ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ

ਪੰਜਾਬੀ ਇਲਾਕਾ ਉਹ ਸਥਾਨ ਹੈ ਜਿਥੋਂ ਹੁਣ ਤੱਕ ਪ੍ਰਾਚੀਨ ਸਿਲਾਲੇਖ ਨਹੀਂ ਮਿਲਿਆ,ਜਿਸ ਕਾਰਨ ਬੋਲੀ ਤੋਂ ਪ੍ਰਾਚੀਨ ਪੰਜਾਬੀ ਦੀ ਬੋਲੀ ਦਾ ਅੰਦਾਜ਼ਾ ਤੇ ਤੁਲਨਾ ਕੀਤੀ ਜਾ ਸਕੇ, ਕਿਉਂਕਿ ਨਾ ਹੀ ਨਾਟਕਾਂ ਵਿੱਚ ਇਸ ਦੀ ਪ੍ਰਤੀਨਿਧ ਬੋਲੀ ਮੰਨੀ ਜਾਂਦਾ ਹੈ| ਤਾਰਾ ਪੁਰ ਵਾਲਾ ਜਿਹੜੀ ਬੋਲੀ ਤੋਂ ਲਹਿੰਦਾ ਤੇ ਪੰਜਾਬੀ ਨਿਕਲੀਆਂ ਹਨ, ਉਹ ਬੋਲੀ ਦਾ ਪ੍ਰਕਿਰਤ ਸਾਹਿਤ ਵਿੱਚ ਕੋਈ ਵਰਣਨ ਨਹੀਂ ਹੈ, ਪਰ ਬਾਅਦ ਵਿੱਚ ਵੀ ਇਹਨਾਂ ਉਪਰ ਸ਼ੌਰਸੇਨੀ ਦਾ ਪ੍ਰਭਾਵ ਹੈ| ਡਾ: ਬਨਾਰਸੀ ਦਾਸ ਜੈਨ ਗ੍ਰੀਅਰਸ਼ਨ ਦੇ ਹੀ ਅਨੁਯਾਈ ਹਨ,ਤੇ ਪੰਜਾਬੀ ਤੇ ਲਹਿੰਦਾ ਇਹ ਦੋ ਭੇਦ ਮੰਨਦੇ ਹਨ| ਸ਼ੀ ਨਲਿਨੀ ਮੋਹਨ ਸਾਨਯਾਲ ਬਾਹਲਿਕੀ ਤੋਂ ਪੰਜਾਬੀ ਦਾ ਜਨਮ ਹੋਇਆ, ਪੰਜਾਬੀ ਬੋਲੀ ਦੀ ਜਨਮ ਮਾਤਾ ਕੈਕੇਯੀ ਹੈ| ਜਿਸ ਕਾਰਨ ਵਿਸਥਾਰ ਸਾਰੇ ਆਧੁਨਿਕ ਪੰਜਾਬ ਦੇ ਖੇਤਰ ਵਿੱਚ ਹੋਵੇਗਾ ਤੇ ਇਹ ਵੀ ਸੰਭਵ ਹੈ ਕਿ ਸ਼ੌਰਸੇਨੀ ਦਾ ਪ੍ਰਭਾਵ ਪੈਂਦਾ ਰਿਹਾ ਹੋਵਗਾ |ਜਿਸ ਦੇ ਅਪਭ੍ਰੰਸ਼ੀ ਰੂਪ ਨੂੰ ਕੈਕੇਯੀ ਅਪਭ੍ਰੰਸ਼,ਟੱਕੀ ਅਪਭ੍ਰੰਸ਼ ਜਾਂ ਉਪਨਾਗਰ ਅਪਭ੍ਰੰਸ਼ ਕਿਹਾ ਜਾਂਦਾ ਹੈ,ਝਨਾ ਤੇ ਰਾਵੀ ਤੋਂ ਪੂਰਬ ਵੱਲ ਆਉਂਦੇ ਹਾਂ ਤਾਂ ਪੰਜਾਬੀ ਦੀ ਪੰਜਾਬੀਅਤ ਘੱਟਦੀ ਜਾਂਦੀ ਹੈ | ਪੂਰਬੀ ਤੇ ਪੱਛਮੀ ਪੰਜਾਬੀ ਦੋਨੇ ਹੀ ਇੱਕੋ ਬੋਲਾਂ ਦੀਆਂ ਉਪਬੋਲੀਆ ਹਨ, ਆਧੁਨਿਕ ਪੰਜਾਬੀ ਦੀ ਬਹੁਤੀ ਵਰਤੋਂ ਪੱਛਮੀ ਪੰਜਾਬ ਵੱਲ ਹੁੰਦੀ ਹੈ|

ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ

ਹਵਾਲੇ

ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ,ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ,ਲਾਹੌਰ ਬੁੱਕ ਸ਼ਾਪ ਲੁਧਿਆਣਾ,1955,ਪੰਨਾ 218

Tags:

ਪੰਜਾਬੀ

🔥 Trending searches on Wiki ਪੰਜਾਬੀ:

ਖੇਤੀਬਾੜੀਪੰਜਾਬੀ ਲੋਕ ਬੋਲੀਆਂਇਜ਼ਰਾਇਲਬਾਵਾ ਬਲਵੰਤਵਿਸ਼ਵਕੋਸ਼ਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਗੁਰਦੁਆਰਾ ਬੰਗਲਾ ਸਾਹਿਬਵਿਸ਼ਵ ਜਲ ਦਿਵਸਜਨਮਸਾਖੀ ਪਰੰਪਰਾਜਰਗ ਦਾ ਮੇਲਾਮੇਲਾ ਮਾਘੀਗੁਰੂ ਹਰਿਰਾਇਗ਼ਿਆਸੁੱਦੀਨ ਬਲਬਨਮਿਆ ਖ਼ਲੀਫ਼ਾਪੰਛੀਜ਼ਮੀਨੀ ਪਾਣੀਭਾਈ ਨੰਦ ਲਾਲਮਕੈਨਿਕਸਦਲੀਪ ਸਿੰਘਅਕਾਲੀ ਫੂਲਾ ਸਿੰਘਪੁਰਖਵਾਚਕ ਪੜਨਾਂਵਪੰਜਾਬੀ ਟੀਵੀ ਚੈਨਲਪ੍ਰਵੇਸ਼ ਦੁਆਰਨਿੱਜਵਾਚਕ ਪੜਨਾਂਵਵੱਡਾ ਘੱਲੂਘਾਰਾਲੂਣਾ (ਕਾਵਿ-ਨਾਟਕ)ਪੰਜਾਬੀ ਖੋਜ ਦਾ ਇਤਿਹਾਸਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸਰਕਾਰਨਿਊਜ਼ੀਲੈਂਡਕ੍ਰੈਡਿਟ ਕਾਰਡਅਰਸਤੂਸ਼ਰਧਾ ਰਾਮ ਫਿਲੌਰੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਸਿੱਠਣੀਆਂਕਿਸਮਤਇੰਦਰਾ ਗਾਂਧੀਕਬੂਤਰਨਾਂਵਐਚਆਈਵੀਪਿਸਕੋ ਖੱਟਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਬਾਬਾ ਵਜੀਦਅਦਾਕਾਰਛੋਲੇਸੰਤ ਰਾਮ ਉਦਾਸੀਬਾਬਰਬਾਣੀਪਿਆਰਬੇਬੇ ਨਾਨਕੀਘਰੇਲੂ ਚਿੜੀਰਤਨ ਟਾਟਾਫੁੱਟਬਾਲਪਾਣੀਪਤ ਦੀ ਪਹਿਲੀ ਲੜਾਈਪੀ. ਵੀ. ਸਿੰਧੂਗੈਟਪ੍ਰੋਫੈਸਰ ਗੁਰਮੁਖ ਸਿੰਘਭਾਰਤੀ ਕਾਵਿ ਸ਼ਾਸਤਰੀਸਾਹਿਬਜ਼ਾਦਾ ਅਜੀਤ ਸਿੰਘਪ੍ਰੋਫ਼ੈਸਰ ਮੋਹਨ ਸਿੰਘਸੰਯੁਕਤ ਰਾਜਲੋਕ ਸਭਾ ਹਲਕਿਆਂ ਦੀ ਸੂਚੀਲੋਕਧਾਰਾਮੁਹਾਰਨੀਸਿੱਖਾਂ ਦੀ ਸੂਚੀਭਾਰਤ ਵਿੱਚ ਬੁਨਿਆਦੀ ਅਧਿਕਾਰਬਲਦੇਵ ਸਿੰਘ ਧਾਲੀਵਾਲਡੇਂਗੂ ਬੁਖਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦੁਆਬੀਅੰਮ੍ਰਿਤਪਾਲ ਸਿੰਘ ਖ਼ਾਲਸਾਮਲੇਰੀਆਆਇਜ਼ਕ ਨਿਊਟਨਪੰਜਾਬੀ ਸਿਨੇਮਾਰਣਧੀਰ ਸਿੰਘ ਨਾਰੰਗਵਾਲ🡆 More