ਬਾਜ਼

ਬਾਜ਼ (ਅੰਗਰੇਜ਼ੀ: falcon) ਫ਼ਾਲਕੋ ਵੰਸ਼ ਦਾ ਇੱਕ ਸ਼ਿਕਾਰੀ ਪੰਛੀ (raptor) ਹੈ। ਰੈਪਟਰ ਦਾ ਮੂਲ ਰੇਪੇਰ (rapere) ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਝਪਟ ਮਾਰਨਾ ਹੈ। ਇਹ ਗਰੁੜ ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਪਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ - ਵੱਖ ਨਾਮਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਦੂਜਾ, ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ। ਬਾਜ਼ 1.6 ਕਿਲੋਮੀਟਰ ਦੀ ਉਚਾਈ ਉੱਤੇ ਉਡਦਿਆਂ, ਧਰਤੀ ਉੱਤੇ ਇੱਕ ਚੂਹੇ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਨਾਲ ਲੈਸ ਹੁੰਦਾ ਹੈ ਅਤੇ ਪਿਛਲੀ ਨਹੁੰਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਮਾਸ ਨੋਚਣ ਲਈ ਇਸ ਦੀ ਚੁੰਝ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ-ਫੀਤਾ ਕਰ ਸੁੱਟਦੀ ਹੈ। ਆਮ ਤੌਰ ਉੱਤੇ ਬਾਜ਼ ਆਪਣੇ ਸ਼ਿਕਾਰ ਨੂੰ ਦਬੋਚਣ ਲਈ ਸੁਸ ੳੱਪਰ ਕਿਸੇ ਇੱਟ ਵਾਂਗ ਡਿੱਗ ਪੈਂਦਾ ਹੈ ਅਤੇ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ। ਇਹ ਸਭ ਕੁਝ 1-2 ਸਕਿੰਟਾਂ ਵਿੱਚ ਹੀ ਵਾਪਰ ਜਾਂਦਾ ਹੈ। ਬਾਜ਼ਾਂ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ। ਸੱਪ ਵੀ ਇਨ੍ਹਾਂ ਦੇ ਭੋਜਨ ਵਿੱਚ ਸ਼ਾਮਲ ਹਨ। ਅੱਜ ਵੀ ਕਜ਼ਾਖਸਤਾਨ, ਜਾਪਾਨ ਅਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ਼ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ਼ ਪਾਲਕਾਂ ਵੱਲੋਂ ਜਿਉਂਦੀ ਰੱਖਿਆ ਜਾ ਰਿਹਾ ਹੈ।

ਬਾਜ਼
ਭੂਰਾ-ਬਾਜ਼

ਬਾਜ਼
ਬਾਜ਼
ਬਾਜ਼
Scientific classification
Kingdom:
Phylum:
ਰਜੂਕੀ
Class:
Order:
ਐਕਿਸਪਿਟਰੀਫਾਰਮਸਿਸ

ਪੰਜਾਬ ਦਾ ਰਾਜ ਪੰਛੀ

ਭਾਰਤੀ ਸੂਬੇ ਪੰਜਾਬ ਦਾ ਰਾਜ ਪੰਛੀ ਬਾਜ਼ (ਨੌਰਦਰਨ ਗੋਸਹਾਕ) ਹੈ ਜੋ ਕਿ ਹੁਣ ਲੁਪਤ ਹੋਣ ਕਿਨਾਰੇ ਹੈ।

ਹਵਾਲੇ

Tags:

ਕਜ਼ਾਖਸਤਾਨਗਰੁੜਜਾਪਾਨਸੱਪ

🔥 Trending searches on Wiki ਪੰਜਾਬੀ:

ਸੰਗਰੂਰ (ਲੋਕ ਸਭਾ ਚੋਣ-ਹਲਕਾ)ਸਵਰਨਜੀਤ ਸਵੀਹਵਾ ਪ੍ਰਦੂਸ਼ਣਨੰਦ ਲਾਲ ਨੂਰਪੁਰੀਵਰਨਮਾਲਾਗੁਰਦੁਆਰਾ ਬੰਗਲਾ ਸਾਹਿਬਸਕੂਲਅਮਰਜੀਤ ਕੌਰਸਿੰਘ ਸਭਾ ਲਹਿਰਲੱਖਾ ਸਿਧਾਣਾਉੱਚਾਰ-ਖੰਡਲੋਕ ਸਭਾਹਿੰਦੀ ਭਾਸ਼ਾਕਾਲੀਦਾਸਦਸਵੰਧਇਕਾਂਗੀਮਹਾਤਮਾ ਗਾਂਧੀਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵੈਦਿਕ ਕਾਲਪੰਥ ਰਤਨਅਜਮੇਰ ਸਿੰਘ ਔਲਖਭੂਆ (ਕਹਾਣੀ)ਪੰਜਾਬੀ ਵਿਆਕਰਨਕਿਲ੍ਹਾ ਮੁਬਾਰਕਪੰਜਾਬੀ ਜੀਵਨੀ ਦਾ ਇਤਿਹਾਸਵਰ ਘਰਟੀਬੀਭਾਰਤਸੋਨਾਸੀ.ਐਸ.ਐਸਕੁਈਰ ਅਧਿਐਨਗੁਰੂ ਨਾਨਕਖ਼ਾਲਸਾਬਸੰਤਗਰਾਮ ਦਿਉਤੇਵਿਸ਼ਨੂੰਜਨੇਊ ਰੋਗਭਾਰਤ ਦਾ ਝੰਡਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਤਰਾਇਣ ਦੀ ਪਹਿਲੀ ਲੜਾਈਪਟਿਆਲਾ (ਲੋਕ ਸਭਾ ਚੋਣ-ਹਲਕਾ)ਚਾਵਲਹਲਫੀਆ ਬਿਆਨਸਵਿੰਦਰ ਸਿੰਘ ਉੱਪਲਸੂਰਜਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੋਹਣੀ ਮਹੀਂਵਾਲਚਾਹਰਿਗਵੇਦਭਾਰਤ ਰਾਸ਼ਟਰੀ ਕ੍ਰਿਕਟ ਟੀਮ2024ਵਿਰਾਟ ਕੋਹਲੀਪੰਜਾਬੀ ਸਵੈ ਜੀਵਨੀਪੰਜਾਬੀ ਧੁਨੀਵਿਉਂਤਗ਼ਿਆਸੁੱਦੀਨ ਬਲਬਨਆਰ ਸੀ ਟੈਂਪਲਭਾਰਤ ਦਾ ਇਤਿਹਾਸਹਰਿਮੰਦਰ ਸਾਹਿਬਚੌਪਈ ਸਾਹਿਬਨਿਰਵੈਰ ਪੰਨੂ2024 ਫ਼ਾਰਸ ਦੀ ਖਾੜੀ ਦੇ ਹੜ੍ਹਪੰਜਾਬ ਲੋਕ ਸਭਾ ਚੋਣਾਂ 2024ਸਿੱਖਿਆਫੁੱਟਬਾਲਪੂਰਨ ਭਗਤਬਾਬਾ ਬਕਾਲਾਨਾਮਪਵਿੱਤਰ ਪਾਪੀ (ਨਾਵਲ)ਗਿੱਧਾਪਣ ਬਿਜਲੀਭੰਗਾਣੀ ਦੀ ਜੰਗਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਯੂਨੀਕੋਡਬਸੰਤ ਪੰਚਮੀਬਾਬਾ ਬੁੱਢਾ ਜੀਇਸਤਾਨਬੁਲਵੋਟ ਦਾ ਹੱਕ🡆 More