ਭਦੌੜ ਵਿਧਾਨ ਸਭਾ ਹਲਕਾ

ਭਦੌੜ ਵਿਧਾਨ ਸਭਾ ਹਲਕਾ ਜ਼ਿਲ੍ਹਾ ਬਰਨਾਲਾ ਦਾ ਹਲਕਾ ਨੰ: 102 ਹੈ। ਇਹ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਜ਼ਿਆਦਾ ਸਮਾਂ ਰਿਹਾ। ਇਸ ਸੀਟ ਤੇ 7 ਵਾਰ ਅਕਾਲੀ ਦਲ ਦੋ ਵਾਰੀ ਕਾਂਗਰਸ, ਇੱਕ ਇੱਕ ਵਾਰੀ ਕਾਮਰੇਡ, ਬਹੁਜਨ ਸਮਾਜ ਪਾਰਟੀ ਅਤੇ ਇਸ ਵਾਰੀ ਸਾਲ 2017 ਵਿੱਚ ਇਹ ਸੀਟ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ।

ਭਦੌੜ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਬਰਨਾਲਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1967

ਵਿਧਾਇਕ ਸੂਚੀ

ਸਾਲ ਮੈਂਬਰ ਪਾਰਟੀ
2022 ਲਾਭ ਸਿੰਘ ਉਗੋਕੇ ਆਮ ਆਦਮੀ ਪਾਰਟੀ
2017 ਕੁਲਵੰਤ ਸਿੰਘ ਪੰਡੋਰੀ ਆਮ ਆਦਮੀ ਪਾਰਟੀ
2012 ਮੁਹੰਮਦ ਸਦੀਕ ਭਾਰਤੀ ਰਾਸ਼ਟਰੀ ਕਾਂਗਰਸ
2007 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
2002 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
1997 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
1992 ਨਿਰਮਲ ਸਿੰਘ ਨਿਮਾ ਬਹੁਜਨ ਸਮਾਜ ਪਾਰਟੀ
1985 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1980 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1977 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1969 ਬਚਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1967 ਬਚਨ ਸਿੰਘ ਸੀਪੀਆਈ

ਜੇਤੂ ਉਮੀਦਵਾਰ

ਸਾਲ ਹਲਕਾ ਨੰ: ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 102 ਪਿਰਮਲ ਸਿੰਘ ਧੌਲਾ ਆਪ 57095 ਸੰਤ ਬਲਵੀਰ ਸਿੰਘ ਘੁਨਸ ਸ਼.ਅ.ਦ. 36311
2012 102 ਮੁਹੰਮਦ ਸਦੀਕ ਕਾਂਗਰਸ 52825 ਦਰਬਾਰਾ ਸਿੰਘ ਗੁਰੂ ਸ.ਅ.ਦ. 45856
2007 83 ਸੰਤ ਬਲਵੀਰ ਸਿੰਘ ਘੁਨਸ ਸ.ਅ.ਦ. 38069 ਸੁਰਿੰਦਰ ਕੌਰਵਾ ਵਾਲੀਆ ਕਾਂਗਰਸ 37883
2002 84 ਸੰਤ ਬਲਵੀਰ ਸਿੰਘ ਘੁਨਸ ਸ.ਅ.ਦ. 43558 ਸੁਰਿੰਦਰ ਕੌਰ ਵਾਲੀਆ ਕਾਂਗਰਸ 20471
1997 84 ਸੰਤ ਬਲਵੀਰ ਸਿੰਘ ਘੁਨਸ ਸ਼.ਅ.ਦ. 33207 ਮਹਿੰਦਰ ਪਾਲ ਸਿੰਘ ਪੱਖੋ ਕਾਂਗਰਸ 21680
1992 84 ਨਿਰਮਲ ਸਿੰਘ ਨਿਮਾ ਬਸਪਾ 1040 ਬਚਨ ਸਿੰਘ ਕਾਂਗਰਸ 859
1985 84 ਕੁੰਦਨ ਸਿੰਘ ਸ਼.ਅ.ਦ. 29390 ਮਹਿੰਦਰ ਪਾਲ ਸਿੰਘ ਕਾਂਗਰਸ 12855
1980 84 ਕੁੰਦਨ ਸਿੰਘ ਸ਼.ਅ.ਦ. 28996 ਬਚਨ ਸਿੰਘ ਕਾਂਗਰਸ 21392
1977 84 ਕੁੰਦਨ ਸਿੰਘ ਸ਼.ਅ.ਦ. 24962 ਬਚਨ ਸਿੰਘ ਕਾਂਗਰਸ 16269
1972 90 ਕੁੰਦਨ ਸਿੰਘ ਸ਼.ਅ.ਦ 22805 ਬਚਨ ਸਿੰਘ ਕਾਂਗਰਸ 17486
1969 90 ਬਚਨ ਸਿੰਘ ਕਾਂਗਰਸ 16304 ਧੰਨਾ ਸਿੰਘ ਸ਼.ਅ.ਦ. 16106
1967 90 ਬਚਨ ਸਿੰਘ ਸੀਪੀਆਈ 14748 ਗ.ਸਿੰਘ ਕਾਂਗਰਸ 8287

ਨਤੀਜਾ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਗੋਕੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ।

ਵਿਧਾਨ ਸਭਾ ਚੋਣ 2022: ਭਦੌੜ
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਲਾਭ ਸਿੰਘ ਉਗੋਕੇ 63,967 51.07
ਭਾਰਤੀ ਰਾਸ਼ਟਰੀ ਕਾਂਗਰਸ ਚਰਨਜੀਤ ਸਿੰਘ ਚੰਨੀ 26,409 21.09
ਸ਼੍ਰੋਮਣੀ ਅਕਾਲੀ ਦਲ ਸਤਨਾਮ ਸਿੰਘ 21,183 16.91
ਪੰਜਾਬ ਲੋਕ ਕਾਂਗਰਸ ਧਰਮ ਸਿੰਘ ਫੌਜੀ 261 0.21
ਨੋਟਾ ਉੱਪਰ ਵਿੱਚੋਂ ਕੋਈ ਨਹੀਂ 858 0.69
ਬਹੁਮਤ
ਭੁਗਤੀਆਂ ਵੋਟਾਂ
ਆਪ ਹੋਲਡ

ਇਹ ਵੀ ਦੇਖੋ

ਬਰਨਾਲਾ ਵਿਧਾਨ ਸਭਾ ਹਲਕਾ

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਭਦੌੜ ਵਿਧਾਨ ਸਭਾ ਹਲਕਾ ਵਿਧਾਇਕ ਸੂਚੀਭਦੌੜ ਵਿਧਾਨ ਸਭਾ ਹਲਕਾ ਜੇਤੂ ਉਮੀਦਵਾਰਭਦੌੜ ਵਿਧਾਨ ਸਭਾ ਹਲਕਾ ਨਤੀਜਾਭਦੌੜ ਵਿਧਾਨ ਸਭਾ ਹਲਕਾ ਇਹ ਵੀ ਦੇਖੋਭਦੌੜ ਵਿਧਾਨ ਸਭਾ ਹਲਕਾ ਹਵਾਲੇਭਦੌੜ ਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਰੁੱਖਗੁਰਦੁਆਰਾ ਬਾਓਲੀ ਸਾਹਿਬਖ਼ਾਨਾਬਦੋਸ਼ (ਸਵੈ-ਜੀਵਨੀ)ਇਕਾਂਗੀਅਮਰੀਕਾ ਚਲੋ (ਨਾਟਕ)ਮਾਛੀਵਾੜਾਓਕੇਇਜ਼ਰਾਇਲਪੰਜਾਬ ਦੀ ਰਾਜਨੀਤੀਖ਼ਾਲਿਸਤਾਨ ਲਹਿਰਹਿਮਾਲਿਆਐਚ.ਟੀ.ਐਮ.ਐਲਅਰਦਾਸਲਸੂੜਾਭਾਰਤ ਦੀ ਸੰਵਿਧਾਨ ਸਭਾਗਠੀਆਵਾਰਤਕਭਾਰਤ ਦਾ ਮੁੱਖ ਚੋਣ ਕਮਿਸ਼ਨਰਫ਼ਿਰੋਜ਼ਦੀਨ ਸ਼ਰਫਗੋਰਖਨਾਥਰਾਜਾ ਈਡੀਪਸਗੁਰਮੁਖੀ ਲਿਪੀ ਦੀ ਸੰਰਚਨਾਪਲੈਟੋ ਦਾ ਕਲਾ ਸਿਧਾਂਤਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਿੱਖਿਆਐਨਟ੍ਰੌਪੀ (ਇਨਫ੍ਰਮੇਸ਼ਨ ਥਿਊਰੀ)ਆਨੰਦਪੁਰ ਸਾਹਿਬਜੱਸਾ ਸਿੰਘ ਆਹਲੂਵਾਲੀਆਵਿਸਾਖੀਰਾਮਨੌਮੀਤਾਜ ਮਹਿਲਨਿਬੰਧ ਦੇ ਤੱਤਮਲੇਰੀਆਗੁਰੂ ਤੇਗ ਬਹਾਦਰਪਟਿਆਲਾਦੂਜੀ ਐਂਗਲੋ-ਸਿੱਖ ਜੰਗਦੁਸਹਿਰਾਤੂੰਬੀਕਾਇਨਾਤ ਅਰੋੜਾਆਈ.ਬੀ.ਐਮਉੱਤਰਆਧੁਨਿਕਤਾਵਾਦਚੀਨਬੰਦਾ ਸਿੰਘ ਬਹਾਦਰਨਿਰਦੇਸ਼ਕ ਸਿਧਾਂਤਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਤਖ਼ਤ ਸ੍ਰੀ ਪਟਨਾ ਸਾਹਿਬਮੁੱਖ ਮੰਤਰੀ (ਭਾਰਤ)ਛੰਦਅਨੁੰਜ ਰਾਵਤਸ਼ਬਦਕੋਸ਼ਗੁਰਦੁਆਰਾ ਅੜੀਸਰ ਸਾਹਿਬਪੰਜਾਬੀ ਨਾਵਲਚੇਤਨਾ ਪ੍ਰਵਾਹ (ਸਾਹਿਤ)ਭਾਈ ਦਇਆ ਸਿੰਘ ਜੀਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਸੋਵੀਅਤ ਯੂਨੀਅਨਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾਇੰਸਟਾਗਰਾਮਪੰਜਾਬੀ ਕੈਲੰਡਰਸੰਸਮਰਣਵੈੱਬਸਾਈਟਧਰਮਕਣਕਡਾਇਰੀਨੌਰੋਜ਼ਮੁੱਖ ਸਫ਼ਾਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਦਲੀਪ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕ੍ਰਿਸ਼ਨਪੰਜਾਬ ਵਿਧਾਨ ਸਭਾਡੇਵਿਡਵਰਨਮਾਲਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਗ਼ਦਰ ਲਹਿਰਗੁਰੂਦੁਆਰਾ ਸ਼ੀਸ਼ ਗੰਜ ਸਾਹਿਬਭਗਤ ਧੰਨਾ ਜੀ🡆 More