ਭਾਈ ਹਿੰਮਤ ਸਿੰਘ

ਭਾਈ ਹਿੰਮਤ ਰਾਏ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਾਲ ਦੇਵ ਜੀ ਅਤੇ ਮਾਤਾ ਲਾਲ ਦੇਵੀ ਜੀ ਸਨ। ਆਪ ਜਗਨਨਾਥਪੂਰੀ ਦੇ ਵਾਸੀ ਸਨ ਅਤੇ ਪੁਜਾਰੀ ਜਾਤੀ ਦੇ ਝਿਉਰ ਸਨ। ਆਪ ਦੇ ਮਾਤਾ-ਪਿਤਾ ਨੌਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ। ਆਪ ਦਾ ਜਨਮ 1661 ਬਿ: ਜੇਠ 15 ਨੂੰ ਬਾਬਾ ਬਕਾਲਾ ਵਿਖੇ ਹੋਇਆ। ਆਪ 1705 ਬਿ: ਵਿੱਚ ਸ੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ ਸਨ।


Tags:

🔥 Trending searches on Wiki ਪੰਜਾਬੀ:

ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਵਿਅੰਗਭਗਤੀ ਲਹਿਰਵੈੱਬਸਾਈਟਮਧਾਣੀਸ਼ੁੱਕਰ (ਗ੍ਰਹਿ)ਵਿਆਹਬਾਬਾ ਫ਼ਰੀਦਹਰਭਜਨ ਮਾਨਪੰਜਾਬ ਵਿਧਾਨ ਸਭਾਮਿਰਜ਼ਾ ਸਾਹਿਬਾਂਸੁਲਤਾਨ ਬਾਹੂਜਜ਼ੀਆਗੁਰੂ ਹਰਿਕ੍ਰਿਸ਼ਨਹਾੜੀ ਦੀ ਫ਼ਸਲਬਾਬਰਮਧੂ ਮੱਖੀਸੋਹਣੀ ਮਹੀਂਵਾਲਤੇਜਾ ਸਿੰਘ ਸੁਤੰਤਰਜਲੰਧਰਜਸਵੰਤ ਸਿੰਘ ਕੰਵਲਕੁੱਤਾਪਾਣੀ ਦੀ ਸੰਭਾਲ2024ਭਗਵੰਤ ਮਾਨਖੋ-ਖੋਕੁਲਵੰਤ ਸਿੰਘ ਵਿਰਕਸੂਰਜਵੰਦੇ ਮਾਤਰਮਨਿਹੰਗ ਸਿੰਘਅਥਲੈਟਿਕਸ (ਖੇਡਾਂ)ਵਿਸ਼ਨੂੰਮਹਾਂਸਾਗਰਅਮਰ ਸਿੰਘ ਚਮਕੀਲਾ (ਫ਼ਿਲਮ)ਕਵਿਤਾਜ਼ਕਰੀਆ ਖ਼ਾਨਸੀ.ਐਸ.ਐਸਕੰਨਸੰਤ ਸਿੰਘ ਸੇਖੋਂਗੂਗਲਤਖ਼ਤ ਸ੍ਰੀ ਕੇਸਗੜ੍ਹ ਸਾਹਿਬਨਵਾਬ ਕਪੂਰ ਸਿੰਘਪੂਰਨ ਸਿੰਘਏ. ਪੀ. ਜੇ. ਅਬਦੁਲ ਕਲਾਮਰਿਗਵੇਦਇਕਾਂਗੀਯਸ਼ਸਵੀ ਜੈਸਵਾਲਬਾਵਾ ਬਲਵੰਤਤਿੱਬਤੀ ਪਠਾਰਪਾਣੀਸਫ਼ਰਨਾਮੇ ਦਾ ਇਤਿਹਾਸਲੰਮੀ ਛਾਲਜਨੇਊ ਰੋਗਪੰਜ ਤਖ਼ਤ ਸਾਹਿਬਾਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੱਭਿਆਚਾਰਮੁਗ਼ਲ ਸਲਤਨਤਪੰਛੀਪੰਜਾਬੀ ਨਾਵਲਸਾਹਿਤਜਾਪੁ ਸਾਹਿਬਵੇਦਇਸਤਾਨਬੁਲਡਰੱਗਹੀਰ ਰਾਂਝਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਕੁਦਰਤਸ਼ਿਵ ਕੁਮਾਰ ਬਟਾਲਵੀਚਰਖ਼ਾਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਅਕੇਂਦਰੀ ਪ੍ਰਾਣੀਮਹਾਕਾਵਿਪੰਜਾਬੀ ਲੋਕ ਖੇਡਾਂਸੋਨਾਭਾਰਤ ਦੀ ਸੰਸਦਕੈਨੇਡਾਪੰਜ ਪਿਆਰੇ🡆 More