕਤੂਬਰ 1989 ਨੂੰ ਉਸਦੇ ਨਾਲ ਦੋ ਹੋਰ ਕਮਿਸ਼ਨਰ ਨਿਯੁਕਤ ਕੀਤੇ ਗਏ, ਪਰ ਇਹ ਬਿਲਕੁਲ ਥੋੜੇ ਸਮੇਂ ਲਈ ਸਨ। ਇਹਨਾਂ ਨੂੰ 1 ਜਨਵਰੀ 1990 ਵਿੱਚ ਹਟਾ ਦਿੱਤਾ ਗਿਆ। ਚੋਣ ਕਮਿਸ਼ਨਰ ਸੁਧਾਰ ਐਕਟ,1993 ਨੇ ਇਸਨੂੰ ਇੱਕ ਬਹੁ-ਮੈਂਬਰ ਇਕਾਈ ਬਣਾ ਦਿੱਤਾ। ਉਸ ਸਮੇਂ ਤੋਂ ਹੀ ਤਿੰਨ ਮੈਂਬਰੀ ਕਮਿਸ਼ਨ ਬਣਾਇਆ ਗਿਆ ਹੈ। ਇਹ ਆਪਣਾ ਫੈਸਲਾ ਬਹੁਮਤ ਨਾਲ ਲੈਂਦੇ ਹਨ।

ਇਹ ਵੀ ਦੇਖੋ

ਹਵਾਲੇ

ਬਾਹਰੀ ਕੜੀਆਂ

Tags:

ਭਾਰਤ ਦਾ ਚੋਣ ਕਮਿਸ਼ਨ ਢਾਂਚਾਭਾਰਤ ਦਾ ਚੋਣ ਕਮਿਸ਼ਨ ਇਹ ਵੀ ਦੇਖੋਭਾਰਤ ਦਾ ਚੋਣ ਕਮਿਸ਼ਨ ਹਵਾਲੇਭਾਰਤ ਦਾ ਚੋਣ ਕਮਿਸ਼ਨ ਬਾਹਰੀ ਕੜੀਆਂਭਾਰਤ ਦਾ ਚੋਣ ਕਮਿਸ਼ਨਅੰਗਰੇਜ਼ੀਭਾਰਤ ਦਾ ਸੰਵਿਧਾਨਭਾਰਤੀ ਸੁਪਰੀਮ ਕੋਰਟਹਿੰਦੀ

🔥 Trending searches on Wiki ਪੰਜਾਬੀ:

ਰਹਿਰਾਸਸਵਰਾਜਬੀਰਏ. ਪੀ. ਜੇ. ਅਬਦੁਲ ਕਲਾਮਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮੇਰਾ ਦਾਗ਼ਿਸਤਾਨਸਾਕਾ ਸਰਹਿੰਦਸੱਸੀ ਪੁੰਨੂੰਸੰਤ ਅਤਰ ਸਿੰਘਰਾਧਾ ਸੁਆਮੀਦਰਿਆਸਰਹਿੰਦ ਦੀ ਲੜਾਈਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਲੋਕ ਖੇਡਾਂਬਾਸਵਾ ਪ੍ਰੇਮਾਨੰਦਕਾਫ਼ੀਦਖਣੀ ਓਅੰਕਾਰਖ਼ਾਲਿਸਤਾਨ ਲਹਿਰਸਟੀਫਨ ਹਾਕਿੰਗਮਹਿਤਾਬ ਕੌਰਚੌਪਈ ਸਾਹਿਬਰਾਡੋਗੁਰਬਚਨ ਸਿੰਘ ਮਾਨੋਚਾਹਲਪੌਣ ਊਰਜਾਜੀਰਾਯੂਬਲੌਕ ਓਰਿਜਿਨਗੁਰਮੁਖੀ ਲਿਪੀਮਾਤਾ ਸਾਹਿਬ ਕੌਰਜੈਰਮੀ ਬੈਂਥਮਅੱਗਅਰੁਣ ਜੇਤਲੀ ਕ੍ਰਿਕਟ ਸਟੇਡੀਅਮਭਗਤ ਸਧਨਾਪੰਜਾਬੀ ਸਵੈ ਜੀਵਨੀਗੁਰਦੁਆਰਾ ਅੜੀਸਰ ਸਾਹਿਬਧੜਸਿੱਖਾਂ ਦੀ ਸੂਚੀਕਵਿਤਾਅਕਾਲ ਉਸਤਤਿਸ੍ਰੀਲੰਕਾਵਿਕੀਸਰੋਤਘੋੜਾਖੂਹਪੰਜਾਬੀ ਆਲੋਚਨਾਮੌਤ ਦੀਆਂ ਰਸਮਾਂਪੂਰਨ ਸਿੰਘਗ਼ਦਰ ਲਹਿਰਵਾਹਿਗੁਰੂਸਦਾਮ ਹੁਸੈਨਕਾਮਾਗਾਟਾਮਾਰੂ ਬਿਰਤਾਂਤਗੁਰੂ ਹਰਿਗੋਬਿੰਦਪ੍ਰਿੰਸੀਪਲ ਤੇਜਾ ਸਿੰਘ1974ਨਨਕਾਣਾ ਸਾਹਿਬਗ਼ਜ਼ਲਸ਼ਰਾਬਈਸ਼ਵਰ ਚੰਦਰ ਨੰਦਾਬਹਿਰ (ਕਵਿਤਾ)ਸ਼ਰਾਬ ਦੇ ਦੁਰਉਪਯੋਗਗੁਰ ਤੇਗ ਬਹਾਦਰਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਵੱਡਾ ਘੱਲੂਘਾਰਾਅੰਤਰਰਾਸ਼ਟਰੀਢਾਡੀਨਿਰਵੈਰ ਪੰਨੂਨਿਸ਼ਾਨ ਸਾਹਿਬਨਿੱਕੀ ਕਹਾਣੀਜਥੇਦਾਰਪੰਜਾਬੀ ਕਿੱਸੇਲੋਕ ਸਾਹਿਤ6 ਅਪ੍ਰੈਲਪਾਣੀਪਤ ਦੀ ਪਹਿਲੀ ਲੜਾਈਸ਼ਾਟ-ਪੁੱਟਹੇਮਕੁੰਟ ਸਾਹਿਬਗੈਰ-ਲਾਭਕਾਰੀ ਸੰਸਥਾਖੰਨਾ1 (ਸੰਖਿਆ)ਮਾਤਾ ਜੀਤੋ🡆 More