ਪੰਚਾਇਤੀ ਰਾਜ: ਸਿਆਸੀ ਸਿਸਟਮ

ਪੰਚਾਇਤੀ ਰਾਜ, ਇੱਕ ਦੱਖਣੀ ਏਸ਼ੀਆਈ ਸਿਆਸੀ ਸਿਸਟਮ ਹੈ, ਜੋ ਮੁੱਖ ਤੌਰ 'ਤੇ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ, ਤ੍ਰਿਨੀਦਾਦ ਅਤੇ ਟੋਬੈਗੋ, ਅਤੇ ਨੇਪਾਲ ਵਿੱਚ ਮਿਲਦਾ ਹੈ।ਇਹ ਦੱਖਣੀ ਏਸ਼ੀਆ ਵਿੱਚ ਸਥਾਨਕ ਸਰਕਾਰਾਂ ਦੀ ਸਭ ਤੋਂ ਪੁਰਾਣੀ ਪ੍ਰਣਾਲੀ ਹੈ, ਅਤੇ ਇਤਿਹਾਸਕ ਜ਼ਿਕਰ ਅੰ.

250 ਏ.ਡੀ. ਦੇ ਸਮੇਂ ਮਿਲਦਾ ਹੈ। ਸ਼ਬਦ ਰਾਜ ਦਾ ਅਰਥ "ਹਕੂਮਤ" ਹੈ ਅਤੇ ਪੰਚਾਇਤ ਦਾ ਭਾਵ ਪੰਜ (ਪੰਚ) ਦੀ "ਸਭਾ" (ਅਯਾਤ) ਹੈ। ਰਵਾਇਤੀ ਪੰਚਾਇਤਾਂ ਵਿੱਚ ਸਥਾਨਕ ਭਾਈਚਾਰੇ ਦੁਆਰਾ ਚੁਣੇ ਗਏ ਅਤੇ ਸਵੀਕਾਰ ਕੀਤੇ ਜਾਣ ਵਾਲੇ ਬੁੱਧੀਮਾਨ ਅਤੇ ਆਦਰਯੋਗ ਬਜ਼ੁਰਗ ਸ਼ਾਮਲ ਹੁੰਦੇ ਸਨ। ਪਰ ਅਜਿਹੀਆਂ ਸਭਾਵਾਂ ਦੇ ਵੱਖੋ-ਵੱਖਰੇ ਰੂਪ ਸਨ। ਰਵਾਇਤੀ ਤੌਰ 'ਤੇ, ਇਹ ਸਭਾਵਾਂ ਵਿਅਕਤੀਆਂ ਅਤੇ ਪਿੰਡਾਂ ਵਿਚਕਾਰ ਝਗੜਿਆਂ ਦਾ ਨਿਪਟਾਰਾ ਕਰਦੀਆਂ ਸਨ।  

ਪੰਚਾਇਤੀ ਰਾਜ: ਸਿਆਸੀ ਸਿਸਟਮ
ਪੰਚਾਇਤ ਦਫ਼ਤਰ, ਮੁਹੰਮਾ, ਕੇਰਲ

ਪੰਚਾਇਤ ਦੇ ਨੇਤਾ ਨੂੰ ਅਕਸਰ ਮੁਖੀਆ ਜਾਂ ਸਰਪੰਚ ਕਿਹਾ ਜਾਂਦਾ ਸੀ, ਜੋ ਚੁਣੀ ਹੋਈ ਜਾਂ ਆਮ ਤੌਰ 'ਤੇ ਸਵੀਕਾਰ ਕੀਤੀ ਗਈ ਸਥਿਤੀ ਸੀ. ਭਾਰਤ ਦੇ ਆਧੁਨਿਕ ਪੰਚਾਇਤੀ ਰਾਜ ਅਤੇ ਇਸ ਦੇ ਗ੍ਰਾਮ ਪੰਚਾਇਤਾਂ ਨੂੰ ਰਵਾਇਤੀ ਪ੍ਰਣਾਲੀ ਨਾਲ ਅਤੇ ਨਾ ਹੀ ਉੱਤਰੀ ਭਾਰਤ ਦੇ ਕੁਝ ਭਾਗਾਂ ਵਿੱਚ ਮਿਲਦੀਆਂ ਗੈਰ ਸੰਵਿਧਾਨਕ ਖਾਪ ਪੰਚਾਇਤਾਂ (ਜਾਂ ਜਾਤ ਪੰਚਾਇਤਾਂ) ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। 

ਪੰਚਾਇਤੀ ਰਾਜ: ਸਿਆਸੀ ਸਿਸਟਮ
ਸੱਥ ਪੰਚਾਇਤ ਨੇੜੇ ਨਰਸਿੰਗੜ੍ਹ, ਮੱਧਪ੍ਰਦੇਸ਼

ਹਵਾਲੇ

Tags:

ਤ੍ਰਿਨੀਦਾਦ ਅਤੇ ਤੋਬਾਗੋਦੱਖਣੀ ਏਸ਼ੀਆਪਾਕਿਸਤਾਨਬੰਗਲਾਦੇਸ਼ਭਾਰਤਸ੍ਰੀਲੰਕਾ

🔥 Trending searches on Wiki ਪੰਜਾਬੀ:

ਸਾਕਾ ਨਨਕਾਣਾ ਸਾਹਿਬਬੋਲੇ ਸੋ ਨਿਹਾਲਅਲਬਰਟ ਆਈਨਸਟਾਈਨਔਰੰਗਜ਼ੇਬ26 ਜਨਵਰੀਰਾਣੀ ਅਨੂਪੋਹਾਗੁਰੂ ਗੋਬਿੰਦ ਸਿੰਘ ਮਾਰਗਕੁਲਫ਼ੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਗਿਆਨੀ ਸੰਤ ਸਿੰਘ ਮਸਕੀਨਨਿਬੰਧ ਅਤੇ ਲੇਖਬਾਬਾ ਬਕਾਲਾਤਰਲੋਕ ਸਿੰਘ ਕੰਵਰਗੁਰਦਾਸ ਮਾਨਮੁਕੇਸ਼ ਕੁਮਾਰ (ਕ੍ਰਿਕਟਰ)ਦੁਸਹਿਰਾਰੱਖੜੀਅਨੰਦ ਸਾਹਿਬਗੁਰੂ ਹਰਿਕ੍ਰਿਸ਼ਨਪਰਿਵਾਰਅੰਮ੍ਰਿਤ ਸੰਚਾਰਪਾਣੀਪਤ ਦੀ ਪਹਿਲੀ ਲੜਾਈਸੂਰਜ ਮੰਡਲਰਾਮਨੌਮੀਮੇਲਾ ਮਾਘੀਲੂਆਪ੍ਰੋਫੈਸਰ ਗੁਰਮੁਖ ਸਿੰਘਨਿਬੰਧ ਦੇ ਤੱਤਗੁਰੂ ਅਰਜਨਵੀਭੂਮੱਧ ਸਾਗਰਦਿਵਾਲੀਇੰਡੋਨੇਸ਼ੀਆਤਵੀਲਅਯਾਮਨੀਰਜ ਚੋਪੜਾਵਿਆਹ ਦੀਆਂ ਰਸਮਾਂਕੀਰਤਪੁਰ ਸਾਹਿਬਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਕਿੱਸਾ ਕਾਵਿਨਵ-ਰਹੱਸਵਾਦੀ ਪੰਜਾਬੀ ਕਵਿਤਾਵਹਿਮ ਭਰਮਰੇਖਾ ਚਿੱਤਰਸੰਗਰੂਰ (ਲੋਕ ਸਭਾ ਚੋਣ-ਹਲਕਾ)ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸਾਉਣੀ ਦੀ ਫ਼ਸਲਨਿਮਰਤ ਖਹਿਰਾਸਿੱਖ ਧਰਮਸਰਕਾਰਭਾਰਤੀ ਪੰਜਾਬੀ ਨਾਟਕਰਿਣਆਲਮੀ ਤਪਸ਼ਲਾਲ ਕਿਲ੍ਹਾਬਾਜ਼ਬੁੱਲ੍ਹੇ ਸ਼ਾਹਪ੍ਰਿੰਸੀਪਲ ਤੇਜਾ ਸਿੰਘਰਤਨ ਸਿੰਘ ਰੱਕੜਪੰਜ ਤਖ਼ਤ ਸਾਹਿਬਾਨਉਪਭਾਸ਼ਾਭਗਵਾਨ ਸਿੰਘਪਹਿਲੀ ਸੰਸਾਰ ਜੰਗਕ੍ਰੈਡਿਟ ਕਾਰਡਲੋਕ ਸਭਾ ਹਲਕਿਆਂ ਦੀ ਸੂਚੀਪੂਰਨ ਸਿੰਘਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਨੌਰੋਜ਼ਚਿੱਟਾ ਲਹੂਹੋਲਾ ਮਹੱਲਾਰਹਿਤਨਾਮਾ ਭਾਈ ਦਇਆ ਰਾਮਪੁਆਧੀ ਉਪਭਾਸ਼ਾਚਾਰ ਸਾਹਿਬਜ਼ਾਦੇ (ਫ਼ਿਲਮ)ਨੇਵਲ ਆਰਕੀਟੈਕਟਰਭਾਰਤ ਦਾ ਆਜ਼ਾਦੀ ਸੰਗਰਾਮਚਿੜੀ-ਛਿੱਕਾ🡆 More