ਪੰਜਾਬੀ ਲੋਕ: ਨਸਲੀ ਸਮੂਹ

ਪੰਜਾਬੀ (ਸ਼ਾਹਮੁਖੀ: پنجابی) ਪੰਜਾਬ ਦੇ ਵਾਸੀਆਂ ਨੂੰ ਪੰਜਾਬੀ ਆਖਦੇ ਹਨ। ਪੰਜਾਬੀ ਲੋਕ ਮੂਲ ਰੂਪ ਵਿੱਚ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ। ਇਸ ਇਲਾਕੇ ਦਾ ਨਾਂ ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ - ਪੰਜ ਅਤੇ ਆਬ (ਫ਼ਾਰਸੀ: پنج آب ਪੰਜ (ਪੰਜ) ਆਬ (ਪਾਣੀ)) ਨੂੰ ਜੋੜ ਕੇ ਬਣਿਆ ਹੈ। ਇਸ ਦਾ ਮਤਲਬ ਹੈ: ਪੰਜ ਪਾਣੀ, ਯਾਨੀ ਪੰਜ ਦਰਿਆਵਾਂ ਦੀ ਧਰਤੀ।

ਪੰਜਾਬੀ ਲੋਕ
ਪੰਜਾਬੀ ਲੋਕ: ਨਸਲੀ ਸਮੂਹ
ਕੁੱਲ ਅਬਾਦੀ
15 ਕਰੋੜ (ਅੰਦਾਜ਼ਾ)
ਅਹਿਮ ਅਬਾਦੀ ਵਾਲੇ ਖੇਤਰ
ਪੰਜਾਬੀ ਲੋਕ: ਨਸਲੀ ਸਮੂਹ ਪਾਕਿਸਤਾਨ108,586,959
ਪੰਜਾਬੀ ਲੋਕ: ਨਸਲੀ ਸਮੂਹ ਭਾਰਤ37,520,211
ਪੰਜਾਬੀ ਲੋਕ: ਨਸਲੀ ਸਮੂਹ ਕੈਨੇਡਾ942,170
ਪੰਜਾਬੀ ਲੋਕ: ਨਸਲੀ ਸਮੂਹ ਯੂਨਾਈਟਿਡ ਕਿੰਗਡਮ700,000
ਪੰਜਾਬੀ ਲੋਕ: ਨਸਲੀ ਸਮੂਹ ਸੰਯੁਕਤ ਰਾਜ ਅਮਰੀਕਾ253,740
ਭਾਸ਼ਾਵਾਂ
ਪੰਜਾਬੀ, ਪੰਜਾਬੀ ਦੀਆਂ ਉਪਭਾਸ਼ਾਵਾਂ
ਧਰਮ
ਇਸਲਾਮ, ਸਿੱਖ ਧਰਮ, ਹਿੰਦੂ ਧਰਮ, ਇਸਾਈ ਧਰਮ
ਸਬੰਧਿਤ ਨਸਲੀ ਗਰੁੱਪ
ਕਸ਼ਮੀਰੀ, ਸਿੰਧੀ, ਹਿੰਦਕੋਵਾਨ, ਗੁਜਰਾਤੀ, ਰਾਜਸਥਾਨੀ, ਸਰਾਇਕੀ
ਪੰਜਾਬੀ ਲੋਕ: ਨਸਲੀ ਸਮੂਹ
ਪੰਜਾਬ, ਪੰਜਾਬੀਆਂ ਦੀ ਧਰਤੀ ਪੰਜ ਦਰਿਆਵਾਂ ਸੰਗ

ਪੰਜਾਬੀਆਂ ਦਾ ਸੰਬੰਧ, ਏਸ਼ੀਆ-ਆਰੀਆਈ ਨਸਲ ਨਾਲ ਹੈ। ਇਹਨਾਂ ਦੀ ਪਛਾਣ ਇਹਨਾਂ ਦੀ ਬੋਲੀ, ਇਹਨਾਂ ਦੀ ਰਹਿਤਲ ਨਾਲ਼ ਏ, ਯਾਨੀ ‘ਪੰਜਾਬੀ’ ਉਸ ਨੂੰ ਆਖੀ ਦਾ ਹੈ ਜਿਸ ਦੀ ਬੋਲੀ ਪੰਜਾਬੀ ਹੋਵੇ।

ਪੰਜਾਬੀ ਪਾਕਿਸਤਾਨ ਅਤੇ ਹਿੰਦੁਸਤਾਨ ਤੋਂ ਇਲਾਵਾ ਜੱਗ ਦੇ ਹੋਰ ਬੇ-ਸ਼ੁਮਾਰ ਮੁਲਕਾਂ - ਇੰਗਲੈਂਡ, ਨੀਦਰਲੈਂਡ, ਜਰਮਨੀ, ਇਟਲੀ, ਯੂਨਾਨ, ਨਾਰਵੇ, ਡੈਨਮਾਰਕ, ਕੈਨੇਡਾ, ਅਮਰੀਕਾ, ਸਾਊਦੀ ਅਰਬ, ਬਹਿਰੀਨ, ਆਸਟ੍ਰੇਲੀਆ ਇਤਿਆਦਿ ਵਿੱਚ ਫੈਲੇ ਹੋਏ ਹਨ।

ਪੰਜਾਬੀ ਬੋਲਣ ਵਾਲ਼ਿਆਂ ਦੀ ਗਿਣਤੀ ਤਕਰੀਬਨ 12 ਕਰੋੜ ਐ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦ ਹਿੱਸਾ ਬਣਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਆਬਾਦੀ ਪਾਕਿਸਤਾਨ ਦੇ ਸੂਬਾ ਪੰਜਾਬ ’ਚ ਐ ’ਤੇ ਪਾਕਿਸਤਾਨ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੇ। ਇਸ ਤੋਂ ਬਾਅਦ ਹਿੰਦੁਸਤਾਨ ਦੇ ਸੂਬੇ ਪੰਜਾਬ ਵਿੱਚ ਵੀ ਇਹਨਾਂ ਦੀ ਵੱਡੀ ਗਿਣਤੀ ਰਹਿੰਦੀ ਏ। ਇੰਗਲੈਂਡ ’ਚ ਪੰਜਾਬੀ ਦੂਜੀ ਵੱਡੀ ਜ਼ਬਾਨ ਏ।

ਪੰਜਾਬੀਆਂ ਦੇ ਸਭਿਆਚਾਰ ਨੂੰ ਪੰਜਾਬੀ ਸਭਿਆਚਾਰ ਕਿਹਾ ਜਾਂਦਾ ਹੈ। ਪੰਜਾਬੀ ਸਭਿਆਚਾਰ ਪੰਜਾਬ ਖਿੱਤੇ ਦਾ ਸਭਿਆਚਾਰ ਹੈ। ਇਹ ਵਿਸ਼ਵ ਇਤਿਹਾਸ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਅਮੀਰ ਸਭਿਆਚਾਰਾਂ ਵਿੱਚੋਂ ਇੱਕ ਹੈ, ਪੁਰਾਣੇ ਸਮੇਂ ਤੋਂ ਲੈ ਕੇ ਆਧੁਨਿਕ ਯੁੱਗ ਤੱਕ।

ਹਰਸਿਮਰਪ੍ਰੀਤ ਕੌਰ ਰੰਧਾਵਾ

ਹਵਾਲੇ

Tags:

ਪੰਜਾਬ ਖੇਤਰਫ਼ਾਰਸੀ ਭਾਸ਼ਾਭਾਰਤੀ ਉਪ-ਮਹਾਂਦੀਪਸ਼ਾਹਮੁਖੀ

🔥 Trending searches on Wiki ਪੰਜਾਬੀ:

ਭਾਰਤ ਛੱਡੋ ਅੰਦੋਲਨਉਰਦੂਸਾਕਾ ਗੁਰਦੁਆਰਾ ਪਾਉਂਟਾ ਸਾਹਿਬਫਲਵੈੱਬਸਾਈਟਗੁਰੂਪਾਲਮੀਰਾਭਗਤ ਰਵਿਦਾਸਲੋਕ-ਕਹਾਣੀਆਂਧਰਾ ਪ੍ਰਦੇਸ਼ਸਵਰਾਜਬੀਰਗੁਰੂ ਹਰਿਕ੍ਰਿਸ਼ਨਸ਼ਬਦ ਸ਼ਕਤੀਆਂਗੁਰੂ ਅਮਰਦਾਸਬਾਸਕਟਬਾਲਖਾਣਾਭਾਰਤ ਵਿਚ ਟ੍ਰੈਕਟਰਲੋਕ ਧਰਮਵਿਕੀਪੀਡੀਆਭੌਣੀਨਰਿੰਦਰ ਬੀਬਾਭਾਰਤ ਦਾ ਆਜ਼ਾਦੀ ਸੰਗਰਾਮਖ਼ਾਲਸਾਭਾਈ ਗੁਰਦਾਸ ਦੀਆਂ ਵਾਰਾਂਮਦਰ ਟਰੇਸਾਰਸ ਸੰਪਰਦਾਇਲਸਣਨਿਬੰਧਵੋਟ ਦਾ ਹੱਕਅਕਾਲੀ ਹਨੂਮਾਨ ਸਿੰਘਕਬੱਡੀਪੰਜਾਬੀਗੁਰਮੁਖੀ ਲਿਪੀ ਦੀ ਸੰਰਚਨਾਰਾਜਨੀਤਕ ਮਨੋਵਿਗਿਆਨਸੁਖਮਨੀ ਸਾਹਿਬਆਧੁਨਿਕ ਪੰਜਾਬੀ ਵਾਰਤਕਐਕਸ (ਅੰਗਰੇਜ਼ੀ ਅੱਖਰ)ਨੀਤੀਕਥਾਅਨੁਵਾਦਕਾਵਿ ਦੀਆ ਸ਼ਬਦ ਸ਼ਕਤੀਆਆਧੁਨਿਕ ਪੰਜਾਬੀ ਕਵਿਤਾਪੰਜਾਬੀ ਕਿੱਸਾਕਾਰਦੋ ਟਾਪੂ (ਕਹਾਣੀ ਸੰਗ੍ਰਹਿ)ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਬੋਹੜਛੱਤਬੀੜ ਚਿੜ੍ਹੀਆਘਰਮਨੁੱਖੀ ਅਧਿਕਾਰ ਦਿਵਸਧੁਨੀ ਸੰਪਰਦਾਇ ( ਸੋਧ)ਪੰਜ ਬਾਣੀਆਂਪੰਜਾਬ (ਭਾਰਤ) ਵਿੱਚ ਖੇਡਾਂਪੇਰੀਆਰ ਅਤੇ ਔਰਤਾਂ ਦੇ ਅਧਿਕਾਰਹਰੀ ਸਿੰਘ ਨਲੂਆਪੰਜਾਬ ਵਿੱਚ ਕਬੱਡੀਆਨੰਦਪੁਰ ਸਾਹਿਬਦੀਵਾਗੂਰੂ ਨਾਨਕ ਦੀ ਪਹਿਲੀ ਉਦਾਸੀਤਰਨ ਤਾਰਨ ਸਾਹਿਬਹਰਿਆਣਾ ਦੇ ਮੁੱਖ ਮੰਤਰੀਵਾਕਮਹਾਤਮਾ ਗਾਂਧੀਚੰਡੀਗੜ੍ਹ ਰੌਕ ਗਾਰਡਨਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਜਾਪੁ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸਕਰੇਲਾਵਿਆਹ ਦੀਆਂ ਰਸਮਾਂਭਾਈ ਦਇਆ ਸਿੰਘ ਜੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮਹਾਨ ਕੋਸ਼ਭਾਰਤੀ ਰਾਸ਼ਟਰੀ ਕਾਂਗਰਸਬਠਿੰਡਾਸ਼ਗਨ-ਅਪਸ਼ਗਨਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਪੰਜਾਬੀ ਸੂਬਾ ਅੰਦੋਲਨਫ਼ਿਰੋਜ਼ਪੁਰਸੁਰਿੰਦਰ ਛਿੰਦਾ🡆 More