ਪੰਜਾਬੀ ਇਕਾਂਂਗੀ

ਪੰਜਾਬੀ ਇਕਾਂਂਗੀ ਉਂਜ ਤਾਂ ਪੱਛਮ ਵਿੱਚ ਵੀ ਇੱਕ ਨਵੀਂ ਸਾਹਿਤਕ-ਵਿਧਾ ਵਜੋਂ ਉਭਰੀ। ਇਹ ਕਲਾ ਉਨ੍ਹੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਪੈਦਾ ਹੋਈ, ਪ੍ਰੰਤੂ ਪੰਜਾਬੀ ਇਕਾਂਗੀ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਸਾਹਿਤ ਵਿੱਚ ਇਹ ਬਿਲਕੁਲ ਹੀ ਨਵੀਂ ਅਤੇ ਬਹੁਤ ਥੋੜੇ ਸਮੇਂ ਵਿੱਚ ਪ੍ਰਚਲਿਤ ਤੇ ਪ੍ਰਫੁਲਿਤ ਹੋਈ ਹੈ। ਪੰਜਾਬੀ ਇਕਾਂਗੀ ਦੇ ਲਿਖਣ-ਕਾਰਜ ਵਿੱਚ ਈਸ਼ਵਰ ਚੰਦਰ ਨੰਦਾ ਪਹਿਲ ਕਰਦਾ ਹੈ। ਜਿਸ ਵਿੱਚ ਉਸ ਦੀ ਇਕਾਂਗੀ ਰਚਨਾ ਸਮਾਜਿਕ ਮਸਲਿਆਂ ਦੇ ਸਨਮੁੱਖ ਹੁੰਦੀ ਹੈ। ਸਭ ਤੋਂ ਪਹਿਲੇ ਉਸਦਾ 'ਸੁਹਾਗ' ਨਾਂ ਦਾ ਇਕਾਂਗੀ 1913 ਵਿੱਚ ਲਿਖਿਆ ਤੇ ਸਟੇਜ(ਰੰਗ-ਮੰਚ) 'ਤੇ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 1911 ਈ: 'ਚ ਬਣੀ ਸਰਸਵਤੀ ਸਟੇਜ ਸੁਸਾਇਟੀ ਨੇ ਲੇਡੀ ਗਰੈਗਰੀ ਦੀ ਇਕਾਂਗੀ ਅਫ਼ਵਾਹ ਫੈਲਾਉ ਖੇਡੀ, ਜੋ ਐਬੀ ਥਿਏਟਰ ਨੇ 1904 ਵਿੱਚ ਡਰਬਿਨ ਵਿੱਚ ਮੰਚਿਤ ਕੀਤੀ ਸੀ।

ਇਕਾਂਗੀਕਾਰ

ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਪਰਿਤੋਸ਼ ਗਾਰਗੀ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਜਸੂਜਾ, ਅਜਮੇਰ ਸਿੰਘ ਔਲਖ, ਮਨਜੀਤਪਾਲ ਕੌਰ ਆਦਿ ਪਿਛਲੀ ਸਦੀ ਦੇ ਪ੍ਰਮੁੱਖ ਇਕਾਂਗੀ-ਰਚਨਾਕਾਰ ਹਨ।

ਸਮਕਾਲੀ ਇਕਾਂਗੀ ਸੰਕਲਪ

ਡਾ. ਹਰਚਰਨ ਸਿੰਘ ਅਨੁਸਾਰ, ਸ਼ਰਧਾ ਰਾਮ ਫਿਲੌਰੀ ਨੇ ਕਿਤੇ ਤੋਂ ਲੋਕ ਗੱਲ-ਬਾਤ ਸੁਣ ਕੇ 50 ਸਾਲ ਪਹਿਲਾਂ ਹੀ ਈਸ਼ਵਰ ਚੰਦਰ ਨੰਦਾ ਲਈ ਇਕਾਂਗੀ ਲਈ ਰਾਹ ਸਾਫ਼ ਕਰ ਦਿੱਤਾ ਸੀ। ਿੲਸ ਤਰ੍ਹਾਂ ਇੱਕ ਸਦੀ ਲੰਘਣ ਮਗਰੋਂ ਇਕਾਂਗੀ ਵਿਧਾ ਵਿਸਥਾਰਿਤ ਹੋ ਕੇ ਨਾਟਕ ਰੂਪ ਤੱਕ ਅੱਪੜ ਗਈ ਹੈ।

ਸਮਕਾਲੀ ਇਕਾਂਗੀ(ਨਾਟਕ)ਰਚਨਾਕਾਰ

ਸਮਕਾਲ ਵਿੱਚ ਆਤਮਜੀਤ, ਸਵਰਾਜਬੀਰ, ਸਤੀਸ਼ ਕੁਮਾਰ ਵਰਮਾ, ਪਾਲੀ ਭੁਪਿੰਦਰ, ਮਨਜੀਤਪਾਲ ਕੌਰ ਆਦਿ ਸਰਗਰਮ ਿੲਕਾਂਗੀ ਨਾਟ-ਰਚਨਾਕਾਰ ਹਨ।

ਹਵਾਲਾ

Tags:

ਪੰਜਾਬੀ ਇਕਾਂਂਗੀ ਇਕਾਂਗੀਕਾਰਪੰਜਾਬੀ ਇਕਾਂਂਗੀ ਸਮਕਾਲੀ ਇਕਾਂਗੀ ਸੰਕਲਪਪੰਜਾਬੀ ਇਕਾਂਂਗੀ ਸਮਕਾਲੀ ਇਕਾਂਗੀ(ਨਾਟਕ)ਰਚਨਾਕਾਰਪੰਜਾਬੀ ਇਕਾਂਂਗੀ ਹਵਾਲਾਪੰਜਾਬੀ ਇਕਾਂਂਗੀਪੰਜਾਬੀ ਇਕਾਂਗੀ ਦਾ ਇਤਿਹਾਸਲੇਡੀ ਗਰੈਗਰੀ

🔥 Trending searches on Wiki ਪੰਜਾਬੀ:

ਲੁਧਿਆਣਾਚੌਪਈ ਸਾਹਿਬਖਾਣਾਆਂਧਰਾ ਪ੍ਰਦੇਸ਼ਵਿਕੀਮੀਡੀਆ ਸੰਸਥਾਧਰਮਪੰਜਾਬੀ ਤਿਓਹਾਰਅਰਦਾਸਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅਮਰ ਸਿੰਘ ਚਮਕੀਲਾਭਾਰਤੀ ਰਾਸ਼ਟਰੀ ਕਾਂਗਰਸਪਵਿੱਤਰ ਪਾਪੀ (ਨਾਵਲ)ਸੱਸੀ ਪੁੰਨੂੰਕਬੂਤਰਨਿਹੰਗ ਸਿੰਘਸਿਮਰਨਜੀਤ ਸਿੰਘ ਮਾਨਮਨੀਕਰਣ ਸਾਹਿਬਚਿੰਤਾਸ਼ਹਾਦਾਸਤਿ ਸ੍ਰੀ ਅਕਾਲਸੰਰਚਨਾਵਾਦਉਪਵਾਕਬਾਬਾ ਜੀਵਨ ਸਿੰਘਡਾ. ਮੋਹਨਜੀਤਮਹਿੰਦਰ ਸਿੰਘ ਰੰਧਾਵਾਪੰਜਾਬੀ ਲੋਕ ਖੇਡਾਂਮੜ੍ਹੀ ਦਾ ਦੀਵਾਤਾਰਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਪਾਸ਼ਨੰਦ ਲਾਲ ਨੂਰਪੁਰੀਅਮਰਜੀਤ ਕੌਰ23 ਅਪ੍ਰੈਲਜਲ ਸੈਨਾਬੁੱਧ ਧਰਮਚਿੱਟਾ ਲਹੂਕਵਿਤਾਸੁਰਜੀਤ ਪਾਤਰਪੂਰਨਮਾਸ਼ੀਕਰਨ ਜੌਹਰਸੱਪਡਾ. ਦੀਵਾਨ ਸਿੰਘਹਾੜੀ ਦੀ ਫ਼ਸਲਗੁਰੂ ਰਾਮਦਾਸਵਾਕਪਣ ਬਿਜਲੀਨਿਬੰਧ ਅਤੇ ਲੇਖਜਿੰਦ ਕੌਰਪਾਣੀਪਤ ਦੀ ਪਹਿਲੀ ਲੜਾਈਭਾਰਤ ਰਾਸ਼ਟਰੀ ਕ੍ਰਿਕਟ ਟੀਮਅਧਿਆਪਕਗੁਰੂ ਹਰਿਰਾਇਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਅਰਬੀ ਭਾਸ਼ਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਅਕਾਲੀ ਫੂਲਾ ਸਿੰਘਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮਹਿਮੂਦ ਗਜ਼ਨਵੀਕੁਲਵੰਤ ਸਿੰਘ ਵਿਰਕਇਲਤੁਤਮਿਸ਼ਆਰ ਸੀ ਟੈਂਪਲਆਸਾ ਦੀ ਵਾਰਬੰਗਲੌਰਬੀਜਅਥਲੈਟਿਕਸ (ਖੇਡਾਂ)ਸੂਰਜ ਮੰਡਲਕਲਪਨਾ ਚਾਵਲਾਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਜ਼ੋਮਾਟੋਪਟਿਆਲਾਹਾਰਮੋਨੀਅਮਲਿਪੀਆਧੁਨਿਕਤਾ🡆 More