ਬ੍ਰਿਟਨੀ ਸਪੀਅਰਸ (English: Britney Jean Spears, ਜਨਮ 2 ਦਸੰਬਰ 1981) ਇੱਕ ਅਮਰੀਕੀ ਗਾਇਕ,ਡਾਂਸਰ ਅਤੇ ਅਦਾਕਾਰਾ ਹੈ। ਬ੍ਰਿਟਨੀ ਦਾ ਜਨਮ ਮੈੱਕਮਬ, ਮਿਸੀਸਿਪੀ ਅਤੇ ਪਰਵਰਿਸ ਕੈਂਟਬੂੱਡ, ਲੁਈਸਿਆਨਾ ਵਿੱਚ ਹੋਈ। 1997 ਵਿੱਚ ਜੀਵਾ ਰਿਕਾਰਡ ਨਾਲ ਕੰਮ ਕਰਨ ਤੋ ਪਹਿਲਾ ਉਸਨੇ ਬਚਪਨ ਵਿੱਚ ਟੈਲੀਵਿਜ਼ਨ ਉਪਰ ਅਪਨੀ ਅਦਾਕਾਰੀ ਪੇਸ ਕੀਤੀ। ਸਪੀਅਰਸ ਨੂੰ ਅਤੰਰ-ਰਾਸ਼ਟਰੀ ਪੱਧਰ ਉਪਰ ਸਫਲਤਾ ਉਸਦੀ ਪਹਿਲੀ ਅਤੇ ਦੂਜੀ ਐਲਬਮ, ..ਬੇਬੀ ਵਨ ਮੋਰ ਟਾਇਮ (1999) ਅਤੇ ਉਪਸ!..ਆਈ ਡਿਡ ਇਟ ਅਗੇਨ (2000) ਨਾਲ ਮਿਲੀ। ਉਸ ਸਮੇਂ ਇਹ ਕਿਸੇ ਨੌਜਵਾਨ ਕੁੜੀ ਦੀਆਂ ਸਭ ਤੋ ਵੱਧ ਵਿਕਣ ਵਾਲੀ ਐਲਬਮਾਂ ਸੀ।
ਬ੍ਰਿਟਨੀ ਸਪੀਅਰਸ | |
---|---|
ਜਨਮ | Britney Jean Spears ਦਸੰਬਰ 2, 1981 McComb, Mississippi, U.S. |
ਪੇਸ਼ਾ |
|
ਸਰਗਰਮੀ ਦੇ ਸਾਲ | 1992–present |
ਏਜੰਟ | Larry Rudolph |
ਜੀਵਨ ਸਾਥੀ | Jason Allen Alexander (ਵਿ. 2004; annulled 2004)Kevin Federline (ਵਿ. 2004; ਤ. 2007) |
ਬੱਚੇ | 2 |
ਮਾਤਾ-ਪਿਤਾ |
|
ਰਿਸ਼ਤੇਦਾਰ |
|
ਸੰਗੀਤਕ ਕਰੀਅਰ | |
ਵੰਨਗੀ(ਆਂ) |
|
ਸਾਜ਼ | Vocals |
ਲੇਬਲ |
|
ਵੈੱਬਸਾਈਟ | britneyspears britney |
This article uses material from the Wikipedia ਪੰਜਾਬੀ article ਬ੍ਰਿਟਨੀ ਸਪੀਅਰਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.