ਬੇਬੇ ਨਾਨਕੀ

ਬੇਬੇ ਨਾਨਕੀ ਜੀ ਦਾ ਜਨਮ ਸੰਮਤ 1521 ਸੰਨ 1464 ਈ.

ਨੂੰ ਪਿੰਡ ਚਾਹਲ(ਬੇਬੇ ਨਾਨਕੀ ਜੀ ਦੇ ਨਾਨਕੇ ਪਿੰਡ) ਜਿਲ੍ਹਾ ਲਾਹੌਰ ਵਿਖੇ ਹੋਇਆ। ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਸਨ। ਬੇਬੇ ਨਾਨਕੀ ਜੀ ਪਹਿਲੇ ਗੁਰੂ ਸਿੱਖ ਵੀ ਸਨ। 

ਬੇਬੇ ਨਾਨਕੀ

ਸੁਰੂਆਤੀ ਜੀਵਨ ਅਤੇ ਪਿਛੋਕੜ

ਬੇਬੇ ਨਾਨਕੀ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ (ਕਲਿਆਣ ਦਾਸ)ਜੀ ਅਤੇ ਮਾਤਾ ਤ੍ਰਿਪਤਾ ਜੀ ਸਨ। ਉਨ੍ਹਾਂ ਦੇ ਨਾਨਾ ਜੀ ਦਾ ਨਾਂ ਰਾਮ ਜੀ ਅਤੇ ਨਾਨੀ ਭਿਰਾਈ ਜੀ ਅਤੇ ਮਾਮਾ ਕ੍ਰਿਸ਼ਨਾ ਜੀ ਸਨ। ਬੇਬੇ ਨਾਨਕੀ ਦਾ ਜਨਮ ਨਾਨਕੇ ਪਿੰਡ ਹੋਣ ਕਰਕੇ ਉਨ੍ਹਾਂ ਦਾ ਨਾਮ ਨਾਨਕੀ ਹੀ ਪੈ ਗਿਆ। ਉਨ੍ਹਾਂ ਦਾ ਵਿਆਹ 12 ਸਾਲ ਦੀ ਉਮਰ ਵਿੱਚ ਭਾਈਆ ਜੈ ਰਾਮ ਜੀ ਨਾਲ ਹੋਇਆ ਜੋ ਕਿ ਸੁਲਤਾਨਪੁਰ ਵਿਖੇ ਨਵਾਬ ਦੌਲਤ ਖਾਂ ਪਾਸ ਨੌਕਰੀ


ਵੰਡੀ ਜਿਲ੍ਹਾ ਸ਼ੇਖੁਪੁਰਾ (ਅੱਜ-ਕੱਲ ਨਨਕਾਣਾ ਸਾਹਿਬ) ਤੋਂ ਜਿਸ ਅਸਥਾਨ ਉੱਪਰ ਆਇਆ ਉਸ ਥਾਂ ਨੂੰ ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

ਅੰਤਿਮ ਸਮਾਂ

1518 ਈ: ਵਿੱਚ ਜਦ ਆਖਰੀ ਉਦਾਸੀ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਆਏ ਤਾਂ ਗੁਰੂ ਜੀ ਬੇਬੇ ਜੀ ਦਾ ਅੰਤ ਸਮਾਂ ਜਾਣ ਕੇ ਸੁਲਤਾਨਪੁਰ ਹੀ ਰੁਕ ਗਏ। ਕੁਝ ਦਿਨ ਬੀਤਣ ਬਾਅਦ ਬੇਬੇ ਨਾਨਕੀ ਜੀ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਆਪਣੀ 54 ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾ ਗਏ। ਗੁਰੂ ਜੀ ਨੇ ਆਪਣੀ ਪਿਆਰੀ ਭੈਣ ਦਾ ਸੰਸਕਾਰ ਵੀ ਆਪਣੀ ਹੱਥੀ ਹੀ ਕੀਤਾ।

ਹਵਾਲੇ

ਜੀਵਨੀ

Tags:

ਬੇਬੇ ਨਾਨਕੀ ਸੁਰੂਆਤੀ ਜੀਵਨ ਅਤੇ ਪਿਛੋਕੜਬੇਬੇ ਨਾਨਕੀ ਅੰਤਿਮ ਸਮਾਂਬੇਬੇ ਨਾਨਕੀ ਹਵਾਲੇਬੇਬੇ ਨਾਨਕੀ ਜੀਵਨੀਬੇਬੇ ਨਾਨਕੀ

🔥 Trending searches on Wiki ਪੰਜਾਬੀ:

ਮਾਝਾਪੰਜਾਬੀ ਬੁਝਾਰਤਾਂਵਾਕਮਨੁੱਖੀ ਪਾਚਣ ਪ੍ਰਣਾਲੀਜਸਵੰਤ ਸਿੰਘ ਕੰਵਲਪੰਜਾਬੀ ਨਾਵਲਗ਼ਜ਼ਲਪੰਜਾਬੀ ਤਿਓਹਾਰਨਰਿੰਦਰ ਮੋਦੀਸਤਿੰਦਰ ਸਰਤਾਜਸਵਰ ਅਤੇ ਲਗਾਂ ਮਾਤਰਾਵਾਂਰਾਜ ਸਭਾਪੰਜਾਬੀ ਸੱਭਿਆਚਾਰਸਾਲ(ਦਰੱਖਤ)ਲਿੰਗ (ਵਿਆਕਰਨ)ਹਾਕੀਯੂਬਲੌਕ ਓਰਿਜਿਨਸਿਆਸਤ1941ਗਣਿਤਅਰਦਾਸਬਾਜ਼23 ਅਪ੍ਰੈਲਬਚਿੱਤਰ ਨਾਟਕਦਹਿੜੂਅਰਬੀ ਲਿਪੀਸਦਾਮ ਹੁਸੈਨਸੰਗਰੂਰ (ਲੋਕ ਸਭਾ ਚੋਣ-ਹਲਕਾ)ਗੁਰੂ ਨਾਨਕ ਜੀ ਗੁਰਪੁਰਬਨਿਰਵੈਰ ਪੰਨੂ24 ਅਪ੍ਰੈਲਬੋਲੇ ਸੋ ਨਿਹਾਲਭੂਗੋਲਪਲਾਂਟ ਸੈੱਲਅਰਸਤੂ ਦਾ ਅਨੁਕਰਨ ਸਿਧਾਂਤਜਨਮ ਸੰਬੰਧੀ ਰੀਤੀ ਰਿਵਾਜਬਾਬਾ ਬੁੱਢਾ ਜੀਉੱਤਰਾਖੰਡ ਰਾਜ ਮਹਿਲਾ ਕਮਿਸ਼ਨਪੰਜਾਬੀ ਭੋਜਨ ਸੱਭਿਆਚਾਰਖਡੂਰ ਸਾਹਿਬਲੋਕ ਮੇਲੇਅੰਗਰੇਜ਼ੀ ਬੋਲੀਸਿੱਖਰਾਗਮਾਲਾਦਾਰਸ਼ਨਿਕਸ਼ਿਵ ਕੁਮਾਰ ਬਟਾਲਵੀਬਲਦੇਵ ਸਿੰਘ ਧਾਲੀਵਾਲਭਾਰਤ ਦਾ ਝੰਡਾਪੰਜਾਬੀ ਸਾਹਿਤਸੁਰਜੀਤ ਪਾਤਰਗੁਰਦੁਆਰਾ ਪੰਜਾ ਸਾਹਿਬਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਦਲੀਪ ਕੌਰ ਟਿਵਾਣਾਹਰਿਮੰਦਰ ਸਾਹਿਬਹਲਫੀਆ ਬਿਆਨਮੌਤ ਸਰਟੀਫਿਕੇਟਅਟਲ ਬਿਹਾਰੀ ਬਾਜਪਾਈਮਾਤਾ ਤ੍ਰਿਪਤਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਪੰਜਾਬ ਦੇ ਲੋਕ-ਨਾਚਮਾਲਵਾ (ਪੰਜਾਬ)ਡੀ.ਐੱਨ.ਏ.ਮਿਸਲ2024 ਭਾਰਤ ਦੀਆਂ ਆਮ ਚੋਣਾਂਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸਤਿ ਸ੍ਰੀ ਅਕਾਲਖ਼ਲੀਲ ਜਿਬਰਾਨਉਰਦੂਅਕਬਰਖੇਤੀਬਾੜੀਨੇਹਾ ਕੱਕੜਮੇਲਾ ਮਾਘੀ🡆 More