ਭਾਰਤੀ ਗਿਆਨਪੀਠ

ਭਾਰਤੀ ਗਿਆਨਪੀਠ ਨੇ ਇੱਕ ਸਾਹਿਤਕ ਅਤੇ ਖੋਜ ਸੰਗਠਨ ਹੈ। ਸਾਹੂ ਜੈਨ ਦੇ ਪਰਿਵਾਰ ਦੇ ਸਾਹੂ ਸ਼ਾਂਤੀ ਪ੍ਰਸਾਦ ਜੈਨ ਅਤੇ ਉਸ ਦੀ ਪਤਨੀ ਰਮਾ ਜੈਨ ਨੇ 18 ਫਰਵਰੀ 1944 ਨੂੰ ਇਹਦੀ ਸਥਾਪਨਾ ਕੀਤੀ ਸੀ। ਇਸਦਾ ਮਕਸਦ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ ਅਤੇ ਅਪਭ੍ਰੰਸ਼ ਪੁਸਤਕਾਂ ਦੀ ਯੋਜਨਾਬੱਧ ਖੋਜ ਅਤੇ ਪ੍ਰਕਾਸ਼ਨ ਅਤੇ ਧਰਮ, ਫ਼ਲਸਫ਼ੇ, ਤਰਕ, ਨੈਤਕਤਾ, ਵਿਆਕਰਣ, ਜੋਤਸ਼, ਸੁਹਜ ਸ਼ਾਸਤਰ ਵਰਗੇ ਵਿਸ਼ਿਆਂ ਨੂੰ ਅਧਿਐਨ ਖੇਤਰ ਹੇਠ ਲਿਆਉਣਾ ਸੀ।

ਹਵਾਲੇ

Tags:

ਸਾਹਿਤ

🔥 Trending searches on Wiki ਪੰਜਾਬੀ:

ਇਜ਼ਰਾਇਲਬਾਗਬਾਨੀਊਧਮ ਸਿੰਘਵਿਕੀਕਿੱਕਰਪੰਜਾਬੀਭਾਰਤ ਵਿੱਚ ਭ੍ਰਿਸ਼ਟਾਚਾਰਗੁਰਦੁਆਰਾ ਬੰਗਲਾ ਸਾਹਿਬਲੋਕ ਸਭਾਪਾਠ ਪੁਸਤਕਸਿੱਖ ਧਰਮਹੁਮਾਯੂੰਭਾਈ ਤਾਰੂ ਸਿੰਘਪੰਜਾਬੀ ਕੱਪੜੇਸਵਾਮੀ ਦਯਾਨੰਦ ਸਰਸਵਤੀਹਲਨਿੱਕੀ ਕਹਾਣੀਭਾਈ ਘਨੱਈਆਗੁਰੂ ਨਾਨਕਦ੍ਰੋਪਦੀ ਮੁਰਮੂਜਲ੍ਹਿਆਂਵਾਲਾ ਬਾਗਹਰਿਮੰਦਰ ਸਾਹਿਬਘਰੇਲੂ ਚਿੜੀਸਾਹਿਬਜ਼ਾਦਾ ਫ਼ਤਿਹ ਸਿੰਘਛੋਟਾ ਘੱਲੂਘਾਰਾਸੰਗੀਤਭਾਰਤ ਦਾ ਸੰਵਿਧਾਨਕੰਜਕਾਂਜਿਹਾਦਜੁਝਾਰਵਾਦਦੁਰਗਿਆਣਾ ਮੰਦਰਸਕੂਲ ਲਾਇਬ੍ਰੇਰੀਮੀਡੀਆਵਿਕੀਵਿਰਾਸਤਵਹਿਮ ਭਰਮਬਲਾਗਕਰਨ ਔਜਲਾਕੀਰਤਪੁਰ ਸਾਹਿਬਪਾਸ਼ਡੇਕਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਟੋਟਮਪਿੰਡਕੁਲਵੰਤ ਸਿੰਘ ਵਿਰਕਭਾਰਤ ਦਾ ਆਜ਼ਾਦੀ ਸੰਗਰਾਮਕਾਂਭਾਈ ਸਾਹਿਬ ਸਿੰਘ ਜੀਰੱਬਪੰਜਾਬੀ ਰੀਤੀ ਰਿਵਾਜਪੰਜਾਬੀ ਵਿਆਕਰਨਕਰਮਜੀਤ ਕੁੱਸਾਪਾਸ਼ ਦੀ ਕਾਵਿ ਚੇਤਨਾਭਾਰਤ ਦਾ ਰਾਸ਼ਟਰਪਤੀਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਫ਼ਰੀਦਕੋਟ ਜ਼ਿਲ੍ਹਾਭਾਰਤ ਦਾ ਪ੍ਰਧਾਨ ਮੰਤਰੀਅਕਬਰਵਿਸ਼ਵ ਜਲ ਦਿਵਸਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਅਨੁਵਾਦਮੁਕੇਸ਼ ਕੁਮਾਰ (ਕ੍ਰਿਕਟਰ)ਸੁਖਵੰਤ ਕੌਰ ਮਾਨਮਾਲਵਾ (ਪੰਜਾਬ)ਵੋਟ ਦਾ ਹੱਕਕਿਰਿਆ-ਵਿਸ਼ੇਸ਼ਣਚਿੱਟਾ ਲਹੂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੋਹਾਬੱਲਾਂਪ੍ਰੀਤਲੜੀਯਥਾਰਥਵਾਦ (ਸਾਹਿਤ)ਬੱਚਾਮਲਵਈਪੰਜਾਬ ਦੇ ਮੇਲੇ ਅਤੇ ਤਿਓੁਹਾਰਮਲੇਰੀਆਲੂਣਾ (ਕਾਵਿ-ਨਾਟਕ)ਸਫ਼ਰਨਾਮੇ ਦਾ ਇਤਿਹਾਸਪੰਜਾਬ, ਪਾਕਿਸਤਾਨ🡆 More