ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ) 'ਚ ਆਉਂਦਾ ਹੈ।
ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਫ਼ਿਰੋਜ਼ਪੁਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2012 |
ਪੁਰਾਣਾ ਨਾਮ | ਫਿਰੋਜ਼ਪੁਰ ਵਿਧਾਨ ਸਭਾ ਹਲਕਾ |
ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 77 ਇਹ ਹਲਕਾ ਜ਼ਿਲ਼੍ਹਾ ਫ਼ਿਰੋਜ਼ਪੁਰ ਵਿੱਚ ਪੈਂਦਾ ਹੈ। ਇਹ ਹਲਕਾ ਐੱਸ ਸੀ ਲਈ ਰਾਖਵਾਂ ਰੱਖਿਆ ਗਿਆ ਹੈ।
ਸਾਲ | ਮੈਂਬਰ | ਪਾਰਟੀ | |
---|---|---|---|
2017 | ਸਤਿਕਾਰ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | |
2012 | ਜੋਗਿੰਦਰ ਸਿੰਘ ਜਿੰਦੂ | ਸ਼੍ਰੋਮਣੀ ਅਕਾਲੀ ਦਲ |
ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2017 | 76 | ਐੱਸ ਸੀ | ਸਤਿਕਾਰ ਕੌਰ | ਇਸਤਰੀ | ਕਾਂਗਰਸ | 71037 | ਜੋਗਿੰਦਰ ਸਿੰਘ ਜਿੰਦੂ | ਪੁਰਸ਼ | ਸ਼੍ਰੋ.ਅ.ਦ. | 49657 | ||
2012 | 76 | ਐੱਸ ਸੀ | ਜੋਗਿੰਦਰ ਸਿੰਘ ਜਿੰਦੂ | ਪੁਰਸ਼ | ਸ਼੍ਰੋ.ਅ.ਦ. | 61830 | ਸਤਿਕਾਰ ਕੌਰ | ਇਸਤਰੀ | ਕਾਂਗਰਸ | 61668 |
This article uses material from the Wikipedia ਪੰਜਾਬੀ article ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਚੋਣ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.