ਫ਼ਿਲਮ ਬਿਨ ਰੋਏ

ਬਿਨ ਰੋਏ ਸਾਲ 2015 ਦੀ ਇੱਕ ਪਾਕਿਸਤਾਨੀ ਰੁਮਾਂਟਿਕ ਫ਼ਿਲਮ ਹੈ ਜੋ ਫ਼ਰਹਤ ਇਸ਼ਤਿਆਕ਼ ਦੇ ਨਾਵਲ ਬਿਨ ਰੋਏ ਆਂਸੂ ਉੱਪਰ ਆਧਾਰਿਤ ਹੈ। ਫ਼ਿਲਮ ਨੂੰ 18 ਜੁਲਾਈ 2015 ਨੂੰ ਈਦ ਉਲ-ਫ਼ਿਤਰ ਮੌਕੇ ਰੀਲਿਜ਼ ਕੀਤਾ ਗਿਆ ਅਤੇ ਇਹ ਅਜਿਹੀ ਪਹਿਲੀ ਫ਼ਿਲਮ ਹੈ ਜੋ ਇੱਕੋ ਦਿਨ ਹੀ ਸਾਰੇ ਵਿਸ਼ਵ ਵਿੱਚ ਰੀਲਿਜ਼ ਹੋਈ। ਇਸਦੀ ਨਿਰਦੇਸ਼ਿਕਾ ਅਤੇ ਨਿਰਮਾਤਾ ਮੋਮਿਨਾ ਦੁਰੈਦ ਹਨ। ਇਸ ਵਿੱਚ ਮੁੱਖ ਕਿਰਦਾਰ ਮਾਹਿਰਾ ਖ਼ਾਨ, ਹੁਮਾਯੂੰ ਸਈਦ, ਅਰਮੀਨਾ ਰਾਣਾ ਖਾਨ, ਆਦਿਲ ਹੁਸੈਨ ਅਤੇ ਜਾਵੇਦ ਸ਼ੇਖ ਹਨ। ਇਹ ਫ਼ਿਲਮ ਭਾਰਤ ਵਿੱਚ ਵੀ ਇਸੇ ਦਿਨ ਕੁਝ ਚੁਣਵੇਂ ਸ਼ਹਿਰਾਂ ਵਿੱਚ ਰੀਲਿਜ਼ ਹੋਈ।

ਬਿਨ ਰੋਏ
ਫ਼ਿਲਮ ਬਿਨ ਰੋਏ
Theatrical release poster
ਨਿਰਦੇਸ਼ਕਸ਼ਹਿਜ਼ਾਦ ਕਸ਼ਮੀਰੀ
ਮੋਮਿਨਾ ਦੁਰੈਦ
ਲੇਖਕਫ਼ਰਹਤ ਇਸ਼ਤਿਆਕ਼
ਨਿਰਮਾਤਾਮੋਮਿਨਾ ਦੁਰੈਦ
ਸਿਤਾਰੇਮਾਹਿਰਾ ਖ਼ਾਨ
ਹੁਮਾਯੂੰ ਸਈਦ
ਅਰਮੀਨਾ ਰਾਣਾ ਖਾਨ
ਆਦਿਲ ਹੁਸੈਨ
ਜਾਵੇਦ ਸ਼ੇਖ
ਸਿਨੇਮਾਕਾਰਫਰਹਾਨ ਆਲਮ
ਸੰਪਾਦਕਤਨਵੀਰ
ਪ੍ਰੋਡਕਸ਼ਨ
ਕੰਪਨੀ
MD ਫ਼ਿਲਮਸ
ਡਿਸਟ੍ਰੀਬਿਊਟਰਹਮ ਫ਼ਿਲਮਸ (ਪਾਕਿਸਤਾਨ)
B4U ਫ਼ਿਲਮਸ (ਭਾਰਤ)
ਰਿਲੀਜ਼ ਮਿਤੀ
  • ਜੁਲਾਈ 18, 2015 (2015-07-18)
ਮਿਆਦ
150 ਮਿੰਟ
ਦੇਸ਼ਪਾਕਿਸਤਾਨ
ਭਾਸ਼ਾਉਰਦੂ

ਕਾਸਟ

  1. ਮਾਹਿਰਾ ਖ਼ਾਨ (ਸਬਾ)
  2. ਹੁਮਾਯੂੰ ਸਈਦ (ਇਰਤਜ਼ਾ)
  3. ਅਰਮੀਨਾ ਰਾਣਾ ਖਾਨ (ਸਮਨ)
  4. ਜਾਵੇਦ ਸ਼ੇਖ
  5. ਆਦਿਲ ਹੁਸੈਨ
  6. ਜ਼ੇਬਾ ਬਖਤਿਆਰ

ਸੰਗੀਤ

ਫ਼ਿਲਮ ਦਾ ਸੰਗੀਤ 13 ਜੂਨ 2015 ਨੂੰ ਰੀਲਿਜ਼ ਕੀਤਾ ਗਿਆ। ਇਸ ਫ਼ਿਲਮ ਵਿੱਚ ਚਰਚਿਤ ਪਾਕਿਸਤਾਨੀ ਗਾਇਕ ਰਾਹਤ ਫ਼ਤਹਿ ਅਲੀ ਖ਼ਾਨ ਅਤੇ ਆਬਿਦਾ ਪਰਵੀਨ ਤੋਂ ਇਲਾਵਾ ਭਾਰਤੀ ਗਾਇਕ ਹਰਸ਼ਦੀਪ ਕੌਰ, ਰੇਖਾ ਭਾਰਦਵਾਜ ਅਤੇ ਅੰਕਿਤ ਤਿਵਾਰੀ ਦੇ ਗੀਤ ਵੀ ਸ਼ਾਮਿਲ ਹਨ।

# ਗੀਤ ਗੀਤਕਾਰ ਕੰਪੋਸਰ ਗਾਇਕ
1
"ਬੱਲੇ ਬੱਲੇ" ਸ਼ਕੀਨ ਸੋਹੇਲ ਸ਼ਿਰਾਜ ਉੱਪਲ ਸ਼ਿਰਾਜ ਉੱਪਲ, ਹਰਸ਼ਦੀਪ ਕੌਰ
2
"ਤੇਰੇ ਬਿਨ ਜੀਣਾ" ਸਬੀਰ ਜ਼ਫਰ ਸਾਹਿਰ ਅਲੀ ਬੱਗਾ ਰਾਹਤ ਫ਼ਤਹਿ ਅਲੀ ਖ਼ਾਨ, ਸਲੀਮਾ ਜਵਾਦ
3
"ਚੰਨ ਚੜਿਆ" ਸਬੀਰ ਜ਼ਫਰ ਸ਼ਾਨੀ ਅਰਸ਼ਦ ਰੇਖਾ ਭਾਰਦਵਾਜ, ਮੋਮਿਨ ਦੁਰਾਨੀ
4
"ਮੌਲਾ ਮੌਲਾ" ਸਬੀਰ ਜ਼ਫਰ ਸ਼ਾਨੀ ਅਰਸ਼ਦ ਆਬਿਦਾ ਪਰਵੀਨ, ਜੇਬ ਬਂਗਾਸ਼
5
"ਓ ਯਾਰਾ" ਸਬੀਰ ਜ਼ਫਰ ਵਕਾਰ ਅਲੀ ਅੰਕਿਤ ਤਿਵਾਰੀ
6
"ਬਿਨ ਰੋਏ" ਸ਼ਕੀਨ ਸੋਹੇਲ ਸ਼ਿਰਾਜ ਉੱਪਲ ਸ਼ਿਰਾਜ ਉੱਪਲ

ਹੋਰ ਵੇਖੋ

ਹਵਾਲੇ

Tags:

ਫ਼ਿਲਮ ਬਿਨ ਰੋਏ ਕਾਸਟਫ਼ਿਲਮ ਬਿਨ ਰੋਏ ਸੰਗੀਤਫ਼ਿਲਮ ਬਿਨ ਰੋਏ ਹੋਰ ਵੇਖੋਫ਼ਿਲਮ ਬਿਨ ਰੋਏ ਹਵਾਲੇਫ਼ਿਲਮ ਬਿਨ ਰੋਏਆਦਿਲ ਹੁਸੈਨਈਦ ਉਲ-ਫ਼ਿਤਰਜਾਵੇਦ ਸ਼ੇਖਨਾਵਲਫ਼ਰਹਤ ਇਸ਼ਤਿਆਕ਼ਬਿਨ ਰੋਏ ਆਂਸੂ (ਨਾਵਲ)ਮਾਹਿਰਾ ਖ਼ਾਨਮੋਮਿਨਾ ਦੁਰੈਦਹੁਮਾਯੂੰ ਸਈਦ

🔥 Trending searches on Wiki ਪੰਜਾਬੀ:

ਵੇਦ1939ਸਰਵਣ ਸਿੰਘਮਿਰਜ਼ਾ ਸਾਹਿਬਾਂਪਵਨ ਹਰਚੰਦਪੁਰੀਸ਼ਹਿਰੀਕਰਨਉਪਭਾਸ਼ਾਮਾਂ ਬੋਲੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬੀ ਸਾਹਿਤਪੂਰਨ ਭਗਤਪਹਿਲੀ ਸੰਸਾਰ ਜੰਗਸੰਤ ਅਤਰ ਸਿੰਘਪੰਜਾਬੀਆਂ ਦੀ ਸੂਚੀਕਹਾਵਤਾਂਆਮ ਆਦਮੀ ਪਾਰਟੀਪ੍ਰਹਿਲਾਦਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਲਾਹੁਣੀਆਂ ਲੋਕਧਾਰਾਤਰਨ ਤਾਰਨ ਸਾਹਿਬਆਧੁਨਿਕ ਪੰਜਾਬੀ ਕਵਿਤਾਮਮਿਤਾ ਬੈਜੂਪ੍ਰਸ਼ਾਂਤ ਮਹਾਂਸਾਗਰਦਲੀਪ ਸਿੰਘਮਨੁੱਖੀ ਦਿਮਾਗਦਸਮ ਗ੍ਰੰਥਬਚਿੱਤਰ ਨਾਟਕਲੋਕ ਸਭਾਮਾਰਕਸਵਾਦਪੰਜਾਬੀ ਜੰਗਨਾਮੇਸਾਕਾ ਸਰਹਿੰਦਆਰਥਿਕ ਵਿਕਾਸਪਹਿਰਾਵਾਗੁਰੂ ਰਾਮਦਾਸਬਹਾਦੁਰ ਸ਼ਾਹ ਪਹਿਲਾਗੁਰਦੁਆਰਿਆਂ ਦੀ ਸੂਚੀਪੁਆਧੀ ਉਪਭਾਸ਼ਾਘੋੜਾਦੇਬੀ ਮਖਸੂਸਪੁਰੀਪਰਿਵਰਤਨ ਕਾਲ ਦੀ ਵਾਰਤਕਕਬੀਰਘੜਾਲਿਪੀਜੰਗਲੀ ਜੀਵ ਸੁਰੱਖਿਆਤਬਲਾਛਪਾਰ ਦਾ ਮੇਲਾਵਿਗਿਆਨਪਾਣੀ ਦੀ ਸੰਭਾਲਬਲੂਟੁੱਥਵਰਿਆਮ ਸਿੰਘ ਸੰਧੂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੂਰਜ ਮੰਡਲਇੰਟਰਨੈੱਟਬਿਧੀ ਚੰਦਦਿਵਾਲੀਕਾਂਗੋ ਦਰਿਆਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾਨਵੀਂ ਦਿੱਲੀਆਰੀਆ ਸਮਾਜਬਲਦੇਵ ਸਿੰਘ ਧਾਲੀਵਾਲਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਵਿਆਕਰਨਹਿੰਦ-ਇਰਾਨੀ ਭਾਸ਼ਾਵਾਂਜ਼ਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਸੁਰਜੀਤ ਪਾਤਰਸਾਹ ਪ੍ਰਣਾਲੀਹਰਿਆਣਾਪੰਜਾਬ, ਪਾਕਿਸਤਾਨਫ਼ਰੀਦਕੋਟ (ਲੋਕ ਸਭਾ ਹਲਕਾ)ਪੌਦਾਸੱਭਿਆਚਾਰ ਅਤੇ ਸਾਹਿਤਸਾਹਿਬਜ਼ਾਦਾ ਅਜੀਤ ਸਿੰਘਨਿਊਜ਼ੀਲੈਂਡਗੁਰ ਅਰਜਨ🡆 More