ਭਗਵਾਨ (ਸੰਸਕ੍ਰਿਤ: भगवान् ਤੋਂ ਪੰਜਾਬੀ ਉਚਾਰਨ: ) ਸ਼ਬਦ ਰੱਬ ਜਾਂ ਕਿਸੇ ਵੀ ਆਦਰਨੀ, ਦੈਵੀ ਜਾਂ ਪੂਜਨੀ ਹਸਤੀ ਜਾਂ ਚੀਜ਼ ਵਾਸਤੇ ਵਰਤਿਆ ਸ਼ਬਦ ਹੁੰਦਾ ਹੈ।
ਨਾਂਵ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਲਗਭਗ ਹੰਮੇਸ਼ਾ ਰੱਬ ਦਾ ਮਤਲਬ ਰੱਖਦਾ ਹੈ। ਇਸ ਰੂਪ ਵਿੱਚ ਇਹ ਦੇਵਤਿਆਂ ਲਈ ਨਹੀਂ ਵਰਤਿਆ ਹੁੰਦਾ। ਵਿਸ਼ੇਸ਼ਣ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਰੱਬ ਦਾ ਮਤਲਬ ਨਹੀਂ ਰੱਖਦਾ। ਇਸ ਰੂਪ ਵਿੱਚ ਇਹ ਦੇਵਤਿਆਂ, ਵਿਸ਼ਨੂੰ ਅਤੇ ਉਹਨਾਂ ਦੇ ਅਵਤਾਰਾਂ (ਰਾਮ, ਕ੍ਰਿਸ਼ਨ), ਸ਼ਿਵ, ਆਦਰਨੀ ਮਹਾਂ-ਪੁਰੱਖਾਂ ਜਿਵੇਂ ਗੌਤਮ ਬੁੱਧ, ਮਹਾਂਵੀਰ, ਧਰਮਗੁਰੂਆਂ, ਗੀਤਾ, ਇਤਆਦਿ ਲਈ ਖ਼ਿਤਾਬ ਹੈ। ਇਸ ਦਾ ਇਸਤਰੀ ਲਿੰਗ 'ਭਗਵਤੀ' ਹੈ।
ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਭਗਵਾਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.