ਰਸਾਲਾ ਪੰਜ ਦਰਿਆ

ਪੰਜ ਦਰਿਆ ਪੰਜਾਬੀ ਦੇ ਪਹਿਲੇ ਸਾਹਿਤਕ ਪਰਚਿਆਂ ਵਿੱਚੋਂ ਇੱਕ ਸੀ। ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ ਇਸ ਦੀ ਪ੍ਰਕਾਸ਼ਨਾ ਪ੍ਰੀਤਲੜੀ ਤੋਂ ਬਾਅਦ ਇੱਕ ਦੂਜੀ ਮਹੱਤਵਪੂਰਨ ਘਟਨਾ ਸੀ। ਇਸ ਮਾਸਿਕ ਪਰਚੇ ਦਾ ਮਾਲਕ ਅਤੇ ਸੰਪਾਦਕ ਪ੍ਰੋਫ਼ੈਸਰ ਮੋਹਨ ਸਿੰਘ ਸੀ। ਇਸ ਨਾਲ ਪੰਜਾਬੀ ਵਿੱਚ ਸਾਹਿਤਕ ਰਚਨਾਵਾਂ ਦੀ ਨਿਰੰਤਰ ਪ੍ਰਕਾਸ਼ਨਾ ਦਾ ਰਾਹ ਮੋਕਲਾ ਹੋਇਆ। ਅਗਸਤ 1939 ਵਿੱਚ ਇਸ ਦਾ ਪਹਿਲਾ ਅੰਕ ਨਿਕਲਿਆ ਸੀ। ਇਹ ਰਸਾਲਾ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਸੀ। ਦੇਸ਼ ਵੰਡ ਦੇ ਬਾਅਦ ਇਹ ਪੱਤਰ ਕੁਝ ਸਮਾਂ ਬੰਦ ਰਿਹਾ ਤੇ ਮੁੜ ਜਨਵਰੀ 1949 ਵਿੱਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ1 ਅਤੇ ਕੁਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ।

ਪੰਜ ਦਰਿਆ
ਮੁੱਖ ਸੰਪਾਦਕਮੋਹਨ ਸਿੰਘ
ਸ਼੍ਰੇਣੀਆਂਸਾਹਿਤਕ ਰਸਾਲਾ
ਪਹਿਲਾ ਅੰਕਅਗਸਤ 1939
ਦੇਸ਼ਬਰਤਾਨਵੀ ਭਾਰਤ, ਭਾਰਤ
ਅਧਾਰ-ਸਥਾਨਲਹੌਰ (1947 ਤੱਕ), ਅੰਮ੍ਰਿਤਸਰ, ਜਲੰਧਰ, ਲੁਧਿਆਣਾ
ਭਾਸ਼ਾਪੰਜਾਬੀ

ਹਵਾਲੇ

Tags:

ਪ੍ਰੀਤਲੜੀਪ੍ਰੋਫ਼ੈਸਰ ਮੋਹਨ ਸਿੰਘ

🔥 Trending searches on Wiki ਪੰਜਾਬੀ:

ਸਮਾਜ ਸ਼ਾਸਤਰਵਲਾਦੀਮੀਰ ਲੈਨਿਨਅਥਲੈਟਿਕਸ (ਖੇਡਾਂ)ਰਾਜਾ ਸਾਹਿਬ ਸਿੰਘਯੂਬਲੌਕ ਓਰਿਜਿਨਸੰਤ ਅਤਰ ਸਿੰਘਪੰਜਾਬੀ ਨਾਵਲ ਦਾ ਇਤਿਹਾਸਜਲਵਾਯੂ ਤਬਦੀਲੀਵਿਕੀਪੰਜਾਬੀ ਸਾਹਿਤਸਿੱਖ ਸਾਮਰਾਜਸਰਸੀਣੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਤਾਜ ਮਹਿਲਡਰੱਗਬ੍ਰਹਿਮੰਡ ਵਿਗਿਆਨਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਸੁਖਮਨੀ ਸਾਹਿਬਅਕਾਲ ਤਖ਼ਤਵਚਨ (ਵਿਆਕਰਨ)ਸਿਮਰਨਜੀਤ ਸਿੰਘ ਮਾਨਸੰਰਚਨਾਵਾਦਦੱਖਣਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਸੋਹਿੰਦਰ ਸਿੰਘ ਵਣਜਾਰਾ ਬੇਦੀਸ਼ਾਹ ਹੁਸੈਨਗੁਰਦੁਆਰਾ ਅੜੀਸਰ ਸਾਹਿਬਲਾਲਜੀਤ ਸਿੰਘ ਭੁੱਲਰਮੋਹਨ ਭੰਡਾਰੀਭਾਰਤ ਰਾਸ਼ਟਰੀ ਕ੍ਰਿਕਟ ਟੀਮਭੰਗੜਾ (ਨਾਚ)ਗੰਨਾਪੰਜਾਬੀ ਲੋਕ ਬੋਲੀਆਂਭੀਮਰਾਓ ਅੰਬੇਡਕਰਸਵੈ-ਜੀਵਨੀਜਾਤਨਾਟੋਕਿਲ੍ਹਾ ਮੁਬਾਰਕਸਵਰਨਜੀਤ ਸਵੀਕੁਲਵੰਤ ਸਿੰਘ ਵਿਰਕਬਾਬਾ ਬਕਾਲਾਕਰਮਜੀਤ ਅਨਮੋਲਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੱਭਿਆਚਾਰਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਵਿਆਕਰਨਸੁਕਰਾਤਲੋਕ ਸਭਾ ਹਲਕਿਆਂ ਦੀ ਸੂਚੀਸੰਤੋਖ ਸਿੰਘ ਧੀਰਅਜੀਤ ਕੌਰਭਾਰਤ ਦਾ ਰਾਸ਼ਟਰਪਤੀਹੁਸੀਨ ਚਿਹਰੇਸਾਈਬਰ ਅਪਰਾਧਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬ ਲੋਕ ਸਭਾ ਚੋਣਾਂ 2024ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਖੇਤੀਬਾੜੀਰਾਜਾ ਪੋਰਸਵਿਗਿਆਨਧਨੀ ਰਾਮ ਚਾਤ੍ਰਿਕਪੰਜਾਬੀ ਅਖ਼ਬਾਰਮਹਾਂਸਾਗਰਵਿਕੀਪੀਡੀਆਸਟੀਫਨ ਹਾਕਿੰਗਇੰਜੀਨੀਅਰਭਾਰਤੀ ਰਾਸ਼ਟਰੀ ਕਾਂਗਰਸਦਿੱਲੀਅਕਾਲੀ ਹਨੂਮਾਨ ਸਿੰਘਕਿੱਸਾ ਕਾਵਿਸਾਰਾਗੜ੍ਹੀ ਦੀ ਲੜਾਈਐਚ.ਟੀ.ਐਮ.ਐਲਖਾਣਾਸਵਿੰਦਰ ਸਿੰਘ ਉੱਪਲਅੰਗਰੇਜ਼ੀ ਬੋਲੀਮਦਰ ਟਰੇਸਾਅਮਰਿੰਦਰ ਸਿੰਘਕਰਨ ਜੌਹਰ🡆 More