ਪ੍ਰੋਮੀਥੀਅਸ

ਯੂਨਾਨੀ ਮਿਥਹਾਸ ਵਿੱਚ, ਪ੍ਰੋਮੀਥੀਅਸ (ਯੂਨਾਨੀ: Προμηθεύς, ਉਚਾਰਨ ) ਟਾਈਟਨ, ਸੱਭਿਆਚਾਰਕ ਨਾਇਕ, ਅਤੇ ਵਿਦਰੋਹੀ ਪਾਤਰ ਹੈ ਜਿਸਦਾ ਨਾਮ ਮਿੱਟੀ ਤੋਂ ਬੰਦੇ ਦੀ ਸਿਰਜਨਾ ਅਤੇ ਬੰਦੇ ਨੂੰ ਠੰਡ ਤੋਂ ਬਚਾਉਣ ਲਈ ਅਤੇ ਸਭਿਅਤਾ ਦੀ ਪ੍ਰਗਤੀ ਵਾਸਤੇ ਅੱਗ ਚੁਰਾ ਕੇ ਲੈ ਆਉਣ ਨਾਲ ਜੁੜਿਆ ਹੈ। ਉਹ ਅਕ਼ਲਮੰਦੀ ਲਈ ਅਤੇ ਮਾਨਵ ਪ੍ਰੇਮ ਲਈ ਵੀ ਮਸ਼ਹੂਰ ਹੈ। ਕਹਾਣੀ ਦੇ ਮੁਤਾਬਿਕ ਯੂਨਾਨੀ ਦੇਵ ਮਾਲਾ ਦਾ ਸਭ ਤੋਂ ਬੜਾ ਦੇਵਤਾ ਜਿਉਸ ਇਨਸਾਨਾਂ ਦੀਆਂ ਬੁਰੀਆਂ ਹਰਕਤਾਂ ਦੀ ਵਜ੍ਹਾ ਨਾਲ ਇਨਸਾਨੀ ਨਸਲ ਨੂੰ ਸਰਦੀ ਨਾਲ ਖ਼ਤਮ ਕਰ ਦੇਣਾ ਚਾਹੁੰਦਾ ਸੀ। ਪ੍ਰੋਮੀਥੀਅਸ ਨੂੰ ਜਦੋਂ ਇਹ ਖ਼ਬਰ ਹੋਈ ਤਾਂ ਉਸ ਨੇ ਇਨਸਾਨਾਂ ਨੂੰ ਬਚਾਉਣ ਦੇ ਲਈ ਸੂਰਜ ਕੋਲੋਂ ਅੱਗ ਚੁਰਾ ਕੇ ਲਿਆ ਕੇ ਦਿੱਤੀ ਅਤੇ ਉਸ ਤੋਂ ਹੋਰ ਅੱਗ ਜਲਾਉਣ ਦਾ ਤਰੀਕਾ ਸਿਖਾਇਆ ਅਤੇ ਇਸ ਤਰ੍ਹਾਂ ਇਨਸਾਨ ਬਚ ਗਿਆ। ਜਿਉਸ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸਨੇ ਪ੍ਰੋਮੀਥੀਅਸ ਦੇ ਸਵਰਗ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ। ਉਸ ਨੂੰ ਕਕੇਸ਼ੀਅਨ ਪਰਬਤ ਉੱਤੇ ਇੱਕ ਚੱਟਾਨ ਨਾਲ ਬੰਨ੍ਹ ਦੇਣ ਦਾ ਹੁਕਮ ਦਿੱਤਾ। ਅਤੇ ਉਸ ਉੱਤੇ ਇੱਕ ਗਿੱਧ ਛੱਡ ਦਿੱਤੀ ਜੋ ਉਸ ਦੇ ਜਿਗਰ ਨੂੰ ਖਾ ਜਾਂਦੀ ਪਰ ਅਗਲੇ ਦਿਨ ਉਸ ਦਾ ਜਿਗਰ ਫਿਰ ਠੀਕ ਹੋ ਜਾਂਦਾ। ਅਤੇ ਅਗਲੇ ਦਿਨ ਗਿੱਧ ਫਿਰ ਆਉਂਦੀ ਅਤੇ ਉਸ ਦੇ ਜਿਗਰ ਨੂੰ ਖਾ ਜਾਂਦੀ।

ਪ੍ਰੋਮੀਥੀਅਸ
Προμηθεύς
ਪ੍ਰੋਮੀਥੀਅਸ
ਪ੍ਰੋਮੀਥੀਅਸ ਲੋਕਾਂ ਲਈ ਅੱਗ ਚੁਰਾ ਕੇ ਲਿਆ ਰਿਹਾ ਹੈ। (ਹੈਨਰਿਖ ਫਰੈਡਰਿਕ ਫਿਊਜਰ, 1817)
Consortਹੇਸੀਓਨਾ
ਪ੍ਰੋਮੀਥੀਅਸ
ਨਿਕੋਲਸ ਸੇਬਾਸਤੀਅਨ ਐਡਮ ਦੀ ਕ੍ਰਿਤੀ, ਪ੍ਰੋਮੀਥੀਅਸ ਦਾ ਬੁੱਤ 1762 (ਲਊਵਰ)

ਹਵਾਲੇ

Tags:

ਮਦਦ:ਯੂਨਾਨੀ ਲਈ IPAਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਜਲੰਧਰ (ਲੋਕ ਸਭਾ ਚੋਣ-ਹਲਕਾ)ਪਰਿਵਾਰਵੇਅਬੈਕ ਮਸ਼ੀਨਬਾਬਾ ਨੌਧ ਸਿੰਘਕੀਰਤਨ ਸੋਹਿਲਾਘਰੇਲੂ ਰਸੋਈ ਗੈਸ2024ਤਖ਼ਤ ਸ੍ਰੀ ਕੇਸਗੜ੍ਹ ਸਾਹਿਬਵਿਕੀਜੋਗੀ ਪੀਰ ਦਾ ਮੇਲਾਫੋਰਬਜ਼ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਭਵਾਨੀਗੜ੍ਹਕਿਰਿਆਕਰਨਾਲਸਾਕਾ ਨਨਕਾਣਾ ਸਾਹਿਬਭੰਗੜਾ (ਨਾਚ)ਤਮਾਕੂਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਪੰਜਾਬ, ਭਾਰਤਡੀ.ਐੱਨ.ਏ.ਪੰਜਾਬੀ ਨਾਵਲ ਦਾ ਇਤਿਹਾਸਯਮਨਸਕੂਲਜਾਪੁ ਸਾਹਿਬਮਨੁੱਖਜਨੇਊ ਰੋਗਦਿਵਾਲੀਧਾਲੀਵਾਲਬਚਪਨਲੋਕ ਸਭਾਸੋਨਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਚੀਨਭਾਰਤੀ ਪੰਜਾਬੀ ਨਾਟਕਪੰਜਾਬੀ ਵਿਆਕਰਨਚਾਰ ਸਾਹਿਬਜ਼ਾਦੇ (ਫ਼ਿਲਮ)ਲਿੰਗ ਸਮਾਨਤਾਤਖ਼ਤ ਸ੍ਰੀ ਦਮਦਮਾ ਸਾਹਿਬਔਰੰਗਜ਼ੇਬਨਾਟਕ (ਥੀਏਟਰ)ਭਾਰਤ ਦਾ ਆਜ਼ਾਦੀ ਸੰਗਰਾਮਜੱਸਾ ਸਿੰਘ ਰਾਮਗੜ੍ਹੀਆਇੰਸਟਾਗਰਾਮਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਭਾਰਤ ਦੇ ਜ਼ਿਲ੍ਹਿਆਂ ਦੀ ਸੂਚੀਭਾਈ ਮਰਦਾਨਾਬਾਬਾ ਜੀਵਨ ਸਿੰਘਮੱਧਕਾਲੀਨ ਪੰਜਾਬੀ ਸਾਹਿਤਪਾਸ਼ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਗਗਨ ਮੈ ਥਾਲੁਕਿੱਸਾ ਕਾਵਿਨਿਊਜ਼ੀਲੈਂਡਕੋਟਲਾ ਛਪਾਕੀਖ਼ਾਲਸਾ ਮਹਿਮਾਫ਼ਾਰਸੀ ਭਾਸ਼ਾਵਾਰਿਸ ਸ਼ਾਹਸੱਚ ਨੂੰ ਫਾਂਸੀਪੰਜ ਬਾਣੀਆਂਵੀਈਰਾਨਆਇਜ਼ਕ ਨਿਊਟਨਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਗੁਰਦੁਆਰਿਆਂ ਦੀ ਸੂਚੀਜੈ ਭੀਮਸ਼ਰੀਂਹਵਰਿਆਮ ਸਿੰਘ ਸੰਧੂਕਾਮਾਗਾਟਾਮਾਰੂ ਬਿਰਤਾਂਤ1999 ਸਿਡਨੀ ਗੜੇਮਾਰੀਸਰਬੱਤ ਦਾ ਭਲਾਲ਼ਸਾਹਿਤਇਟਲੀ🡆 More