ਬੁਗੀਨੀ ਭਾਸ਼ਾ

ਬੁਗੀਨੀ ਜਾਂ ਬੁਗੀਸ (ਬਗਨੀਜ਼:  /basa.uɡi/ ) ਇੱਕ ਭਾਸ਼ਾ ਹੈ ਜੋ ਮੁੱਖ ਤੌਰ 'ਤੇ ਸੁਲਾਵੇਸੀ, ਇੰਡੋਨੇਸ਼ੀਆ ਦੇ ਦੱਖਣੀ ਹਿੱਸੇ ਵਿੱਚ ਲਗਭਗ 50 ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ।

ਬੁਗੀਨੀ ਭਾਸ਼ਾ
ਨਾਮੂਨਾਭਾਸ਼ਾ, modern language ਸੋਧੋ
ਜ਼ੈਲੀSouth Sulawesi ਸੋਧੋ
ਘਰੇਲੂ ਨਾਂᨅᨔ ᨕᨚᨁᨗ, basa Ogi ਸੋਧੋ
ਦੇਸ਼ਇੰਡੋਨੇਸ਼ੀਆ ਸੋਧੋ
Indigenous toਸੁਲਾਵੇਸੀ, West Sulawesi ਸੋਧੋ
ਥਾਂSouth Sulawesi ਸੋਧੋ
ਲਿਪੀਲਾਤੀਨੀ ਲਿੱਪੀ, Lontara ਸੋਧੋ
Ethnologue language status3 Wider Communication ਸੋਧੋ
Wiki language codebug ਸੋਧੋ

ਇਤਿਹਾਸ

ਬੁਗੀਨੀ ਸ਼ਬਦ ਸ਼ਬਦ ਮਲਯ ਭਾਸ਼ਾ ਵਿੱਚ ਬਾਹਾਸਾਬੁਗੀਸ ਤੋਂ ਬਣਿਆ ਹੈ। ਬੁਗਨੀਜ਼ ਵਿੱਚ, ਇਸਨੂੰ ਬਾਸਾ ਊਗੀ ਕਿਹਾ ਜਾਂਦਾ ਹੈ ਤੇ ਬੁਗੀਸ ਲੋਕਾਂ ਤੋ ਊਗੀ (To Ugi) ਕਿਹਾ ਜਾਂਦਾ ਹੈ। ਇੱਕ ਬੁਗੀਨੀ ਮਿੱਠ ਮੁਤਾਬਕ ਊਗੀ ਸ਼ਬਦ ਚੀਨਾ, ਇੱਕ ਪ੍ਰਾਚੀਨ ਬੁਗੀਸ ਰਾਜ, ਦੇ ਪਹਿਲੇ ਰਾਜੇ ਦੇ ਨਾਮ ਤੋਂ ਲਿਆ ਗਿਆ ਹੈ। ਉਸਦਾ ਨਾਂ ਲਾ ਸਾਤੂਮਪੂਗੀ ਸੀ। ਤੋ ਊਗੀ ਦਾ ਅਰਥ'ਲਾ ਸਾਤੂਮਪੂਗੀ ਦੇ ਪੈਰੋਕਾਰ' ਹੈ।

ਹਵਾਲੇ

Tags:

ਇੰਡੋਨੇਸ਼ੀਆਸੁਲਾਵੇਸੀ

🔥 Trending searches on Wiki ਪੰਜਾਬੀ:

ਸਿੱਖਾਂਪੰਜਾਬੀ ਲੋਕ ਖੇਡਾਂਸਿੰਧੂ ਘਾਟੀ ਸੱਭਿਅਤਾਗੁਰਮਤਿ ਕਾਵਿ ਦਾ ਇਤਿਹਾਸਕਾਵਿ ਸ਼ਾਸਤਰਬਾਬਾ ਬੁੱਢਾ ਜੀਸ਼ਹਿਰੀਕਰਨਲਿਓਨਾਰਦੋ ਦਾ ਵਿੰਚੀਦੋਹਿਰਾ ਛੰਦਜਸਵੰਤ ਸਿੰਘ ਕੰਵਲਉੱਤਰੀ ਕੋਰੀਆਘੱਗਰਾਰਬਾਬਪੰਜਾਬੀ ਧੁਨੀਵਿਉਂਤਭਾਰਤ ਦਾ ਇਤਿਹਾਸਖੱਬੇ-ਪੱਖੀ ਰਾਜਨੀਤੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਜਲੰਧਰਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਰੂਸ ਦਾ ਇਤਿਹਾਸਪੰਜਾਬੀ ਨਾਵਲ ਦੀ ਇਤਿਹਾਸਕਾਰੀਕੌਨਸਟੈਨਟੀਨੋਪਲ ਦੀ ਹਾਰਪੂਰਨਮਾਸ਼ੀਹਾੜੀ ਦੀ ਫ਼ਸਲਰੇਲਗੱਡੀਵਿੱਤ ਕਮਿਸ਼ਨਸੁਖਵੰਤ ਕੌਰ ਮਾਨਅਰਸਤੂਪਾਣੀ ਦੀ ਸੰਭਾਲਅੰਤਰਰਾਸ਼ਟਰੀ ਇਕਾਈ ਪ੍ਰਣਾਲੀਟਕਸਾਲੀ ਭਾਸ਼ਾਪੰਜਾਬੀ ਸਾਹਿਤ ਆਲੋਚਨਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਅਕਬਰਟਿਕਾਊ ਵਿਕਾਸ ਟੀਚੇਗੋਇੰਦਵਾਲ ਸਾਹਿਬਪੰਜਾਬੀ ਵਿਆਕਰਨਜਪਾਨਜਸਵੰਤ ਸਿੰਘ ਖਾਲੜਾਬਲਵੰਤ ਗਾਰਗੀਗੁਰੂ ਅਮਰਦਾਸਪੰਜਾਬੀ ਜੰਗਨਾਮੇਸੀਰੀਆਈ ਘਰੇਲੂ ਜੰਗਸਤੀਸ਼ ਕੁਮਾਰ ਵਰਮਾਪੰਜਾਬੀ ਰੀਤੀ ਰਿਵਾਜਸਿੱਧੂ ਮੂਸੇ ਵਾਲਾਸੋਵੀਅਤ ਯੂਨੀਅਨਕੁਤਬ ਮੀਨਾਰਆਰਥਿਕ ਵਿਕਾਸਪੰਜਾਬੀ ਖੁਰਾਕਵਿਸ਼ਵੀਕਰਨ ਅਤੇ ਸਭਿਆਚਾਰ2006ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਝਾਰਖੰਡਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾਪੰਜ ਪਿਆਰੇਵਚਨ (ਵਿਆਕਰਨ)ਪੰਜਾਬੀ ਨਾਟਕਸਫ਼ਰਨਾਮੇ ਦਾ ਇਤਿਹਾਸਪ੍ਰਿੰਸੀਪਲ ਤੇਜਾ ਸਿੰਘਨਿਆਂਪਾਲਿਕਾਮਾਸਟਰ ਤਾਰਾ ਸਿੰਘਕਿਰਿਆ-ਵਿਸ਼ੇਸ਼ਣਸਮਕਾਲੀ ਪੰਜਾਬੀ ਸਾਹਿਤ ਸਿਧਾਂਤਅੰਮ੍ਰਿਤਪਾਲ ਸਿੰਘਸਿੰਘ ਸਭਾ ਲਹਿਰ2022 ਪੰਜਾਬ ਵਿਧਾਨ ਸਭਾ ਚੋਣਾਂਅੰਮ੍ਰਿਤ ਵੇਲਾਵਿਸਾਖੀਤੁਰਕਿਸ਼ ਸਾਹਿਤਜੰਤੂਉਪਵਾਕਦੁੱਲਾ ਭੱਟੀਬਲਦੇਵ ਸਿੰਘ ਸੜਕਨਾਮਾਭਾਰਤ ਦੀ ਸੰਸਦ🡆 More