ਫ਼ਰੀਦ ਜ਼ਕਾਰੀਆ

ਫ਼ਰੀਦ ਰਫ਼ੀਕ ਜ਼ਕਾਰੀਆ (ਹਿੰਦੀ: फ़रीद राफ़िक़ ज़कारिया, Urdu: فرید رفیق زکریا, pronounced /fəˈriːd zəˈkɑriə/; ਜਨਮ 20 ਜਨਵਰੀ 1964)) ਇੱਕ ਭਾਰਤੀ-ਅਮਰੀਕੀ ਪੱਤਰਕਾਰ ਅਤੇ ਲੇਖਕ ਹੈ। ਉਹ ਨਿਊਜ਼ਵੀਕ ਦੇ ਕਾਲਮਨਵੀਸ ਅਤੇ ਨਿਊਜ਼ਵੀਕ ਇੰਟਰਨੈਸ਼ਨਲ ਦੇ ਸੰਪਾਦਕ, ਦੇ ਤੌਰ 'ਤੇ ਇੱਕ ਲੰਬੇ ਕੈਰੀਅਰ ਦੇ ਬਾਅਦ ਹਾਲ ਹੀ ਵਿੱਚ ਉਸਨੂੰ ਟਾਈਮ ਦੇ ਐਡੀਟਰ-ਐਟ-ਲਾਰਜ ਐਲਾਨ ਕੀਤਾ ਗਿਆ। ਉਹ ਸੀਐਨਐਨ ਦੇ ਫ਼ਰੀਦ ਜ਼ਕਾਰੀਆ ਜੀਪੀਐਸ ਦਾ ਹੋਸਟ ਅਤੇ ਅੰਤਰਰਾਸ਼ਟਰੀ ਰਿਸ਼ਤਿਆਂ, ਵਪਾਰ ਅਤੇ ਅਮਰੀਕੀ ਵਿਦੇਸ਼ ਨੀਤੀ ਦੇ ਮੁੱਦਿਆਂ ਸੰਬੰਧੀ ਨਿਰੰਤਰ ਲਿਖਣ ਵਾਲਾ ਆਲੋਚਕ ਅਤੇ ਲੇਖਕ ਹੈ।

ਫ਼ਰੀਦ ਜ਼ਕਾਰੀਆ
ਫ਼ਰੀਦ ਜ਼ਕਾਰੀਆ
ਜਨਮਫ਼ਰੀਦ ਰਫ਼ੀਕ ਜ਼ਕਾਰੀਆ
(1964-01-20) ਜਨਵਰੀ 20, 1964 (ਉਮਰ 60)
ਬੰਬਈ, ਮਹਾਰਾਸ਼ਟਰ, ਭਾਰਤ
ਸਿਖਿਆਬੀਏ, ਯੇਲ ਯੂਨੀਵਰਸਿਟੀ
ਹਾਰਵਰਡ ਯੂਨੀਵਰਸਿਟੀ ਤੋਂ ਪੀਐਚਡੀ
ਪੇਸ਼ਾਪੱਤਰਕਾਰ, ਟਿੱਪਣੀਕਾਰ, ਲੇਖਕ
ਜੀਵਨ ਸਾਥੀPaula Throckmorton Zakaria
ਬੱਚੇOmar, Lila, Sofia
Notable credit(s)ਟਾਈਮ ਮੈਗਜ਼ੀਨ, ਸੰਪਾਦਕ (2010)
ਫ਼ਰੀਦ ਜ਼ਕਾਰੀਆ ਜੀਪੀਐਸ, ਹੋਸਟ (2008–present)
ਨਿਊਜ਼ਵੀਕ, ਸੰਪਾਦਕ (2000–2010)
Foreign Exchange, host (2005–07)
Foreign Affairs, former managing editor
Official website

ਹਵਾਲੇ

Tags:

ਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਔਰੰਗਜ਼ੇਬਸਿੱਖਿਆਯੂਨੀਕੋਡਹਵਾ ਪ੍ਰਦੂਸ਼ਣਪੰਜਾਬੀ ਤਿਓਹਾਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਗੁਰਦਾਸ ਮਾਨਮਾਂ ਬੋਲੀਪੰਜਾਬ ਦੇ ਲੋਕ-ਨਾਚਪਦਮ ਸ਼੍ਰੀਦਸਮ ਗ੍ਰੰਥਡਾ. ਹਰਚਰਨ ਸਿੰਘਗੂਰੂ ਨਾਨਕ ਦੀ ਪਹਿਲੀ ਉਦਾਸੀਅੰਤਰਰਾਸ਼ਟਰੀ ਮਜ਼ਦੂਰ ਦਿਵਸਮਹੀਨਾਭੂਆ (ਕਹਾਣੀ)ਆਈ ਐੱਸ ਓ 3166-1ਕੰਨਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਕਿਲ੍ਹਾ ਮੁਬਾਰਕਚੰਦਰਮਾਚਰਨ ਦਾਸ ਸਿੱਧੂਸ਼ਹਾਦਾਧਰਤੀ ਦਾ ਇਤਿਹਾਸਮੌਲਿਕ ਅਧਿਕਾਰਜਲਵਾਯੂ ਤਬਦੀਲੀਪੰਜਾਬੀ ਸਵੈ ਜੀਵਨੀਮਿਸਲਸੋਨਾਸਦਾਮ ਹੁਸੈਨਧਨੀ ਰਾਮ ਚਾਤ੍ਰਿਕਸ਼ੁੱਕਰ (ਗ੍ਰਹਿ)ਅਕੇਂਦਰੀ ਪ੍ਰਾਣੀਰਾਣੀ ਲਕਸ਼ਮੀਬਾਈਸਕੂਲਆਂਧਰਾ ਪ੍ਰਦੇਸ਼ਧਰਤੀਸੰਤ ਸਿੰਘ ਸੇਖੋਂਸੁਲਤਾਨ ਬਾਹੂਮਧੂ ਮੱਖੀਵਿਆਹਗੌਤਮ ਬੁੱਧਭੁਜੰਗੀਵਿਕੀਮੀਡੀਆ ਸੰਸਥਾਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਜਰਨੈਲ ਸਿੰਘ ਭਿੰਡਰਾਂਵਾਲੇਮਨੁੱਖੀ ਦਿਮਾਗਚਾਵਲਭਾਈ ਮਨੀ ਸਿੰਘਵਿਰਾਟ ਕੋਹਲੀਲਿਖਾਰੀਲੋਹੜੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਨੁੱਖੀ ਪਾਚਣ ਪ੍ਰਣਾਲੀਪੰਜਾਬ ਲੋਕ ਸਭਾ ਚੋਣਾਂ 2024ਘਰੇਲੂ ਰਸੋਈ ਗੈਸਕਵਿਤਾ ਅਤੇ ਸਮਾਜਿਕ ਆਲੋਚਨਾਏ. ਪੀ. ਜੇ. ਅਬਦੁਲ ਕਲਾਮਧਾਰਾ 370ਨਿਹੰਗ ਸਿੰਘਦੇਗ ਤੇਗ਼ ਫ਼ਤਿਹਇਸਤਾਨਬੁਲਸ਼ਾਹ ਹੁਸੈਨਕਬੱਡੀਵੋਟ ਦਾ ਹੱਕਹਰੀ ਸਿੰਘ ਨਲੂਆਆਰ ਸੀ ਟੈਂਪਲਭਾਰਤ ਵਿੱਚ ਬਾਲ ਵਿਆਹਲਹੂਰਣਜੀਤ ਸਿੰਘਪੰਜਾਬੀ ਨਾਵਲ ਦਾ ਇਤਿਹਾਸਜ਼ਫ਼ਰਨਾਮਾ (ਪੱਤਰ)ਬਲਾਗਸੰਸਦੀ ਪ੍ਰਣਾਲੀਗੁਰਦੁਆਰਾ ਬੰਗਲਾ ਸਾਹਿਬਵਾਰਿਸ ਸ਼ਾਹਪੰਜਾਬ🡆 More