ਬੰਕਿਮਚੰਦਰ ਚੱਟੋਪਾਧਿਆਏ

ਰਿਸ਼ੀ ਬੰਕਿਮਚੰਦਰ ਚੱਟੋਪਾਧਿਆਏ (ਬੰਗਾਲੀ: বঙ্কিমচন্দ্র চট্টোপাধ্যায় Bôngkim Chôndro Chôţţopaddhae) (27 June 1838 – 8 ਅਪਰੈਲ 1894) ਕਵੀ, ਨਾਵਲਕਾਰ, ਨਿਬੰਧਕਾਰ, ਪੱਤਰਕਾਰ ਅਤੇ ਸੰਪਾਦਕ ਸਨ। ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਉਹਨਾਂ ਦੀ ਹੀ ਰਚਨਾ ਹੈ ਜੋ ਭਾਰਤੀ ਆਜ਼ਾਦੀ ਲੜਾਈ ਦੇ ਕਾਲ ਵਿੱਚ ਕਰਾਂਤੀਕਾਰੀਆਂ ਦਾ ਪ੍ਰੇਰਨਾਸਰੋਤ ਬਣ ਗਿਆ ਸੀ। ਆਧੁਨਿਕ ਯੁੱਗ ਵਿੱਚ ਬੰਗਲਾ ਸਾਹਿਤ ਦੀ ਪ੍ਰਗਤੀ ਉਂਨੀਵੀਂ ਸਦੀ ਦੇ ਮਧ ਤੋਂ ਸ਼ੁਰੂ ਹੋਈ। ਇਸ ਵਿੱਚ ਰਾਜਾ ਰਾਮਮੋਹਨ ਰਾਏ, ਈਸ਼ਵਰ ਚੰਦ੍ਰ ਵਿਦਿਆਸਾਗਰ, ਪਰਿਚੰਦਰ ਮਿੱਤਰ, ਮਾਇਕਲ ਮਧੁਸੂਦਨ ਦੱਤ, ਬੰਕਿਮ ਚੰਦਰ ਚੱਟੋਪਾਧਿਆਏ (ਬੰਗਾਲੀ বঙ্কিমচন্দ্র চট্টোপাধ্যায়), ਰਬਿੰਦਰਨਾਥ ਠਾਕੁਰ ਨੇ ਆਗੂ ਭੂਮਿਕਾ ਨਿਭਾਈ।

ਬੰਕਿਮ ਚੰਦਰ ਚੱਟੋਪਾਧਿਆਏ
ਬੰਕਿਮ ਚੰਦਰ ਚੱਟੋਪਾਧਿਆਏ
ਬੰਕਿਮ ਚੰਦਰ ਚੱਟੋਪਾਧਿਆਏ
ਜਨਮ(1838-06-27)27 ਜੂਨ 1838
ਨੈਹਾਤੀ, ਬੰਗਾਲ, ਭਾਰਤ
ਮੌਤ8 ਅਪ੍ਰੈਲ 1894(1894-04-08) (ਉਮਰ 55)
ਕੋਲਕਾਤਾ, ਬੰਗਾਲ, ਭਾਰਤ
ਕਿੱਤਾਮੈਜਿਸਟਰੇਟ, ਲੇਖਕ, ਲੈਕਚਰਾਰ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ
ਸ਼ੈਲੀਕਵੀ, ਨਾਵਲਕਾਰ, ਨਿਬੰਧਕਾਰ, ਪੱਤਰਕਾਰ
ਵਿਸ਼ਾਸਾਹਿਤ
ਸਾਹਿਤਕ ਲਹਿਰਬੰਗਾਲ ਪੁਨਰਜਾਗਰਤੀ
ਪ੍ਰਮੁੱਖ ਕੰਮਅਨੰਦਮਠ ਦੇ ਲੇਖਕ, ਜਿਸ ਵਿੱਚ ਭਾਰਤ ਦਾ ਕੌਮੀ ਗੀਤ ਵੰਦੇ ਮਾਤਰਮ ਆਉਂਦਾ ਹੈ।

ਹਵਾਲੇ

Tags:

ਬੰਗਾਲੀਬੰਗਾਲੀ ਭਾਸ਼ਾਬੰਗਾਲੀ ਸਾਹਿਤਭਾਰਤਮਾਇਕਲ ਮਧੁਸੂਦਨ ਦੱਤਰਬਿੰਦਰਨਾਥ ਠਾਕੁਰਰਾਜਾ ਰਾਮਮੋਹਨ ਰਾਏਵੰਦੇ ਮਾਤਰਮ

🔥 Trending searches on Wiki ਪੰਜਾਬੀ:

ਵੋਟ ਦਾ ਹੱਕਪੂਰਨ ਭਗਤਲੋਕ-ਕਹਾਣੀ4 ਮਈਨੀਰਜ ਚੋਪੜਾਪੰਜਾਬ ਦੀ ਕਬੱਡੀ22 ਮਾਰਚਸਨਅਤੀ ਇਨਕਲਾਬਵਿਕੀਮੀਡੀਆ ਕਾਮਨਜ਼10 ਦਸੰਬਰਅੱਖ19 ਅਕਤੂਬਰਅਲੰਕਾਰ (ਸਾਹਿਤ)ਸ਼ਹਿਦਪੇਂਡੂ ਸਮਾਜਪ੍ਰਿੰਸੀਪਲ ਤੇਜਾ ਸਿੰਘਜਪੁਜੀ ਸਾਹਿਬਘਰੇਲੂ ਚਿੜੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬ ਦੀ ਰਾਜਨੀਤੀਪਾਸ਼ਮਹਿਲੋਗ ਰਿਆਸਤਸ਼ਿਵ ਦਿਆਲ ਸਿੰਘਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜ ਕਕਾਰਪੱਤਰਕਾਰੀਸੰਤ ਸਿੰਘ ਸੇਖੋਂਪੰਜਾਬੀ ਅਖਾਣਪੰਕਜ ਉਧਾਸਸਾਕਾ ਨੀਲਾ ਤਾਰਾਬੈਟਮੈਨਭਗਤ ਨਾਮਦੇਵਮਾਂਅਮਜਦ ਪਰਵੇਜ਼ਪੰਜਾਬੀ ਵਿਆਕਰਨਢਿੱਡ ਦਾ ਕੈਂਸਰਜਰਨੈਲ ਸਿੰਘ ਭਿੰਡਰਾਂਵਾਲੇਅਸੀਨਨਾਦਰ ਸ਼ਾਹਡਿਸਕਸਗੇਜ਼ (ਫ਼ਿਲਮ ਉਤਸ਼ਵ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਹੈਂਡਬਾਲਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਨਿੰਮ੍ਹਭਾਸ਼ਾਸ਼ਿਵਰਾਮ ਰਾਜਗੁਰੂਪਾਣੀਵੈੱਬਸਾਈਟ2011ਡਾ. ਹਰਿਭਜਨ ਸਿੰਘਉਸਮਾਨੀ ਸਾਮਰਾਜਅਮਰਜੀਤ ਸਿੰਘ ਗੋਰਕੀਲਾਤੀਨੀ ਅਮਰੀਕਾਉਰਦੂਜਾਤਮਲਾਲਾ ਯੂਸਫ਼ਜ਼ਈਵਿਸ਼ਵ ਬੈਂਕ ਸਮੂਹ ਦਾ ਪ੍ਰਧਾਨਹਿੰਦ-ਯੂਰਪੀ ਭਾਸ਼ਾਵਾਂਲੂਣਾ (ਕਾਵਿ-ਨਾਟਕ)ਭਾਰਤ ਦਾ ਰਾਸ਼ਟਰਪਤੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਵਲਾਦੀਮੀਰ ਪੁਤਿਨਕਰਤਾਰ ਸਿੰਘ ਸਰਾਭਾਯੋਗਾਸਣਵਿਸ਼ਵ ਰੰਗਮੰਚ ਦਿਵਸਮੱਧਕਾਲੀਨ ਪੰਜਾਬੀ ਸਾਹਿਤਸ਼ਾਹ ਜਹਾਨ🡆 More