ਬਾਬਾ ਖੜਕ ਸਿੰਘ

ਬਾਬਾ ਖੜਕ ਸਿੰਘ (6 ਜੂਨ 1867 - 6 ਅਕਤੂਬਰ 1963) ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਘੁਲਾਟੀਆ, ਇੱਕ ਸਿੱਖ ਸਿਆਸੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਸੀ। ਉਸ ਦਾ ਨਾਮ ਬਰਤਾਨਵੀ ਪੰਜਾਬ ਅੰਦਰ ਪਹਿਲੇ ਸਿੱਖ ਸੰਗਠਨਾਂ ਵਿੱਚੋਂ ਇੱਕ, ਸੈਂਟਰਲ ਸਿੱਖ ਲੀਗ ਦੀ ਪ੍ਰਧਾਨਗੀ ਅਤੇ ਚਾਬੀਆਂ ਦੇ ਮੋਰਚੇ ਦੀ ਅਗਵਾਈ ਸਦਕਾ ਵੀ ਪੰਜਾਬ ਦੇ ਇਤਿਹਾਸ ਵਿੱਚ ਦਰਜ ਹੈ।

ਬਾਬਾ ਖੜਕ ਸਿੰਘ
ਬਾਬਾ ਖੜਕ ਸਿੰਘ

ਜੀਵਨੀ

ਬਾਬਾ ਖੜਕ ਸਿੰਘ ਸਿਆਲਕੋਟ, ਬਰਤਾਨਵੀ ਭਾਰਤ ਵਿੱਚ 6 ਜੂਨ 1867 ਨੂੰ ਪੈਦਾ ਹੋਇਆ ਸੀ। ਸਥਾਨਕ ਸਕੂਲਾਂ ਤੋਂ ਮੁਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਸਨੇ ਲਾਹੌਰ ਯੂਨੀਵਰਸਿਟੀ ਤੋਂ ਬੀਏ ਕੀਤੀ। ਉਹ ਲਾਅ ਕਾਲਜ ਇਲਾਹਾਬਾਦ ਵਿੱਚ ਵਿਦਿਆਰਥੀ ਸੀ, ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਾਰਨ ਪੜ੍ਹਾਈ ਵਿੱਚੇ ਛੱਡਣੀ ਪਈ। ਜਲਦ ਹੀ ਉਹ ਸਿੱਖ ਮਸਲਿਆਂ ਅਤੇ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋ ਗਏ ਅਤੇ 1915 ਵਿੱਚ ਲਾਹੌਰ ਵਿੱਚ ਕੀਤੀ ਗਈ ਸਿੱਖ ਵਿਦਿਅਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ।

ਹਵਾਲੇ

Tags:

ਬਰਤਾਨਵੀ ਪੰਜਾਬਭਾਰਤ ਦੀ ਆਜ਼ਾਦੀ ਦੀ ਲਹਿਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

🔥 Trending searches on Wiki ਪੰਜਾਬੀ:

ਸਾਹਿਬਜ਼ਾਦਾ ਅਜੀਤ ਸਿੰਘਸਾਹ ਕਿਰਿਆਤਕਨੀਕੀ ਸਿੱਖਿਆਰਾਧਾ ਸੁਆਮੀ ਸਤਿਸੰਗ ਬਿਆਸਬਿਰਤਾਂਤਮੌਤ ਦੀਆਂ ਰਸਮਾਂਨਾਵਲਮੁਹਾਰਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਤਿ ਸ੍ਰੀ ਅਕਾਲਦਲਿਤਸਿੱਖਿਆਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਨਾਟਕਯੂਰਪੀ ਸੰਘਸਵੈ-ਜੀਵਨੀਬ੍ਰਹਿਮੰਡ ਵਿਗਿਆਨਕਰਮਜੀਤ ਅਨਮੋਲਡਰੱਗਕਿਸ਼ਤੀਮਾਝਾਬਾਵਾ ਬਲਵੰਤਸੰਯੁਕਤ ਰਾਜਇੰਜੀਨੀਅਰਦਿੱਲੀ ਸਲਤਨਤਘੜਾਅਮਰਜੀਤ ਕੌਰਜਵਾਹਰ ਲਾਲ ਨਹਿਰੂਜਾਤਪੂਛਲ ਤਾਰਾਸੁਲਤਾਨ ਬਾਹੂਮਲਵਈਕਰਤਾਰ ਸਿੰਘ ਦੁੱਗਲਸਾਹਿਬ ਸਿੰਘਊਠਦੰਤ ਕਥਾਸ਼ੁੱਕਰ (ਗ੍ਰਹਿ)ਟੀਬੀਚਿੰਤਾਮਹਾਤਮਾ ਗਾਂਧੀਵਿਆਹ ਦੀਆਂ ਰਸਮਾਂਸਮਕਾਲੀ ਪੰਜਾਬੀ ਸਾਹਿਤ ਸਿਧਾਂਤਭਾਈ ਗੁਰਦਾਸ ਦੀਆਂ ਵਾਰਾਂਸਮਾਜ ਸ਼ਾਸਤਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਫ਼ਰੀਦਕੋਟ (ਲੋਕ ਸਭਾ ਹਲਕਾ)ਸਫ਼ਰਨਾਮੇ ਦਾ ਇਤਿਹਾਸਸੱਸੀ ਪੁੰਨੂੰਸੀ.ਐਸ.ਐਸਚੰਡੀਗੜ੍ਹਉਪਗ੍ਰਹਿਹਿਮਾਲਿਆਪੰਜਾਬੀ ਬੁਝਾਰਤਾਂਪੰਥ ਰਤਨਰਾਣੀ ਲਕਸ਼ਮੀਬਾਈਪਾਣੀਪਤ ਦੀ ਪਹਿਲੀ ਲੜਾਈਆਸਾ ਦੀ ਵਾਰਵੇਦਉਲਕਾ ਪਿੰਡਏ. ਪੀ. ਜੇ. ਅਬਦੁਲ ਕਲਾਮਪਣ ਬਿਜਲੀਮੋਹਨ ਭੰਡਾਰੀਆਧੁਨਿਕ ਪੰਜਾਬੀ ਕਵਿਤਾਸਤਿੰਦਰ ਸਰਤਾਜਮਈ ਦਿਨਲੋਕ ਵਿਸ਼ਵਾਸ਼ਆਤਮਜੀਤਸਿੱਖਣਾਮਾਰੀ ਐਂਤੂਆਨੈਤਪੇਰੂਅੱਗ1954ਨਿਰਵੈਰ ਪੰਨੂਅਲੰਕਾਰ (ਸਾਹਿਤ)ਜਸਵੰਤ ਸਿੰਘ ਕੰਵਲ🡆 More