ਭਗਤ ਬੇਣੀ

ਭਗਤ ਬੇਣੀ ਜੀ ਦਾ ਜਨਮ ਸੰਮਤ 1390 ਬਿਕਰਮੀ ਸਦੀ ਵਿੱਚ ਪਿੰਡ ਆਸਨੀ, ਮੱਧ ਪ੍ਰਦੇਸ਼ ਵਿੱਚ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਹੋਇਆ।ਭਗਤ ਬੇਣੀ ਜੀ ਬਾਲ ਅਵਸਥਾ ਵਿੱਚ ਹੀ ਵੈਰਾਗ ਵਾਨ ਸਨ।ਆਪ ਜੀ ਨੂੰ ਮ੍ਰਿਤਕ ਸਰੀਰ ਦੇਖ ਕੇ ਮਨ ਵਿੱਚ ਵੈਰਾਗ ਦੀ ਭਾਵਨਾ ਪੈਦਾ ਹੋਈ ਅਤੇ ਇੱਕ ਜੋਗੀ ਰਾਜ ਦੇ ਚਰਨ ਪਕੜ ਲਏ। ਇੱਥੋਂ ਭਗਤ ਬੇਣੀ ਜੀ ਨੇ ਯੋਗ ਦੀ ਗੁੜਤੀ ਪ੍ਰਾਪਤ ਕੀਤੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਬੇਣੀ ਦੇ 3 ਸ਼ਬਦ, 3 ਰਾਗਾਂ ਵਿੱਚ ਇਸ ਤਰ੍ਹਾਂ ਹਨ:- 1.ਸਿਰੀ ਰਾਗ (ਪੰਨਾ 92), 2.

ਰਾਮਕਲੀ (ਪੰਨਾ 974), 3. ਪ੍ਰਭਾਤੀ (ਪੰਨਾ 1350)


Tags:

ਮੱਧ ਪ੍ਰਦੇਸ਼ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

🔥 Trending searches on Wiki ਪੰਜਾਬੀ:

ਵਹਿਮ ਭਰਮ2024ਮੋਹਣਜੀਤਬਾਵਾ ਬਲਵੰਤਮੰਗੂ ਰਾਮ ਮੁਗੋਵਾਲੀਆਉਲਕਾ ਪਿੰਡਵਾਲਆਈ ਐੱਸ ਓ 3166-1ਵਚਨ (ਵਿਆਕਰਨ)ਵਰਨਮਾਲਾਸਰੀਰਕ ਕਸਰਤਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਵੰਦੇ ਮਾਤਰਮਪੰਜਾਬ ਦੇ ਮੇਲੇ ਅਤੇ ਤਿਓੁਹਾਰਅਨੁਵਾਦਲੋਕ ਕਾਵਿਖਿਦਰਾਣੇ ਦੀ ਢਾਬਭੂਆ (ਕਹਾਣੀ)ਮਹੀਨਾਅੰਮ੍ਰਿਤਸਰਧਨੀ ਰਾਮ ਚਾਤ੍ਰਿਕਮਾਂ ਬੋਲੀਮਿਆ ਖ਼ਲੀਫ਼ਾਵਿਸ਼ਵਕੋਸ਼ਭੂਤਵਾੜਾਟੀਬੀਰਾਣੀ ਲਕਸ਼ਮੀਬਾਈਪਾਕਿਸਤਾਨਉਪਵਾਕਅਲੰਕਾਰ ਸੰਪਰਦਾਇਵਾਰਿਸ ਸ਼ਾਹਹੁਸੈਨੀਵਾਲਾਜਲਵਾਯੂ ਤਬਦੀਲੀਜਰਮਨੀਜਰਨੈਲ ਸਿੰਘ ਭਿੰਡਰਾਂਵਾਲੇਨਾਥ ਜੋਗੀਆਂ ਦਾ ਸਾਹਿਤਲਿਵਰ ਸਿਰੋਸਿਸਆਧੁਨਿਕ ਪੰਜਾਬੀ ਕਵਿਤਾਯੂਬਲੌਕ ਓਰਿਜਿਨਸੰਸਦੀ ਪ੍ਰਣਾਲੀਧਰਤੀ ਦਿਵਸਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਜਨਮਸਾਖੀ ਅਤੇ ਸਾਖੀ ਪ੍ਰੰਪਰਾਮਨੀਕਰਣ ਸਾਹਿਬਕਲਪਨਾ ਚਾਵਲਾਗੁਰਬਚਨ ਸਿੰਘ ਭੁੱਲਰਸ਼ਿਵਾ ਜੀਸਰਹਿੰਦ ਦੀ ਲੜਾਈਦੇਬੀ ਮਖਸੂਸਪੁਰੀਪੰਜਾਬੀ ਲੋਕ ਬੋਲੀਆਂਸਿੱਖਿਆਕੁਲਦੀਪ ਪਾਰਸਭੰਗਾਣੀ ਦੀ ਜੰਗਮਰੀਅਮ ਨਵਾਜ਼ਪਿਸ਼ਾਚਵਿਰਾਟ ਕੋਹਲੀ1619ਅਲੋਪ ਹੋ ਰਿਹਾ ਪੰਜਾਬੀ ਵਿਰਸਾਖੋ-ਖੋਪੰਜਾਬ ਵਿੱਚ ਕਬੱਡੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਦੂਜੀ ਸੰਸਾਰ ਜੰਗਇਕਾਂਗੀਆਰ ਸੀ ਟੈਂਪਲ1977ਇੰਜੀਨੀਅਰਸਿਮਰਨਜੀਤ ਸਿੰਘ ਮਾਨਦਿਨੇਸ਼ ਸ਼ਰਮਾਸ਼ੇਰ ਸਿੰਘਅਮਰ ਸਿੰਘ ਚਮਕੀਲਾਅਰਬੀ ਭਾਸ਼ਾਅਮਰਜੀਤ ਕੌਰਪਣ ਬਿਜਲੀਮੀਰ ਮੰਨੂੰਇੰਦਰਾ ਗਾਂਧੀਗੁਰਦੁਆਰਾ ਪੰਜਾ ਸਾਹਿਬਰਾਜਸਥਾਨ🡆 More