ਬੂਰਮਾਜਰਾ

ਬੂਰਮਾਜਰਾ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਮੋਰਿੰਡਾ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਮੋਰਿੰਡਾ-ਰੂਪਨਗਰ ਸੜਕ ਤੇ ਸਥਿਤ ਹੈ । ਪਿੰਡ ਵਿੱਚ 500 ਦੇ ਕਰੀਬ ਘਰ ਤੇ ਆਬਾਦੀ 2500 ਦੇ ਕਰੀਬ ਹੈ । ਪਿੰਡ ਦੀ ਜਮੀਨ ਦਾ ਰਕਬਾ 1000 ਏਕੜ ਤੋੰ ਵੱਧ ਹੈ । ਪਿੰਡ ਵਿੱਚ 2 ਗੁਰੂ ਘਰ ਹਨ । 1 ਪ੍ਰਾਇਵੇਟ ਤੇ 1 ਸਰਕਾਰੀ ਸਕੂਲ ਹੈ । 1 ਸਰਕਾਰੀ ਹਸਪਤਾਲ , 2 ਵੱਡੇ ਖੇਡ ਦੇ ਮੈਦਾਨ ਹਨ। ਪਿੰਡ ਦੇ ਜਿਮੀਦਾਰਾਂ ਦਾ ਗੋਤ ਕੰਗ ਹੈ ।

ਬੂਰਮਾਜਰਾ
ਬੂਰਮਾਜਰਾ

ਪਿੰਡ ਬੂਰ ਮਾਜਰਾ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਹੈ । ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1704 ਈ. ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਜਾਂਦੇ ਸਮੇਂ ਇਸ ਪਿੰਡ ਵਿੱਚ ਆਏ ਸਨ । ਪਿੰਡ ਤੋਂ ਬਾਹਰ ਇੱਕ ਉੱਚੇ ਥੇਹ ਤੇ ਇੱਕ ਖੂਹ ਹੁੰਦਾ ਸੀ ( ਜੋ ਹੁਣ ਵੀ ਮੌਜੂਦ ਹੈ ਤੇ ਉੱਥੇ ਗੁ. ਮੰਜੀ ਸਾਹਿਬ ਬਣਿਆ ਹੋਇਆ ਹੈ ), ਜਿੱਥੇ ਆ ਕੇ ਗੁਰੂ ਸਾਹਿਬ ਰੁਕੇ ਤੇ ਜਲ ਛਕਿਆ , ਆਰਾਮ ਕੀਤਾ । ਉਸ ਤੋੰ ਬਾਅਦ ਅੱਗੇ ਸ੍ਰੀ ਚਮਕੌਰ ਸਾਹਿਬ ਵੱਲ ਚਾਲੇ ਪਾ ਦਿੱਤੇ । ਗੁਰੂ ਸਾਹਿਬ ਦੇ ਨਾਲ ਵੱਡੇ ਸਾਹਿਬਜਾਦੇ , ਪੰਜ ਪਿਆਰੇ ਤੇ 40 ਦੇ ਕਰੀਬ ਸਿੰਘ ਸਨ । ਕੁਝ ਸਿੰਘ ਪਿੱਛੇ ਰਾਸਤੇ ਵਿੱਚ ਜੰਗ ਹੋਣ ਕਾਰਨ ਜਖਮੀਂ ਸਨ , ਜਿਨ੍ਹਾਂ ਵਿੱਚੋਂ 2 ਸਿੰਘ ( ਬਾਬਾ ਸਰਦੂਲ ਸਿੰਘ ਜੀ , ਬਾਬਾ ਕੋਹਰ ਸਿੰਘ ਜੀ ) ਸਹੀਦੀ ਪਾ ਗਏ । ਉਹਨਾ ਦਾ ਸੰਸਕਾਰ ਪਿੰਡ ਬੂਰ ਮਾਜਰਾ ਵਿੱਚ ਹੀ ਹੋਇਆ , ਸਹੀਦੀ ਅਸਥਾਨ ਵੀ ਪਿੰਡ ਚ ਮੌਜੂਦ ਹਨ ।

ਹਵਾਲੇ

Tags:

ਪੰਜਾਬ, ਭਾਰਤਰੂਪਨਗਰ

🔥 Trending searches on Wiki ਪੰਜਾਬੀ:

ਰਾਜਾ ਸਾਹਿਬ ਸਿੰਘਲੈਸਬੀਅਨਪੰਜਾਬ ਪੁਲਿਸ (ਭਾਰਤ)ਡਾ. ਹਰਸ਼ਿੰਦਰ ਕੌਰਪੰਜਾਬ, ਭਾਰਤ ਦੀ ਅਰਥ ਵਿਵਸਥਾਇੱਕ ਮਿਆਨ ਦੋ ਤਲਵਾਰਾਂਘੜੂੰਆਂਸੂਰਜਕ੍ਰਿਕਟਪੰਜਾਬੀ ਕਿੱਸਾਕਾਰਬੜੂ ਸਾਹਿਬ20ਵੀਂ ਸਦੀਸਾਹ ਕਿਰਿਆਗੂਗਲਪੰਜ ਕਕਾਰਪੂਰਨ ਸਿੰਘਜਹਾਂਗੀਰਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਪੱਖੀਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਮਾਂ ਬੋਲੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੁਖਜੀਤ (ਕਹਾਣੀਕਾਰ)ਭਾਰਤ ਦੀ ਸੰਵਿਧਾਨ ਸਭਾਸੁਭਾਸ਼ ਚੰਦਰ ਬੋਸਵਿਰਾਸਤ-ਏ-ਖ਼ਾਲਸਾਜੰਗਨਾਮਾ ਸ਼ਾਹ ਮੁਹੰਮਦਸਦਾਮ ਹੁਸੈਨਨਿਊਜ਼ੀਲੈਂਡਕਰਨ ਔਜਲਾਵੇਅਬੈਕ ਮਸ਼ੀਨਰਾਮਨੌਮੀਸ਼ਬਦਸਵਾਮੀ ਦਯਾਨੰਦ ਸਰਸਵਤੀਰਾਜ ਕੌਰਚੰਡੀਗੜ੍ਹਜੀਊਣਾ ਮੌੜਪੁਰਖਵਾਚਕ ਪੜਨਾਂਵਬਾਬਾ ਬੁੱਢਾ ਜੀਭਾਈ ਤਾਰੂ ਸਿੰਘਲਿਬਨਾਨਬੱਚਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੰਯੁਕਤ ਰਾਸ਼ਟਰਅਕਾਲ ਤਖ਼ਤਜਾਤਆਰੀਆ ਸਮਾਜਗੁਰੂ ਅੰਗਦਅਟਲ ਬਿਹਾਰੀ ਬਾਜਪਾਈਅਹਿਮਦ ਸ਼ਾਹ ਅਬਦਾਲੀਰਾਜ ਸਭਾਔਰੰਗਜ਼ੇਬਸਿਕੰਦਰ ਮਹਾਨਚਰਨਜੀਤ ਸਿੰਘ ਚੰਨੀਦਮਦਮੀ ਟਕਸਾਲਕੇਂਦਰੀ ਸੈਕੰਡਰੀ ਸਿੱਖਿਆ ਬੋਰਡਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਵਹਿਮ ਭਰਮਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਗ਼ਜ਼ਲਫੌਂਟਆਮ ਆਦਮੀ ਪਾਰਟੀਕਿੱਸਾ ਕਾਵਿਮੂਲ ਮੰਤਰਬੋਹੜਗੁਰਦਿਆਲ ਸਿੰਘਬਿਰਤਾਂਤਟਾਈਟੈਨਿਕ (1997 ਫਿਲਮ)ਬੁੱਧ ਧਰਮਨਿਬੰਧਪੰਜਾਬ ਦਾ ਲੋਕ ਸੰਗੀਤਬਲਾਗਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰਹੰਸ ਰਾਜ ਹੰਸ🡆 More