ਭਾਈ ਵੀਰ ਸਿੰਘ ਸਾਹਿਤ ਸਦਨ

ਭਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ 1958 ’ਚ ਨਵੀਂ ਦਿੱਲੀ ਵਿੱਚ ਗੋਲ ਮਾਰਕੀਟ ਵਿਖੇ ਹੋਈ ਸੀ। ਇਸ ਦਾ ਨੀਂਹ ਪੱਥਰ 1972 ’ਚ ਤਤਕਾਲੀ ਰਾਸ਼ਟਰਪਤੀ ਸ੍ਰੀ ਵੀ.ਵੀ.

ਗਿਰੀ ਨੇ ਰੱਖਿਆ ਅਤੇ ਮੈਮੋਰੀਅਲ ਦਾ ਉਦਘਾਟਨ 1978 ’ਚ ਤਤਕਾਲੀ ਰਾਸ਼ਟਰਪਤੀ ਸ੍ਰੀ ਸੰਜੀਵਾ ਰੈਡੀ ਨੇ ਕੀਤਾ। ਨਵੀਂ ਦਿੱਲੀ ਵਿੱਚ ਗੋਲ ਮਾਰਕੀਟ ਵਿਖੇ ਸਦਨ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਦਨ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਸਾਹਿਤਕ—ਸÎਭਿਆਚਾਰਕ ਖੇਤਰ ’ਚ ਵਿਕਾਸ ਦੀਆਂ ਲੀਹਾਂ ’ਤੇ ਨਿਰੰਤਰ ਕਾਰਜਸ਼ੀਲ ਹੈ। ਭਾਈ ਵੀਰ ਸਿੰਘ ਸਾਹਿਤ ਸਦਨ ਦੇ ਮੌਜੂਦਾ ਜਨਰਲ ਸਕੱਤਰ ਡਾ. ਰਘਬੀਰ ਸਿੰਘ ਅਤੇ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਸਨ।

ਭਾਈ ਵੀਰ ਸਿੰਘ ਸਾਹਿਤ ਸਦਨ
ਭਾਈ ਵੀਰ ਸਿੰਘ ਸਾਹਿਤ ਸਦਨ ਦੀ ਇਮਾਰਤ ਦਾ ਬਾਹਰੀ ਦ੍ਰਿਸ਼

Tags:

ਨਵੀਂ ਦਿੱਲੀ

🔥 Trending searches on Wiki ਪੰਜਾਬੀ:

ਗੁਰਦੁਆਰਾ ਬੰਗਲਾ ਸਾਹਿਬਫ਼ਿਰਦੌਸੀਕਾਦਰਯਾਰਪੁਰਖਵਾਚਕ ਪੜਨਾਂਵਭਾਈ ਧਰਮ ਸਿੰਘ ਜੀਮਹਾਤਮਾ ਗਾਂਧੀਜਸਬੀਰ ਸਿੰਘ ਆਹਲੂਵਾਲੀਆਆਤਮਜੀਤਡੇਕਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭ੍ਰਿਸ਼ਟਾਚਾਰਰੱਖੜੀਸਾਕਾ ਸਰਹਿੰਦਕਿੱਕਲੀਅਰਵਿੰਦ ਕੇਜਰੀਵਾਲਗਠੀਆਅਨੀਮੀਆਬੰਦਾ ਸਿੰਘ ਬਹਾਦਰਮਨੁੱਖਗੁਰਦਿਆਲ ਸਿੰਘਦੇਬੀ ਮਖਸੂਸਪੁਰੀਕਾਰੋਬਾਰਪੰਛੀਨਿਬੰਧ ਦੇ ਤੱਤਮਾਤਾ ਗੁਜਰੀਲੂਆਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵੈਦਿਕ ਸਾਹਿਤਵਿਰਾਟ ਕੋਹਲੀਦੋਆਬਾਜੱਟਵਾਹਿਗੁਰੂਆਸਾ ਦੀ ਵਾਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਹੀਰ ਰਾਂਝਾਭਾਈ ਤਾਰੂ ਸਿੰਘਜੜ੍ਹੀ-ਬੂਟੀਸਾਂਵਲ ਧਾਮੀਸਿੱਖ ਧਰਮਅੰਮ੍ਰਿਤ ਸੰਚਾਰ17 ਅਪ੍ਰੈਲਖੋਜਜਾਮਨੀਭਗਵਾਨ ਸਿੰਘਬਾਬਾ ਬਕਾਲਾਸਿੰਘਚਿੱਟਾ ਲਹੂਜਨਮਸਾਖੀ ਅਤੇ ਸਾਖੀ ਪ੍ਰੰਪਰਾਇੰਦਰਾ ਗਾਂਧੀਮਾਂ ਬੋਲੀਰੋਹਿਤ ਸ਼ਰਮਾਰਤਨ ਸਿੰਘ ਰੱਕੜਧਿਆਨਮਾਰਕ ਜ਼ੁਕਰਬਰਗਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਯੂਨੀਕੋਡਨਿਹੰਗ ਸਿੰਘਪੱਛਮੀ ਕਾਵਿ ਸਿਧਾਂਤਰਣਧੀਰ ਸਿੰਘ ਨਾਰੰਗਵਾਲਅਰਸਤੂਸੁਰਜੀਤ ਸਿੰਘ ਭੱਟੀਭਾਈ ਵੀਰ ਸਿੰਘਕੁਲਵੰਤ ਸਿੰਘ ਵਿਰਕਪਠਾਨਕੋਟਸ਼ਹੀਦੀ ਜੋੜ ਮੇਲਾਰੋਮਾਂਸਵਾਦੀ ਪੰਜਾਬੀ ਕਵਿਤਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਨਮੋਨੀਆਪੰਜ ਤਖ਼ਤ ਸਾਹਿਬਾਨਪੂਰਨ ਸਿੰਘਭੀਮਰਾਓ ਅੰਬੇਡਕਰਸਾਹਿਬਜ਼ਾਦਾ ਜੁਝਾਰ ਸਿੰਘਸੱਪ (ਸਾਜ਼)ਸ਼ਤਰੰਜਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਚਿੰਤਪੁਰਨੀ🡆 More