ਬੁਗਚੂ

ਬੁਗਚੂ (Punjabi: ਬੁਘਚੂ), ਬੁਘਚੂ, ਬੁਗਦੂ ਜਾਂ ਬੁਘਦੂ ਮੂਲ ਰੂਪ ਚ ਪੰਜਾਬ ਖੇਤਰ  ਦਾ ਇੱਕ ਰਵਾਇਤੀ ਸੰਗੀਤ ਸਾਜ਼ ਹੈ। ਇਹ ਸਾਜ਼ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਲੋਕ ਸੰਗੀਤ ਅਤੇ ਲੋਕ ਨਾਚ ਭੰਗੜਾ, ਮਲਵਈ ਗਿੱਧਾ ਆਦਿ ਚ ਵਰਤਿਆ ਜਾਂਦਾ ਹੈ। ਇਹ ਲੱਕੜ ਤੋਂ ਬਣਿਆ ਇੱਕ ਸਧਾਰਨ ਪਰ ਵਿਲੱਖਣ ਯੰਤਰ ਹੈ। ਇਸ ਦੀ ਸ਼ਕਲ ਇੱਕ ਭਾਰਤੀ ਸੰਗੀਤ ਸਾਜ਼ ਡਮਰੂ  ਵਰਗੀ ਹੁੰਦੀ ਹੈ। ਇਸਦੀ ਆਵਾਜ਼ ਵੀ ਇਸ ਦੇ ਨਾਮ ਵਾਂਗ ਹੀ ਨਿਕਲਦੀ ਹੈ ਬੁਗਚੂ ।

Bughchu, the instrument
ਬੁਗਚੂ
ਬੁਗਚੂ
ਬੁਗਚੂ

ਬਣਾਵਟ ਅਤੇ ਵਾਦਨ

ਸਿਰ ਤੇ ਚਮੜੀ ਲੱਗਿਆ ਇਹ ਇੱਕ ਰੇਤਘੜੀ ਦੀ ਸ਼ਕਲ ਚ ਹੁੰਦਾ ਹੈ। ਇੱਕ ਮੋਟੀ ਤਾਰ, ਚਮੜੀ ਨੂੰ ਗੱਭਿਉਂ ਵਿੰਨ੍ਹ ਕੇ ੳਸਦੇ ਦੂਜੇ ਸਿਰੇ ਤੇ ਇੱਕ ਲੱਕੜ ਦੀ ਗੁੱਲੀ ਨੂੰ ਬੰਨ੍ਹਿਆ ਜਾਂਦਾ ਹੈ।

ਯੰਤਰ. ਨੂੰ ਜਿਸ ਕੱਛ ਚ ਘੁੱਟ ਕੇ ਫੜਿਆ ਜਾਂਦਾ ਹੈ,ਤਾਰ ਦੇ ਦੂਜੇ ਸਿਰੇ ਦੀ ਗੁੱਲੀ ਨੂੰ ਉਸੇ ਪਾਸੇ ਆਲੇ ਹੱਥ ਚ ਹੀ ਫੜਿਆ ਜਾਂਦਾ ਹੈ। ਤਾਰ ਨੂੰ ਕੱਸਕੇ ਦੂਜੇ ਹੱਥ ਦੀਆਂ ਉਂਗਲੀਆ ਜਾਂ ਇੱਕ ਸਟਰਾਈਕਰ ਨਾਲ ਇੱਕ ਵਿਲੱਖਣ ਆਵਾਜ਼ ਪੈਦਾ ਕੀਤੀ ਜਾਂਦੀ ਹੈ। 

ਇਹ ਵੀ ਵੇਖੋ

ਹਵਾਲੇ

Tags:

ਪੰਜਾਬ (ਖੇਤਰ)

🔥 Trending searches on Wiki ਪੰਜਾਬੀ:

ਸਿੱਖ ਸਾਮਰਾਜਸਾਹਿਤ ਅਕਾਦਮੀ ਇਨਾਮਕਿੱਕਲੀਸੁਖਪਾਲ ਸਿੰਘ ਖਹਿਰਾਡਾ. ਮੋਹਨਜੀਤਕੁਦਰਤਪੂਰਨ ਸਿੰਘਦਖਣੀ ਓਅੰਕਾਰਸਮੁੰਦਰੀ ਪ੍ਰਦੂਸ਼ਣਪਉੜੀਈਡੀਪਸਸਾਈਮਨ ਕਮਿਸ਼ਨਫ਼ਿਰੋਜ ਸ਼ਾਹ ਤੁਗ਼ਲਕਨਾਨਕ ਸਿੰਘਪੰਜਾਬੀ ਸਾਹਿਤਭਾਈ ਤਾਰੂ ਸਿੰਘਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਧਮਤਾਨ ਸਾਹਿਬਪੁਆਧੀ ਉਪਭਾਸ਼ਾਭਗਤ ਸਧਨਾਦਸਮ ਗ੍ਰੰਥਗੁਰਦਿਆਲ ਸਿੰਘਧੁਨੀ ਸੰਪਰਦਾਇ ( ਸੋਧ)ਗਿਆਨਪੀਠ ਇਨਾਮਕਿਰਿਆ-ਵਿਸ਼ੇਸ਼ਣਪੰਜਾਬ ਦੇ ਜ਼ਿਲ੍ਹੇਬਾਬਾ ਜੀਵਨ ਸਿੰਘਗੁਰਚੇਤ ਚਿੱਤਰਕਾਰਅੱਧ ਚਾਨਣੀ ਰਾਤਅਲੰਕਾਰ ਸੰਪਰਦਾਇਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਜਰਗ ਦਾ ਮੇਲਾਪੰਜ ਪਿਆਰੇਪੰਜਾਬੀ ਰੀਤੀ ਰਿਵਾਜਪਾਉਂਟਾ ਸਾਹਿਬਨਯਨਤਾਰਾਜੀਰਾਢਾਡੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਜਨਰਲ ਰਿਲੇਟੀਵਿਟੀਸਤਿੰਦਰ ਸਰਤਾਜਹਸਨ ਅਬਦਾਲਤਾਰਾਰਕੁਲ ਪ੍ਰੀਤ ਸਿੰਂਘਲੋਕ ਸਭਾਕਰਮਜੀਤ ਅਨਮੋਲਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਨਵੀਂ ਦਿੱਲੀਜੈਤੋ ਦਾ ਮੋਰਚਾਸੁਖਵਿੰਦਰ ਅੰਮ੍ਰਿਤਨਾਥ ਜੋਗੀਆਂ ਦਾ ਸਾਹਿਤਤਾਜ ਮਹਿਲਹਰਿਆਣਾਧਾਰਾ 370ਵਿਜੈਨਗਰ ਸਾਮਰਾਜਅੰਤਰਰਾਸ਼ਟਰੀ ਮਜ਼ਦੂਰ ਦਿਵਸਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲਸ੍ਰੀਲੰਕਾਅਮਰੀਕ ਸਿੰਘਖੋਜਸੂਫ਼ੀ ਕਾਵਿ ਦਾ ਇਤਿਹਾਸਭਾਈ ਵੀਰ ਸਿੰਘਮੋਬਾਈਲ ਫ਼ੋਨਜੁੱਤੀਤਖ਼ਤ ਸ੍ਰੀ ਦਮਦਮਾ ਸਾਹਿਬਅਲੰਕਾਰ (ਸਾਹਿਤ)ਬਾਬਾ ਦੀਪ ਸਿੰਘਮਾਂ ਧਰਤੀਏ ਨੀ ਤੇਰੀ ਗੋਦ ਨੂੰਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਬਠਿੰਡਾਡੇਂਗੂ ਬੁਖਾਰਪੰਜਾਬੀ ਸੂਫ਼ੀ ਕਵੀਸਿੱਖ ਗੁਰੂ🡆 More