ਭਾਈ ਬਾਲਾ

ਭਾਈ ਬਾਲਾ (1466 – 1544) ਦਾ ਜਨਮ 1466 ਨੂੰ ਰਾਇ-ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਵਿੱਚ ਹੋਇਆ। ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਉਹ ਭਾਈ ਮਰਦਾਨਾ ਅਤੇ ਗੁਰੂ ਨਾਨਕ ਦਾ ਸਾਥੀ ਸੀ ਅਤੇ ਉਸ ਨੇ ਗੁਰੂ ਜੀ ਅਤੇ ਮਰਦਾਨੇ ਦੇ ਨਾਲ ਚੀਨ, ਮੱਕਾ, ਅਤੇ ਭਾਰਤ ਵਿੱਚ ਯਾਤਰਾ ਕੀਤੀ। ਕਹਿੰਦੇ ਹਨ ਆਪਣੀ ਉਮਰ ਦੇ 70ਵਿਆਂ ਖਡੂਰ ਸਾਹਿੰਬ ਵਿਖੇ 1544 ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਇਤਹਾਸਕ ਹੋਂਦ ਆਣਹੋਂਦ ਦੇ ਬਾਰੇ ਬਹਿਸ ਚੱਲ ਰਹੀ ਹੈ।.

ਭਾਈ ਬਾਲਾ
19ਵੀਂ ਸਦੀ ਦਾ ਇੱਕ ਤਨਜੋਰ ਚਿੱਤਰ, ਇਸ ਵਿੱਚ ਸਿੱਖ ਗੁਰੂਆਂ ਦੇ ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਵਿਖਾਏ ਗਏ ਹਨ।

ਹਵਾਲੇ


Tags:

ਨਨਕਾਣਾ ਸਾਹਿਬ

🔥 Trending searches on Wiki ਪੰਜਾਬੀ:

ਪਲਾਸੀ ਦੀ ਲੜਾਈਸਾਹਿਤ ਅਕਾਦਮੀ ਇਨਾਮਜਗਰਾਵਾਂ ਦਾ ਰੋਸ਼ਨੀ ਮੇਲਾਮਿਡ-ਡੇਅ-ਮੀਲ ਸਕੀਮਭਗਤ ਰਵਿਦਾਸਕੁੱਕੜਾਂ ਦੀ ਲੜਾਈਭਾਰਤ ਦਾ ਆਜ਼ਾਦੀ ਸੰਗਰਾਮਕਰਨੈਲ ਸਿੰਘ ਪਾਰਸਪਿੰਡਮੜ੍ਹੀ ਦਾ ਦੀਵਾਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇਜੰਗਲੀ ਬੂਟੀਲਹੂ2024 ਭਾਰਤ ਦੀਆਂ ਆਮ ਚੋਣਾਂਪੰਜਾਬਔਰੰਗਜ਼ੇਬਸ਼ਰੀਂਹਚੰਡੀ ਦੀ ਵਾਰਪੇਰੀਯਾਰ ਈ ਵੀ ਰਾਮਾਸਾਮੀਪੰਜਾਬ ਦੀਆਂ ਪੇਂਡੂ ਖੇਡਾਂਅਨੁਪ੍ਰਾਸ ਅਲੰਕਾਰਪੰਜਾਬੀ ਲੋਕ ਬੋਲੀਆਂਅਜਮੇਰ ਸ਼ਰੀਫ਼ਲ਼ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਗਤ ਸਧਨਾਛੋਟਾ ਘੱਲੂਘਾਰਾਵਿਜੈਨਗਰ ਸਾਮਰਾਜਸੁਜਾਨ ਸਿੰਘਸਿੱਖ ਗੁਰੂਆਂਧਰਾ ਪ੍ਰਦੇਸ਼ਹਿੰਦਸਾਕਰਤਾਰ ਸਿੰਘ ਦੁੱਗਲ2024ਰਣਜੀਤ ਸਿੰਘ ਕੁੱਕੀ ਗਿੱਲਪਾਕਿਸਤਾਨਨਿਊਜ਼ੀਲੈਂਡਭਾਰਤੀ ਪੰਜਾਬੀ ਨਾਟਕਪਉੜੀਭਾਈ ਵੀਰ ਸਿੰਘਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਨਵੀਂ ਦਿੱਲੀਮੈਗਜ਼ੀਨਸਿੱਖਾਂ ਦੀ ਸੂਚੀਰੋਗਜੈਵਲਿਨ ਥਰੋਅਹੋਲਾ ਮਹੱਲਾਦਰਿਆਬਚਪਨਫੁੱਟਬਾਲਭਾਰਤ ਦਾ ਸੰਵਿਧਾਨਗੁਰੂ ਰਾਮਦਾਸਯਾਹੂ! ਮੇਲਹਰਭਜਨ ਮਾਨਅਕਾਲ ਉਸਤਤਿਕੇਂਦਰ ਸ਼ਾਸਿਤ ਪ੍ਰਦੇਸ਼ਵਿਟਾਮਿਨਮਤਰੇਈ ਮਾਂਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰਮੁਖੀ ਲਿਪੀਪਰਿਭਾਸ਼ਾਸਿਮਰਨਜੀਤ ਸਿੰਘ ਮਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅੰਬੇਡਕਰਵਾਦਪੰਜਾਬੀ ਲੋਕ ਨਾਟਕਪ੍ਰਯੋਗਵਾਦੀ ਪ੍ਰਵਿਰਤੀਵਾਰਿਸ ਸ਼ਾਹਪੁਆਧੀ ਉਪਭਾਸ਼ਾਜਪਾਨਪੌਣਚੱਕੀਭਾਰਤ ਦੀ ਵੰਡਸਾਕਾ ਸਰਹਿੰਦਸੰਤੋਖ ਸਿੰਘ ਧੀਰਇੰਟਰਨੈੱਟਬਰਨਾਲਾ ਜ਼ਿਲ੍ਹਾਪਟਿਆਲਾਅੰਨ੍ਹੇ ਘੋੜੇ ਦਾ ਦਾਨ🡆 More