ਬਲੈਕ ਲਾਈਵਜ਼ ਮੈਟਰ

ਬਲੈਕ ਲਾਈਵਜ਼ ਮੈਟਰ (BLM) ਇੱਕ ਅੰਤਰਰਾਸ਼ਟਰੀ ਕਾਰਕੁੰਨ ਲਹਿਰ ਹੈ, ਜਿਸ ਦੀ ਉਤਪਤੀ ਅਫਰੀਕਨ-ਅਮਰੀਕਨ ਭਾਈਚਾਰੇ ਵਿੱਚ ਹੈਈ। ਇਹ ਬਲੈਕ ਲੋਕਾਂ ਪ੍ਰਤੀ ਹਿੰਸਾ ਅਤੇ ਸਿਸਟਮ-ਮੂਲਕ ਨਸਲਵਾਦ ਦੇ ਵਿਰੁਧ ਸੰਘਰਸ਼ ਕਰਦੀ ਹੈ। ਬੀ ਐੱਲ ਐਮ ਨਿਯਮਿਤ ਤੌਰ 'ਤੇ ਕਾਲੇ ਲੋਕਾਂ ਦੀ ਪੁਲਿਸ ਦੁਆਰਾ ਹੱਤਿਆਵਾਂ ਦੇ ਵਿਰੁੱਧ ਅਤੇ ਨੈਸ਼ਨਲ ਪਰੋਫਾਈਲਿੰਗ, ਪੁਲਿਸ ਦੀ ਬੇਰਹਿਮੀ, ਅਤੇ ਸੰਯੁਕਤ ਰਾਜ ਦੀ ਅਪਰਾਧਕ ਨਿਆਂ ਪ੍ਰਣਾਲੀ ਵਿੱਚ ਨਸਲੀ ਅਸਮਾਨਤਾ ਵਰਗੇ ਵਿਆਪਕ ਮੁੱਦਿਆਂ ਦੇ ਵਿਰੁਧ ਬਾਕਾਇਦਗੀ ਨਾਲ ਰੋਸ ਪ੍ਰਗਟਾਉਂਦੀ  ਹਨ ਅਤੇ ਆਵਾਜ਼ ਬੁਲੰਦ ਕਰਦੀ ਹੈ। 

ਬਲੈਕ ਲਾਈਵਜ਼ ਮੈਟਰ
ਨਿਰਮਾਣਜੁਲਾਈ 13, 2013; 10 ਸਾਲ ਪਹਿਲਾਂ (2013-07-13)
ਸੰਸਥਾਪਕs
  • ਅਲਿਸੀਆ ਗਾਰਜ਼ਾਓਪਲ ਟੌਮੈਟੀ
  • ਪੈਟਰੀਸ ਕੁਲਰਸ
  • ਓਪਲ ਟੌਮੈਟੀ
ਕਿਸਮਸਮਾਜਿਕ ਅੰਦੋਲਨ
ਟਿਕਾਣਾ
  • ਅੰਤਰਰਾਸ਼ਟਰੀ
    (ਜਿਆਦਾਤਰ ਸੰਯੁਕਤ ਰਾਜ ਅਮਰੀਕਾ ਵਿੱਚ)
ਮੁੱਖ ਲੋਕ
Shaun King
DeRay Mckesson
Johnetta Elzie
ਵੈੱਬਸਾਈਟBlackLivesMatter.com
ਬਲੈਕ ਲਾਈਵਜ਼ ਮੈਟਰ
ਬਲੈਕ ਲਾਈਵਜ਼ ਮੈਟਰ ਮਰਨ-ਨੁਮਾ ਰੋਸ ਰੂਪ ਰਾਹੀਂ [[ਸੇਂਟ ਪੌਲ, ਮਿਨੇਸੋਟਾ]], ਵਿੱਚ ਸਤੰਬਰ 20, 2015 ਨੂੰ ਪੁਲਿਸ ਦੀ ਬੇਰਹਿਮੀ ਦਾ ਵਿਰੋਧ ਕਰਨ

2012 ਦੀ ਫਰਵਰੀ ਵਿੱਚ ਅਫ਼ਰੀਕਨ-ਅਮਰੀਕਨ ਕਿਸ਼ੋਰ ਟ੍ਰੇਵਿਨ ਮਾਰਟਿਨ ਦੀ ਗੋਲੀਬਾਰੀ ਵਿੱਚ ਮੌਤ ਦੇ ਮਾਮਲੇ ਵਿੱਚ ਜਾਰਜ ਜਿੰਮਰਮਨ ਨੂੰ 2013 ਵਿੱਚ ਬਰੀ ਕਰਨ ਦੇ ਬਾਅਦ ਇਹ ਲਹਿਰ ਹੈਸ਼ਟੈਗ #BlackLivesMatter ਤੇ ਸਮਾਜਿਕ ਮੀਡੀਆ ਤੇ ਸ਼ੁਰੂ ਹੋਈ ਸੀ। ਦੋ ਅਫ਼ਰੀਕਨ ਅਮਰੀਕਨਾਂ ਦੀ 2014 ਦੀ ਮੌਤ ਦੇ ਬਾਅਦ ਗਲੀਆਂ ਵਿੱਚ ਪ੍ਰਦਰਸ਼ਨਾਂ ਸਦਕਾ ਬਲੈਕ ਲਾਈਵਜ਼ ਮੈਟਰ ਨੂੰ ਕੌਮੀ ਪੱਧਰ ਤੇ ਮਾਨਤਾ ਪ੍ਰਾਪਤ ਹੋਈ: ਮਾਈਕਲ ਬਰਾਊਨ ਦੀ ਮੌਤ ਦੇ ਨਤੀਜੇ ਵਜੋਂ ਫਰਗੂਸਨ ਵਿੱਚ ਅਤੇ ਐਰਿਕ ਗਾਰਨਰ ਦੀ ਮੌਤ ਦੇ ਨਤੀਜੇ ਵਜੋਂ ਨਿਊਯਾਰਕ ਸਿਟੀ ਵਿੱਚ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਵੱਡੇ ਪੱਧਰ ਤੇ ਬੇਚੈਨੀ ਫੈਲ ਗਈ ਸੀ। ਫਰਗੂਸਨ ਦੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ, ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਪੁਲਿਸ ਕਾਰਵਾਈਆਂ ਦੁਆਰਾ ਜਾਂ ਪੁਲਿਸ ਹਿਰਾਸਤ ਵਿੱਚ ਕਈ ਹੋਰ ਅਫ਼ਰੀਕੀ ਅਮਰੀਕੀ ਨਾਗਰਿਕਾਂ ਦੀ ਮੌਤ ਦੇ ਵਿਰੁੱਧ ਮੁਜ਼ਾਹਰੇ ਕੀਤੇ। 2015 ਦੀਆਂ ਗਰਮੀਆਂ ਵਿੱਚ, ਬਲੈਕ ਲਾਈਵਜ਼ ਮੈਟਰ ਵਰਕਰ 2016 ਦੀ ਯੂਨਾਈਟਿਡ ਸਟੇਟਸ ਦੀ ਰਾਸ਼ਟਰਪਤੀ ਚੋਣ ਵਿੱਚ ਸ਼ਾਮਲ ਹੋਏ।  ਹੈਸ਼ਟੈਗ ਅਤੇ ਕਾਲ ਟੂ ਐਕਸ਼ਨ ਦੇ ਮੋਹਰੀਆਂ ਅਲਿਸੀਆ ਗਾਰਜ਼ਾ, ਪੈਟਰੀਸ ਕੁਲਰਸ ਅਤੇ ਓਪਲ ਟੌਮੈਟੀ ਨੇ 2014 ਅਤੇ 2016 ਦੇ ਵਿਚਕਾਰ 30 ਤੋਂ ਵੱਧ ਸਥਾਨਕ ਚੈਪਟਰਾਂ ਦੇ ਰਾਸ਼ਟਰੀ ਨੈਟਵਰਕ ਵਿੱਚ ਆਪਣਾ ਪ੍ਰੋਜੈਕਟ ਦਾ ਵਿਸਥਾਰ ਕੀਤਾ।  ਬਲੈਕ ਲਾਈਵਜ਼ ਮੈਟਰ ਅੰਦੋਲਨ, ਸਮੁੱਚੇ ਤੌਰ 'ਤੇ ਵਿਕੇਂਦਰੀਕ੍ਰਿਤ ਇੱਕ ਨੈੱਟਵਰਕ ਹੈ ਅਤੇ ਇਸ ਦੇ ਸੰਗਠਨ ਵਿੱਚ ਕੋਈ ਰਸਮੀ ਦਰਜਾਬੰਦੀ ਨਹੀਂ ਹੈ।

ਬਲੈਕ ਲਾਈਵਜ਼ ਮੈਟਰ ਅੰਦੋਲਨ ਪ੍ਰਤੀ ਅਨੇਕ ਅੱਡ ਅੱਡ ਪ੍ਰਤੀਕਰਮ ਹੋਏ ਹਨ। ਬਲੈਕ ਲਾਈਵਜ਼ ਮੈਟਰ ਪ੍ਰਤੀ ਯੂਐਸ ਦੀ ਆਬਾਦੀ ਦੇ ਵਿਚਾਰ ਨਸਲ ਅਨੁਸਾਰ ਕਾਫ਼ੀ ਭਿੰਨ ਭਿੰਨ ਮਿਲਦੇ ਹਨ।  "ਆਲ ਲਾਈਵਜ਼ ਮੈਟਰ" ਵਾਕੰਸ਼ "ਬਲੈਕ ਲਾਈਵਜ਼ ਮੈਟਰ ਅੰਦੋਲਨ" ਦੇ ਜਵਾਬ ਵਜੋਂ ਉੱਭਰਿਆ ਹੈ, ਪਰ "ਬਲੈਕ ਲਾਈਵਜ਼ ਮੈਟਰ" ਦੇ ਸੁਨੇਹੇ ਨੂੰ ਖਾਰਜ ਕਰਨ ਜਾਂ ਗ਼ਲਤ ਸਮਝਣ ਦੇ ਲਈ ਇਸ ਦੀ ਆਲੋਚਨਾ ਹੋਈ ਹੈ।   ਫੇਰਗੂਸਨ ਦੇ ਦੋ ਪੁਲਿਸ ਅਫਸਰਾਂ ਦੀ ਗੋਲੀ ਨਾਲ ਹੱਤਿਆ ਤੋਂ ਬਾਅਦ, ਹੈਸ਼ਟੈਗ ਬਲੂ ਲਾਈਵਜ਼ ਮਾਮਲਾ ਪੁਲਿਸ ਦੇ ਸਮਰਥਕਾਂ ਦੁਆਰਾ ਬਣਾਇਆ ਗਿਆ ਸੀ। ਬਲੈਕ ਸਿਵਲ ਅਧਿਕਾਰਾਂ ਲਈ ਲੜ ਰਹੇ ਕੁਝ ਨੇਤਾ ਗਰੁੱਪ ਦੇ ਦਾਅਪੇਚਾਂ ਨਾਲ ਸਹਿਮਤ ਨਹੀਂ ਹਨ।

ਰਹੁਨੁਮਾ ਅਸੂਲ

ਬਲੈਕ ਲਾਈਵਜ਼ ਮੈਟਰ ਦੀ ਵੈੱਬਸਾਈਟ ਦੇ ਅਨੁਸਾਰ, 13 ਮਾਰਗਦਰਸ਼ਕ ਸਿੱਧਾਂਤ ਹਨ ਜੋ ਉਹਨਾਂ ਲੋਕਾਂ ਨੂੰ ਅਪਨਾਉਣੇ ਚਾਹੀਦਾ ਹਨ ਜੋ ਬਲੈਕ ਲਾਈਵਜ਼ ਮੈਟਰ ਬੈਨਰ ਦੇ ਅਧੀਨ ਸ਼ਾਮਲ ਹੋਣ ਦੀ ਚੋਣ ਕਰਦੇ ਹਨ। ਇਨ੍ਹਾਂ ਵਿੱਚ ਵਿਵਧਤਾ, ਵਿਸ਼ਵਵਾਦ, ਹਮਦਿਲੀ, ਰੈਸਟੋਰੇਟਿਵ ਜਸਟਿਸ ਅਤੇ ਵੱਖ ਵੱਖ ਪੀੜ੍ਹੀਆਂ ਦਾ ਵਰਤੋਂ ਵਿਹਾਰ.

ਹਵਾਲੇ

Tags:

ਨਸਲਵਾਦ

🔥 Trending searches on Wiki ਪੰਜਾਬੀ:

ਸੁਖਵਿੰਦਰ ਕੰਬੋਜਢਿੱਡ ਦਾ ਕੈਂਸਰਸਾਈ (ਅੱਖਰ)ਸਿੱਖਿਆਸਤਿ ਸ੍ਰੀ ਅਕਾਲਮਾਤਾ ਸਾਹਿਬ ਕੌਰਦਿੱਲੀਹਾਸ਼ਮ ਸ਼ਾਹਸੁਧਾਰ ਘਰ (ਨਾਵਲ)ਐਮਨੈਸਟੀ ਇੰਟਰਨੈਸ਼ਨਲਹਰੀ ਸਿੰਘ ਨਲੂਆਵਿਅੰਜਨਹੁਮਾਯੂੰਸੁਲਤਾਨ ਬਾਹੂ੧੭ ਮਈਗਿੱਧਾਨਾਂਵਓਪਨ ਸੋਰਸ ਇੰਟੈਲੀਜੈਂਸਕ੍ਰਿਸਟੀਆਨੋ ਰੋਨਾਲਡੋਝਾਰਖੰਡਖ਼ਾਲਸਾਤਖ਼ਤ ਸ੍ਰੀ ਹਜ਼ੂਰ ਸਾਹਿਬਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਪੰਜਾਬੀ ਵਾਰ ਕਾਵਿ ਦਾ ਇਤਿਹਾਸਨਵੀਂ ਦਿੱਲੀਅਮਜਦ ਪਰਵੇਜ਼ਪੰਜਾਬੀ ਭਾਸ਼ਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਨਾਗਰਿਕਤਾਰਸ (ਕਾਵਿ ਸ਼ਾਸਤਰ)ਲੋਕਧਾਰਾ ਅਤੇ ਪੰਜਾਬੀ ਲੋਕਧਾਰਾਕੀਰਤਪੁਰ ਸਾਹਿਬਤਾਜ ਮਹਿਲਸੰਗੀਤਕਿਰਿਆਹਰੀ ਖਾਦਕਸਤੂਰੀਅੱਜ ਆਖਾਂ ਵਾਰਿਸ ਸ਼ਾਹ ਨੂੰਰੇਲਵੇ ਮਿਊਜ਼ੀਅਮ, ਮੈਸੂਰਵਿਸ਼ਵਕੋਸ਼ਲੂਣਾ (ਕਾਵਿ-ਨਾਟਕ)ਸਦਾਮ ਹੁਸੈਨਸ਼ਿਵ ਕੁਮਾਰ ਬਟਾਲਵੀਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀਕਿਰਪਾਲ ਸਿੰਘ ਕਸੇਲਸੀਤਲਾ ਮਾਤਾ, ਪੰਜਾਬਆਇਰਿਸ਼ ਭਾਸ਼ਾਨਪੋਲੀਅਨਕਾਲ਼ਾ ਸਮੁੰਦਰਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਭਾਰਤ ਦੀ ਵੰਡਪਲੱਮ ਪੁਡਿੰਗ ਨਮੂਨਾਗੌਰਵ ਕੁਮਾਰਵਿਸ਼ਵ ਸੰਸਕ੍ਰਿਤ ਕਾਨਫ਼ਰੰਸਸ਼ਬਦਕੋਸ਼ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਹਾੜੀ ਦੀ ਫ਼ਸਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਨਰਾਇਣ ਸਿੰਘ ਲਹੁਕੇਅਸੀਨਪਾਉਂਟਾ ਸਾਹਿਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਅਨੰਦਪੁਰ ਸਾਹਿਬਸਾਹਿਤਧੁਨੀ ਸੰਪਰਦਾਇ ( ਸੋਧ)ਪਾਲੀ ਭੁਪਿੰਦਰ ਸਿੰਘਆਸਟਰੇਲੀਆ9 ਨਵੰਬਰਸਿਆਸੀ ਦਲਹਰਿੰਦਰ ਸਿੰਘ ਰੂਪਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੱਤਰਕਾਰੀ🡆 More