ਗ੍ਰਹਿ ਬੁੱਧ

ਬੁੱਧ (ਚਿੰਨ੍ਹ: ; 0.4 AU) ਸਭ ਤੋਂ ਛੋਟਾ ਅਤੇ ਸੂਰਜ ਦੇ ਸਭ ਤੋਂ ਨਜ਼ਦੀਕ ਵਾਲਾ ਗ੍ਰਹਿ ਹੈ। ਇਹ ਸੂਰਜ ਦਾ ਇੱਕ ਚੱਕਰ 88 ਦਿਨਾਂ ਵਿੱਚ ਪੁਰਾ ਕਰਦਾ ਹੈ। ਇਹ ਦੋ ਸੂਰਜ ਦੇ ਚੱਕਰਾਂ ਵਿੱਚ ਤਿੰਨ ਵਾਰ ਘੁੰਮਦਾ ਹੈ। ਬੁੱਧ ਦਾ ਕੋਈ ਉਪਗ੍ਰਹਿ ਨਹੀਂ ਹੈ, ਅਤੇ ਇਸ ਦਾ ਮਾਲੂਮ ਭੂ-ਵਿਗਿਆਨਕ ਮੁਹਾਂਦਰਾ ਇਹ ਹੈ ਕਿ ਇਸ ਉੱਤੇ ਉਲਕਾਵਾਂ (ਟੁਟੇ ਤਾਰੇ) ਦੀਆਂ ਟੱਕਰਾਂ ਦੇ ਟੋਏ ਅਤੇ ਲੋਬਦਾਰ ਵੱਟਾਂ ਪਈਆਂ ਹੋਈਆਂ ਹਨ। ਬੁੱਧ ਦਾ ਬੇਲੋੜਾ ਵਾਯੂ ਮੰਡਲ ਇਸ ਦੀ ਜ਼ਮੀਨ ਤੋਂ, ਸੂਰਜੀ ਹਵਾ ਕੇ ਕਾਰਨ, ਬਲਾਸਟ ਹੋ ਰਹੇ ਅਣੂਆਂ ਦੇ ਨਾਲ ਭਰਿਆ ਹੋਇਆ ਹੈ। ਇਸ ਦਾ ਲੋਹੇ ਦਾ ਕੇਂਦਰੀ ਭਾਗ ਇਸ ਦੇ ਬਾਹਰੀ ਪਰਤ ਨਾਲੋਂ ਬਹੁਤ ਹੀ ਵੱਡਾ ਹੈ। ਇਸ ਦੇ ਬਾਰੇ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸ ਦਾ ਪਰਤ ਸੂਰਜੀ ਊਰਜਾ ਕਰ ਕੇ ਪੂਰੀ ਤਰਾਂ ਬਣ ਨਹੀਂ ਪਾਇਆ ਅਤੇ ਜਾਂ ਇਸ ਦੇ ਬਾਹਰੀ ਪਰਤ ਕਿਸੇ ਵੱਡੇ ਉਲਕੇ ਦੀ ਟੁਕਰ ਨਾਲ ਲਿਥ ਗਿਆ ਹੋਵੇ।

ਗ੍ਰਹਿ ਬੁੱਧ
ਗ੍ਰਹਿ ਬੁੱਧ
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ
ਗ੍ਰਹਿ ਬੁੱਧ
1. ਪੇਪੜੀ—100–300 ਕਿਲੋ ਮੀਟਰ ਮੋਟੀ
2. ਮੈਂਟਲ—600 ਕਿਲੋ ਮੀਟਰ ਮੋਟੀ
3. ਕੇਂਦਰ—1,800 ਕਿਲੋ ਮੀਟਰ ਅਰਧ ਵਿਆਸ

ਹਵਾਲੇ

ਸੂਰਜ ਮੰਡਲ
ਗ੍ਰਹਿ ਬੁੱਧ ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ

Tags:

ਉਪਗ੍ਰਹਿਬੁੱਧ ਗ੍ਰਹਿ

🔥 Trending searches on Wiki ਪੰਜਾਬੀ:

1939ਗੁਰੂ ਗੋਬਿੰਦ ਸਿੰਘ ਮਾਰਗਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਭਾਰਤ ਵਿੱਚ ਬੁਨਿਆਦੀ ਅਧਿਕਾਰਅੱਜ ਦੀ ਔਰਤਪੰਜਾਬ, ਭਾਰਤ ਦੇ ਜ਼ਿਲ੍ਹੇਰਾਜਨੀਤੀ ਵਿਗਿਆਨਵੈਦਿਕ ਕਾਲਵਰਨਮਾਲਾਛਪਾਰ ਦਾ ਮੇਲਾਅਰਦਾਸਮੈਰੀ ਕਿਊਰੀਉਪਵਾਕਮਾਂ ਬੋਲੀਅਮਰ ਸਿੰਘ ਚਮਕੀਲਾ (ਸਾਊਂਡਟ੍ਰੈਕ)ਗੁਰੂ ਅੰਗਦਅੰਗਰੇਜ਼ੀ ਬੋਲੀਪੰਜਾਬ ਦੀਆਂ ਲੋਕ-ਕਹਾਣੀਆਂਬਾਸਕਟਬਾਲਪੰਜਾਬੀ ਲੋਕ ਗੀਤਲਾਲਜੀਤ ਸਿੰਘ ਭੁੱਲਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਸ਼ਿਵ ਕੁਮਾਰ ਬਟਾਲਵੀਮਧਾਣੀਅਮਰੀਕਾ ਚਲੋ (ਨਾਟਕ)ਕਾਨੂੰਨਪੰਜ ਤਖ਼ਤ ਸਾਹਿਬਾਨਦਿੱਲੀ ਸਲਤਨਤਹੈਜ਼ਾਤਖ਼ਤ ਸ੍ਰੀ ਹਜ਼ੂਰ ਸਾਹਿਬਭਾਈ ਦਇਆ ਸਿੰਘਅੱਗਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਪੰਜਾਬੀ ਕੈਲੰਡਰਰਾਮ ਸਰੂਪ ਅਣਖੀਊਠਸਦਾ ਕੌਰਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਮਾਈਕਲ ਡੈੱਲਰਾਣੀ ਲਕਸ਼ਮੀਬਾਈਅੰਮ੍ਰਿਤਸਰਮਾਘੀਪੰਜਾਬੀ ਰੀਤੀ ਰਿਵਾਜਪੰਥ ਪ੍ਰਕਾਸ਼ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਅਲੰਕਾਰ (ਸਾਹਿਤ)ਸਵਰ ਅਤੇ ਲਗਾਂ ਮਾਤਰਾਵਾਂਨਸਲਵਾਦਪੰਜਾਬ ਦੇ ਮੇਲੇ ਅਤੇ ਤਿਓੁਹਾਰਦਿੱਲੀਕਹਾਵਤਾਂਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਓਹਮ ਦਾ ਨਿਯਮਵਿਸ਼ਵਕੋਸ਼ਫ਼ਾਰਸੀ ਭਾਸ਼ਾਤਖ਼ਤ ਸ੍ਰੀ ਪਟਨਾ ਸਾਹਿਬਧਰਮਕੋਟ, ਹਿਮਾਚਲ ਪ੍ਰਦੇਸ਼ਅਮਰ ਸਿੰਘ ਚਮਕੀਲਾ (ਫ਼ਿਲਮ)ਸੰਤ ਸਿੰਘ ਸੇਖੋਂਪਿੰਜਰ (ਨਾਵਲ)ਵਿਆਹ ਦੀਆਂ ਰਸਮਾਂਮਨੁੱਖਲੋਹੜੀਕ੍ਰਿਸ਼ਨਯਮਨਅਨੁੰਜ ਰਾਵਤਜਗਰਾਵਾਂ ਦਾ ਰੋਸ਼ਨੀ ਮੇਲਾਮੌਤ ਦੀਆਂ ਰਸਮਾਂਕਬੀਰਗੁਰੂਦੁਆਰਾ ਸ਼ੀਸ਼ ਗੰਜ ਸਾਹਿਬਕਿਰਤ ਕਰੋਧੁਨੀ ਸੰਪਰਦਾਇ ( ਸੋਧ)ਗੁਰਦੁਆਰਾ ਬੰਗਲਾ ਸਾਹਿਬ🡆 More