ਬਾਇਓ ਗੈਸ

ਬਾਇਓ ਗੈਸ ਇੱਕ ਅਜਿਹਾ ਬਾਲਣ ਹੈ ਜੋ ਰਸੋਈ ਵਿੱਚ ਖਾਣਾ ਪਕਾਣ ਲਈ ਵਰਤਿਆ ਜਾਂਦਾ ਹੈ। ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ, ਇੱਕ ਸਾਫ਼ ਸੁਥਰਾ ਅਤੇ ਉਤਮ ਬਾਲਣ। ਗੋਬਰ ਗੈਸ ਦਾ ਸੋਮਾ ਗਾਵਾਂ/ਮੱਝਾਂ ਦਾ ਗੋਬਰ, ਮਨੁੱਖੀ ਮੱਲ ਅਤੇ ਖੇਤਾਂ ਦੀ ਰਹਿੰਦ-ਖੂੰਹਦ ਅਤੇ ਰਸੋਈ ਦੀਆਂ ਬਚੀਆਂ-ਖੁਚੀਆਂ ਸਬਜ਼ੀਆਂ ਹਨ। ਗੋਬਰ ਗੈਸ ਵਿੱਚ 55% ਤੋਂ 60% ਜਲਣਸ਼ੀਲ ਗੈਸ ਮੀਥੈਨ ਹੁੰਦੀ ਹੈ, ਜਿਸ ਵਿੱਚ 30 ਤੋਂ 35% ਕਾਰਬਨਡਾਈਆਕਸਾਈਡ ਅਤੇ ਬਾਕੀ ਨਾਈਟਰੋਜਨ, ਹਾਈਡਰੋਜਨ ਅਤੇ ਪਾਣੀ ਹੁੰਦਾ ਹੈ। ਇਹ ਬਾਲਣ ਗਊਆਂ,ਮੱਝਾਂ ਦੇ ਮਲ ਤੌ ਤਿਆਰ ਕੀਤਾ ਜਾਂਦਾ ਹੈ। ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ, ਇੱਕ ਸਾਫ਼ ਸੁਥਰਾ ਅਤੇ ਉਤਮ ਬਾਲਣ।

ਗੋਬਰ ਗੈਸ ਦਾ ਮਿਸ਼ਰਣ
ਰਸਾਇਣਿਕ ਯੋਗਿਕ ਰਸਾਇਣਿਕ ਫਾਰਮੂਲਾ %
ਮੀਥੇਨ CH
4
50–75
ਕਾਰਬਨ ਡਾਈਆਕਸਾਈਡ CO
2
25–50
ਨਾਈਟ੍ਰੋਜਨ N
2
0–10
ਹਾਈਡ੍ਰੋਜਨ H
2
0–1
ਹਾਈਡ੍ਰੋਜਨ ਸਲਫਾਈਡ H
2
S
0–3
ਆਕਸੀਜਨ O
2
0–0

ਗੋਬਰ ਗੈਸ ਪਲਾਂਟ

  • ਬਾਇਓ ਗੈਸ ਪਲਾਂਟ ਦਿਹਾਤੀ ਇਲਾਕੇ ਵਿੱਚ ਸਾਫ ਸੁਥਰੀ ਅਤੇ ਧੂਏਂ ਰਹਿਤ ਸਥਿਤੀ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਫਸਲ ਦੀ ਪੈਦਾਵਾਰ ਵਧਾਉਣ ਲਈ ਨਾਈਟਰੋਜ਼ਨ ਵਾਲੀ ਰਸਾਇਣਕ ਖਾਦ ਵੀ ਪੈਦਾ ਕਰਦੇ ਹਨ। ਸਾਲ 2004-05 ਵਿੱਚ ਖੇਤੀਬਾੜੀ ਦਫਤਰ ਪੰਜਾਬ ਭਾਰਤ ਵਲੋਂ ਕੁੱਲ 477 ਨਵੇਂ ਬਾਇਓ ਗੈਸ ਪਲਾਂਟ ਲਗਾਏ ਸਨ। ਅਤੇ ਪੰਜਾਬ ਐਨਰਜ਼ੀ ਡਿਵੈਲਪਮੈਂਟ ਏਜੰਸੀ ਵਲੋਂ ਕੁੱਲ 1,000 ਨਵੇਂ ਗੈਸ ਪਲਾਂਟ ਲਗਾਏ ਗਏ।

ਹਵਾਲੇ

Tags:

🔥 Trending searches on Wiki ਪੰਜਾਬੀ:

ਨੀਰਜ ਚੋਪੜਾਕਿਲ੍ਹਾ ਰਾਏਪੁਰ ਦੀਆਂ ਖੇਡਾਂਸੰਯੁਕਤ ਰਾਸ਼ਟਰਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਨਾਨਕਸ਼ਾਹੀ ਕੈਲੰਡਰਮਰਾਠਾ ਸਾਮਰਾਜਪੋਸਤਖ਼ਾਲਿਸਤਾਨ ਲਹਿਰਅਸੀਨਨਾਟਕ (ਥੀਏਟਰ)ਮਨੋਵਿਸ਼ਲੇਸ਼ਣਵਾਦਨਿਬੰਧ ਅਤੇ ਲੇਖਗੁਰਦੁਆਰਾ ਬੰਗਲਾ ਸਾਹਿਬਸੰਤ ਸਿੰਘ ਸੇਖੋਂਸੁਬੇਗ ਸਿੰਘਗੁਰੂ ਨਾਨਕਵਾਹਿਗੁਰੂਦਸਤਾਰਗੁਰੂ ਹਰਿਕ੍ਰਿਸ਼ਨਕਾਰਲ ਮਾਰਕਸਮਨੁੱਖ ਦਾ ਵਿਕਾਸਪੰਜਾਬੀ ਲੋਕ ਗੀਤਗ਼ਜ਼ਲਇਲੈਕਟ੍ਰਾਨਿਕ ਮੀਡੀਆ11 ਅਕਤੂਬਰ5 ਦਸੰਬਰਮਾਰਕਸਵਾਦੀ ਸਾਹਿਤ ਅਧਿਐਨ2024 ਵਿੱਚ ਮੌਤਾਂਸਾਕੇਤ ਮਾਈਨੇਨੀਚੌਬੀਸਾਵਤਾਰਵਿੱਕੀਮੈਨੀਆ22 ਮਾਰਚਦੁੱਲਾ ਭੱਟੀਖੁੰਬਾਂ ਦੀ ਕਾਸ਼ਤ10 ਦਸੰਬਰਪੰਜਾਬ ਵਿੱਚ ਕਬੱਡੀਪਹਿਲੀ ਐਂਗਲੋ-ਸਿੱਖ ਜੰਗਕੜ੍ਹੀ ਪੱਤੇ ਦਾ ਰੁੱਖਕੈਨੇਡਾਕੋਰੋਨਾਵਾਇਰਸ ਮਹਾਮਾਰੀ 2019ਮਾਈ ਭਾਗੋਗੇਜ਼ (ਫ਼ਿਲਮ ਉਤਸ਼ਵ)ਭੰਗੜਾ (ਨਾਚ)ਫੁੱਟਬਾਲਮਹਾਤਮਾ ਗਾਂਧੀਵਿਕੀਸੰਧੂਅੰਮ੍ਰਿਤ ਵੇਲਾਅਨੰਦਪੁਰ ਸਾਹਿਬਉੱਤਰਾਖੰਡਠੰਢੀ ਜੰਗਪ੍ਰਦੂਸ਼ਣਅਰਬੀ ਭਾਸ਼ਾਪੰਜਾਬ ਦੀ ਰਾਜਨੀਤੀਪੰਜਾਬੀ ਨਾਵਲ ਦਾ ਇਤਿਹਾਸਸਿੱਖ ਧਰਮਸਾਹਿਬਜ਼ਾਦਾ ਅਜੀਤ ਸਿੰਘਛੋਟਾ ਘੱਲੂਘਾਰਾਬਾਸਕਟਬਾਲਸੁਰਜੀਤ ਪਾਤਰਸੋਵੀਅਤ ਯੂਨੀਅਨਮੈਂ ਹੁਣ ਵਿਦਾ ਹੁੰਦਾ ਹਾਂਬਲਰਾਜ ਸਾਹਨੀਰਵਨੀਤ ਸਿੰਘਇਤਿਹਾਸਸਟਾਲਿਨਵੀਰ ਸਿੰਘ🡆 More