ਫੋਲੋੋਰਨਸੋ ਅਲਕੀਜਾ

ਫੋਲੋੋਰਨਸੋ ਅਲਕੀਜਾ ਇੱਕ ਨਾਈਜੀਰੀਆ ਬਿਜਨੈਸਵੁਮੈਨ, ਅਫਰੀਕਨ ਔਰਤਾਂ ਵਿਚੋਂ ਇੱਕ ਅਮੀਰ ਔਰਤ ਅਤੇ ਦੁਨੀਆ ਦੇ ਸਭ ਤੋਂ ਅਮੀਰ ਕਾਲੀਆਂ ਔਰਤਾਂ ਵਿੱਚੋਂ ਇੱਕ ਹੈ। 2014 ਵਿੱਚ, ਇਸਨੇ ਦੁਨੀਆ ਵਿੱਚ ਅਫਰੀਕਨ ਮੂਲ ਦੇ ਸਭ ਤੋਂ ਅਮੀਰ ਔਰਤ ਦੇ ਰੂਪ ਵਿੱਚ ਓਪਰਾਹ ਵਿਨਫਰੇ ਨੂੰ ਹਰਾਇਆ। ਉਹ ਫੈਸ਼ਨ ਕਾਰੋਬਾਰ ਵਿੱਚ, ਤੇਲ ਅਤੇ ਛਪਾਈ ਉਦਯੋਗ ਵਿੱਚ ਸ਼ਾਮਿਲ ਹੈ। ਇਹ ਸ਼ੇਅਰਨ ਸਮੂਹ ਦੇ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਹੈ।

ਫੋਲੋੋਰਨਸੋ ਅਲਕੀਜਾ
ਜਨਮ1951 (ਉਮਰ 72–73)
ਇਕੋਰੋਦੁ, ਲਾਗੋਸ ਸਟੇਟ, ਨਾਈਜੀਰੀਆ
ਰਾਸ਼ਟਰੀਅਤਾਫਰਮਾ:Country data Nigeria
ਪੇਸ਼ਾਵਪਾਰੀ
ਲਈ ਪ੍ਰਸਿੱਧਸਮਾਜ ਸੇਵਿਕਾ
ਖਿਤਾਬਗਰੁਪ ਮੈਨਜਿੰਗ ਡਾਇਰੈਕਟਰ
ਜੀਵਨ ਸਾਥੀ
ਮਾਡਪੇ ਅਲਕਿਜਾ
(ਵਿ. 1976)
ਬੱਚੇ7

ਇਹ ਅਫ਼ਰੀਕਾ ਦੇ ਨੌਜਵਾਨ ਉਦਮੀਆਂ ਦੇ ਚੀਫ ਮੈਟਰਨ ਦੇ ਤੌਰ 'ਤੇ ਕੰਮ ਕਰਦੀ ਹੈ।

ਨਿੱਜੀ ਜੀਵਨ

ਫਲੋਰੋਨਸ਼ੋ ਨੇ ਨਵੰਬਰ 1976 ਵਿੱਚ ਇੱਕ ਵਕੀਲ, ਮਾਡਪੇ ਅਲਕਿਜਾ ਨਾਲ ਵਿਆਹ ਕੀਤਾ। ਇਹ ਜੋੜਾ ਆਪਣੇ ਚਾਰ ਪੁੱਤਰਾਂ ਅਤੇ ਪੋਤੇ-ਪੋਤੀਆਂ ਨਾਲ ਲਾਗੋਸ, ਨਾਈਜੀਰੀਆ ਵਿੱਚ ਰਹਿੰਦਾ ਹੈ। ਇਸ ਦਾ ਭਾਣਜਾ ਨਾਈਜੀਰੀਆ, ਡੀਜੇ ਐਕਸਕਲਜ਼ ਹੈ।

ਹੋਰ ਪੜ੍ਹੋ

  • Alakija, Folorunsho (2011). Growing with The Hand that Gives The Rose. Ancorapoint Nigeria. ISBN 978-978-915-529-3.

ਹਵਾਲੇ

Tags:

ਫੋਲੋੋਰਨਸੋ ਅਲਕੀਜਾ ਨਿੱਜੀ ਜੀਵਨਫੋਲੋੋਰਨਸੋ ਅਲਕੀਜਾ ਹੋਰ ਪੜ੍ਹੋਫੋਲੋੋਰਨਸੋ ਅਲਕੀਜਾ ਹਵਾਲੇਫੋਲੋੋਰਨਸੋ ਅਲਕੀਜਾ ਬਾਹਰੀ ਕੜੀਆਂਫੋਲੋੋਰਨਸੋ ਅਲਕੀਜਾਛਪਾਈਨਾਈਜੀਰੀਆ

🔥 Trending searches on Wiki ਪੰਜਾਬੀ:

ਕਬੂਤਰਦਿਲਰੁਬਾਪਾਇਲ ਕਪਾਡੀਆਨਾਨਕਮੱਤਾਅਕਾਲੀ ਫੂਲਾ ਸਿੰਘਰੁੱਖਸ਼ਾਹ ਮੁਹੰਮਦਬਲੌਗ ਲੇਖਣੀਸਰਪੰਚ2020-2021 ਭਾਰਤੀ ਕਿਸਾਨ ਅੰਦੋਲਨਮਨੁੱਖਸਿੱਖਪ੍ਰਗਤੀਵਾਦਮਕੈਨਿਕਸਰਾਮਪੁਰਾ ਫੂਲਸ਼ਾਹ ਜਹਾਨਮਾਲਵਾ (ਪੰਜਾਬ)ਹਰਿਮੰਦਰ ਸਾਹਿਬਤਰਲੋਕ ਸਿੰਘ ਕੰਵਰਯਥਾਰਥਵਾਦ (ਸਾਹਿਤ)ਸੱਤ ਬਗਾਨੇਸਾਹਿਤਨਰਿੰਦਰ ਸਿੰਘ ਕਪੂਰਭਾਰਤਵਿਕੀ26 ਜਨਵਰੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਤਾਰਾਲੋਕ ਕਾਵਿਬੁਨਿਆਦੀ ਢਾਂਚਾਫ਼ਾਰਸੀ ਭਾਸ਼ਾਪੱਛਮੀ ਪੰਜਾਬਸਾਕਾ ਸਰਹਿੰਦਪੰਜਾਬ ਦੇ ਲੋਕ ਸਾਜ਼ਪਾਣੀ ਦੀ ਸੰਭਾਲਪੰਜਾਬ ਦੀ ਰਾਜਨੀਤੀਵਿਆਹ ਦੀਆਂ ਰਸਮਾਂਪੰਜਾਬੀ ਲੋਕ ਖੇਡਾਂਵਿਸਾਖੀਯੂਟਿਊਬਇਸਲਾਮਕੈਨੇਡਾ ਦੇ ਸੂਬੇ ਅਤੇ ਰਾਜਖੇਤਰਜਪੁਜੀ ਸਾਹਿਬਗੁਰੂ ਅੰਗਦਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪਿਆਰਸਿੱਠਣੀਆਂਹਿੰਦੀ ਭਾਸ਼ਾਪੰਜਾਬੀ ਸਾਹਿਤ ਆਲੋਚਨਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਬੰਦਾ ਸਿੰਘ ਬਹਾਦਰਭਾਈ ਘਨੱਈਆਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਅਕਬਰਮਿਸਲਪੰਜਾਬੀ ਕੈਲੰਡਰਅੰਮ੍ਰਿਤ ਵੇਲਾਭ੍ਰਿਸ਼ਟਾਚਾਰਪੰਜਾਬ ਦੀਆਂ ਵਿਰਾਸਤੀ ਖੇਡਾਂਅਲਾਉੱਦੀਨ ਖ਼ਿਲਜੀਦਲੀਪ ਸਿੰਘਉਪਵਾਕਧਰਤੀ ਦਿਵਸਆਲਮੀ ਤਪਸ਼ਅੰਮ੍ਰਿਤਾ ਪ੍ਰੀਤਮਪੰਜਾਬੀ ਲੋਕ ਬੋਲੀਆਂਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਜ਼ਮੀਨੀ ਪਾਣੀਸਿਮਰਨਜੀਤ ਸਿੰਘ ਮਾਨਯੋਨੀਫ਼ਿਲਮਰਣਜੀਤ ਸਿੰਘ ਕੁੱਕੀ ਗਿੱਲਪੀਲੂਪੁਆਧੀ ਉਪਭਾਸ਼ਾਪ੍ਰੀਤਮ ਸਿੰਘ ਸਫੀਰਸੁਹਾਗਵਾਰ🡆 More