ਫਰੈਂਕਨਸਟਾਇਨ

ਫਰੈਂਕਨਸਟਾਇਨ; ਆਰ, ਦ ਮਾਡਰਨ ਪ੍ਰੋਮੀਥੀਅਸ ਜੋ ਆਮ ਤੌਰ ਤੇ ਫਰੈਂਕਨਸਟਾਇਨ ਨਾਮ ਨਾਲ ਪ੍ਰਸਿੱਧ ਹੈ, ਮੇਰੀ ਸ਼ੈਲੀ ਦਾ ਲਿਖਿਆ ਇੱਕ ਅੰਗਰੇਜ਼ੀ ਨਾਵਲ ਹੈ। ਸ਼ੈਲੀ ਨੇ ਅਠਾਰਾਂ ਸਾਲ ਦੀ ਉਮਰ ਵਿੱਚ ਇਸਨੂੰ ਲਿਖਣਾ ਸ਼ੁਰੂ ਕੀਤਾ ਸੀ ਅਤੇ ਨਾਵਲ ਦੇ ਪ੍ਰਕਾਸ਼ਨ ਦੇ ਸਮੇਂ ਉਹ ਵੀਹ ਸਾਲ ਦੀ ਸੀ। ਇਸ ਦਾ ਪਹਿਲਾ ਸੰਸਕਰਣ 1818 ਵਿੱਚ ਲੰਦਨ ਵਿੱਚ ਅਗਿਆਤ ਤੌਰ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਸ਼ੈਲੀ ਦਾ ਨਾਮ ਫ਼ਰਾਂਸ ਵਿੱਚ ਪ੍ਰਕਾਸ਼ਿਤ ਦੂਜੇ ਸੰਸਕਰਣ ਵਿੱਚ ਅੰਕਿਤ ਸੀ। ਨਾਵਲ ਦਾ ਸਿਰਲੇਖ ਦਾ ਸੰਬੰਧ ਇੱਕ ਵਿਗਿਆਨੀ ਵਿਕਟਰ ਫਰੈਂਕਨਸਟਾਇਨ ਹੈ, ਜੋ ਜੀਵਨ ਨੂੰ ਪੈਦਾ ਕਰਨ ਦਾ ਤਰੀਕਾ ਸਿੱਖ ਜਾਂਦਾ, ਫਰੈਂਕਨਸਟਾਇਨ ਨੂੰ ਇੱਕ ਦੈਂਤ ਸਮਝਿਆ ਜਾਂਦਾ ਹੈ, ਜੋ ਗਲਤ ਹੈ। ਫਰੈਂਕਨਸਟਾਇਨ ਵਿੱਚ ਗਾਥਿਕ ਨਾਵਲਾਂ ਅਤੇਰੋਮਾਂਸਵਾਦ ਦੇ ਕੁੱਝ ਪਹਿਲੂਆਂ ਦਾ ਸਮਾਵੇਸ਼ ਹੈ। ਇਹਉਦਯੋਗਕ ਕ੍ਰਾਂਤੀ ਵਿੱਚ ਆਧੁਨਿਕ ਮਨੁੱਖ ਦੇ ਸਾਹਿਤ ਅਤੇ ਲੋਕ ਸੰਸਕ੍ਰਿਤੀ ਤੇ ਕਾਫ਼ੀ ਪ੍ਰਭਾਵ ਰਿਹਾ ਹੈ ਅਤੇ ਇਹ ਕਈ ਡਰਾਉਣੀਆਂ ਕਹਾਣੀਆਂ ਅਤੇਫਿਲਮਾਂ ਦਾ ਆਧਾਰ ਵੀ ਬਣਿਆ ਹੈ।

ਫਰੈਂਕਨਸਟਾਇਨ;
ਆਰ, ਦ ਮਾਡਰਨ ਪ੍ਰੋਮੀਥੀਅਸ
ਫਰੈਂਕਨਸਟਾਇਨ
Illustration from the frontispiece of the 1831 edition by Theodor von Holst
ਲੇਖਕMary Wollstonecraft Godwin Shelley
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾHorror, Gothic, Romance, science fiction
ਪ੍ਰਕਾਸ਼ਕLackington, Hughes, Harding, Mavor & Jones
ਪ੍ਰਕਾਸ਼ਨ ਦੀ ਮਿਤੀ
1 ਜਨਵਰੀ 1818
ਸਫ਼ੇ280
ਆਈ.ਐਸ.ਬੀ.ਐਨ.N/Aerror

ਹਵਾਲੇ

Tags:

ਉਦਯੋਗਕ ਕ੍ਰਾਂਤੀਨਾਵਲਮੇਰੀ ਸ਼ੈਲੀਰੋਮਾਂਸਵਾਦਲੰਦਨਸਾਹਿਤ

🔥 Trending searches on Wiki ਪੰਜਾਬੀ:

ਰਾਮ ਸਰੂਪ ਅਣਖੀਬੂਟਾ ਸਿੰਘਪੂਰਨ ਭਗਤਅਮਰਜੀਤ ਕੌਰਨਿਹੰਗ ਸਿੰਘਰੱਖੜੀਜੱਟਮਲੇਰੀਆਵੱਡਾ ਘੱਲੂਘਾਰਾਸ਼ਰੀਂਹਇੰਸਟਾਗਰਾਮਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮੱਧ ਪੂਰਬਗ਼ਜ਼ਲਸਭਿਆਚਾਰਕ ਆਰਥਿਕਤਾਸਵਰ ਅਤੇ ਲਗਾਂ ਮਾਤਰਾਵਾਂਜੈਤੋ ਦਾ ਮੋਰਚਾਅਕਾਲ ਤਖ਼ਤਰਾਣਾ ਸਾਂਗਾਵਿਕੀਪੀਡੀਆਰਾਜਨੀਤੀ ਵਿਗਿਆਨਪ੍ਰੋਫ਼ੈਸਰ ਮੋਹਨ ਸਿੰਘਗੁਰੂ ਹਰਿਕ੍ਰਿਸ਼ਨਭਾਰਤੀ ਰਾਸ਼ਟਰੀ ਕਾਂਗਰਸਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਅਰਥ-ਵਿਗਿਆਨਸਾਹਿਬਜ਼ਾਦਾ ਅਜੀਤ ਸਿੰਘਅਕਾਲੀ ਫੂਲਾ ਸਿੰਘਫ਼ਰੀਦਕੋਟ (ਲੋਕ ਸਭਾ ਹਲਕਾ)ਪੰਜਾਬੀ ਅਖ਼ਬਾਰਕ੍ਰਿਕਟਮੋਟਾਪਾਮਾਲਦੀਵਰਾਜ ਸਭਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਅਨੁਵਾਦਸਤਿੰਦਰ ਸਰਤਾਜਗੁਰਦਿਆਲ ਸਿੰਘਅਜਮੇਰ ਸਿੰਘ ਔਲਖਸੋਨਾਸੀ.ਐਸ.ਐਸਫੁੱਟਬਾਲਕੋਸ਼ਕਾਰੀਬਾਰੋਕਪੰਜਾਬੀ ਸਵੈ ਜੀਵਨੀਪਦਮ ਸ਼੍ਰੀਪੰਜਾਬੀ ਸਾਹਿਤ ਦਾ ਇਤਿਹਾਸਗੂਗਲ ਕ੍ਰੋਮਅਨੰਦ ਕਾਰਜਗੱਤਕਾ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਮਹਾਂਸਾਗਰਮਹਾਨ ਕੋਸ਼2024 ਭਾਰਤ ਦੀਆਂ ਆਮ ਚੋਣਾਂਮੜ੍ਹੀ ਦਾ ਦੀਵਾਆਤਮਜੀਤਚਾਰ ਸਾਹਿਬਜ਼ਾਦੇ (ਫ਼ਿਲਮ)ਚਿੱਟਾ ਲਹੂਲੱਖਾ ਸਿਧਾਣਾਨਵੀਂ ਦਿੱਲੀਭਾਰਤ ਦਾ ਰਾਸ਼ਟਰਪਤੀਨਮੋਨੀਆਚਾਹਮਧਾਣੀਸਿਗਮੰਡ ਫ਼ਰਾਇਡਅਮਰਿੰਦਰ ਸਿੰਘਬੱਬੂ ਮਾਨਜੱਸਾ ਸਿੰਘ ਆਹਲੂਵਾਲੀਆਲੋਕ ਕਾਵਿ11 ਜਨਵਰੀਗੰਨਾਪੰਜਾਬਬਵਾਸੀਰ🡆 More