ਪੌਣਪਾਣੀ

ਜਲਵਾਯੂ ਦੋ ਸ਼ਬਦਾ ਦੇ ਸੁਮੇਲ ਜਲ+ਵਾਯੂ ਤੋਂ ਹੋਂਦ ਵਿੱਚ ਆਇਆ ਹੈ ਜਿਸ ਵਿੱਚ ਜਲ ਦਾ ਅਰਥ ਹੈ ਵਾਯੂਮੰਡਲ ਵਿਚਲੀ ਨਮੀ,ਵਰਖਣ ਅਤੇ ਜਲਵਾਸ਼ਪ ਆਦਿ ਅਤੇ ਵਾਯੂ ਦਾ ਅਰਥ ਹੈ ਵਾਯੂਮੰਡਲੀ ਪੌਣਾ ਦੀ ਦਿਸ਼ਾਂ ਅਤੇ ਗਤੀ ਆਦਿ। ਇਸ ਤਰ੍ਹਾਂ ਜਲਵਾਯੂ ਵਾਯੂਮੰਡਲ ਦੀਆਂ ਹਾਲਤਾਂ ਨੂੰ ਦਰਸਾਉਦਾਂ ਹੈ। ਆਮ ਤੌਰ 'ਤੇ ਜਲਵਾਯੂ ਲੰਬੇ ਸਮੇਂ ਦੀਆ ਮੌਸਮੀ ਹਾਲਤਾਂ ਨੂੰ ਕਿਹਾ ਜਾਂਦਾ ਹੈ। ਇਹ ਕਿਸੇ ਸਥਾਨ ਤੇ 30-35 ਸਾਲਾਂ ਦੀਆਂ ਮੌਸਮੀ ਹਾਲਤਾਂ ਹੋ ਸਕਦੀਆਂ ਹਨ ਪ੍ਰੰਤੂ ਇਸ ਧਾਰਣਾ ਨੂੰ ਠੀਕ ਨਹੀਂ ਮੰਨਿਆ ਜਾਂਦਾ ਕਿਉਂਕਿ ਇਜ ਔਸਤ ਮੌਸਮ ਨਹੀਂ ਸਗੋਂ ਹੋਰਨਾਂ ਅਸਾਧਾਰਣ ਵਾਯੂਮੰਡਲੀ ਹਾਲਤਾਂ ਨੂੰ ਵੀ ਪ੍ਰਗਟ ਕਰਦਾ ਹੈ। ਉਦਹਾਰਣ ਵਜੋਂ ਮਿਸੀਸਿਪੀ ਨਦੀ ਘਾਟੀ ਅਤੇ ਕੈਲੇਫੌਰਨੀਆ ਦੇ ਤੱਟਾਂ ਤੇ ਲੱਗਭਗ ਇਕੋ ਜਿਹੀ ਸਲਾਨਾ ਔਸਤ ਵਰਖਾ ਹੁੰਦੀ ਹੈ ਪ੍ਰੰਤੂ ਕੈਲੇਫੋਰਨੀਆਂ ਦੇ ਤੱਟਾਂ ਤੇ ਵਰਖਾ ਸਰਦ ਰੁੱਤ ਵਿੱਚ ਹੁੰਦੀ ਹੈ ਅਤੇ ਮਿਸੀਸਿਪੀ ਨਦੀ ਘਾਟੀ ਖੇਤਰ ਵਿੱਚ ਸਾਰਾ ਸਾਲ ਵਰਖਾ ਹੁੰਦੀ ਰਹਿੰਦੀ ਹੈ।

Map of world dividing climate zones, largely influenced by latitude. The zones, going from the equator upward (and downward) are Tropical, Dry, Moderate, Continental and Polar. There are subzones within these zones.
ਪੂਰੀ ਦੁਨੀਆ ਦੇ ਜਲਵਾਯੂ ਦਾ ਵਰਗੀਕਰਨ

ਜਲਵਾਯੂ ਦੇ ਤੱਤ

ਕਿਸੇ ਖੇਤਰ ਦਾ ਜਲਵਾਯੂ ਕਈ ਤੱਤਾਂ ਉੱਪਰ ਨਿਰਭਰ ਕਰਦਾ ਹੈ।

ਕਿਸੇ ਸਥਾਨ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ

ਹੋਰ ਪੜ੍ਹੋ

ਬਾਹਾਰੀ ਕੜੀਆਂ

ਹਵਾਲੇ

Tags:

ਪੌਣਪਾਣੀ ਜਲਵਾਯੂ ਦੇ ਤੱਤਪੌਣਪਾਣੀ ਕਿਸੇ ਸਥਾਨ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਪੌਣਪਾਣੀ ਹੋਰ ਪੜ੍ਹੋਪੌਣਪਾਣੀ ਬਾਹਾਰੀ ਕੜੀਆਂਪੌਣਪਾਣੀ ਹਵਾਲੇਪੌਣਪਾਣੀਕੈਲੀਫ਼ੋਰਨੀਆਨਮੀਪਾਣੀਮਿਸੀਸਿੱਪੀ ਦਰਿਆਮੀਂਹਵਾਯੂਮੰਡਲ

🔥 Trending searches on Wiki ਪੰਜਾਬੀ:

ਕਿਰਿਆਕਬੀਰਵਰਿਆਮ ਸਿੰਘ ਸੰਧੂਗੈਟਸੁਰਿੰਦਰ ਛਿੰਦਾਵਿਸ਼ਵ ਜਲ ਦਿਵਸਰੇਡੀਓਬੇਬੇ ਨਾਨਕੀਜਿੰਦ ਕੌਰਰੁੱਖਯੂਨਾਈਟਡ ਕਿੰਗਡਮਭਾਰਤੀ ਪੰਜਾਬੀ ਨਾਟਕਜ਼ਮੀਨੀ ਪਾਣੀਭਾਸ਼ਾਅੰਮ੍ਰਿਤ ਵੇਲਾਪਾਠ ਪੁਸਤਕਦੁਆਬੀਰੋਹਿਤ ਸ਼ਰਮਾਰਾਣੀ ਅਨੂਪੰਜਾਬੀ ਆਲੋਚਨਾਕੰਜਕਾਂਨਾਂਵਕਾਟੋ (ਸਾਜ਼)ਭਾਰਤ ਦਾ ਪ੍ਰਧਾਨ ਮੰਤਰੀਪਰਿਵਾਰਕਿੱਸਾ ਕਾਵਿਰਾਮ ਮੰਦਰਸਾਰਕਕਿਰਨ ਬੇਦੀਮਹਾਤਮਾ ਗਾਂਧੀਅਯਾਮਨਮੋਨੀਆਸ਼ਿਮਲਾਕਾਰਕਬਾਬਾ ਫ਼ਰੀਦਮਜ਼੍ਹਬੀ ਸਿੱਖਨਿੱਕੀ ਕਹਾਣੀਟਕਸਾਲੀ ਭਾਸ਼ਾਸਫ਼ਰਨਾਮੇ ਦਾ ਇਤਿਹਾਸਸ੍ਰੀ ਚੰਦਫ਼ਾਰਸੀ ਭਾਸ਼ਾਪੁਆਧੀ ਉਪਭਾਸ਼ਾਨਿਬੰਧ ਦੇ ਤੱਤਚਾਰ ਸਾਹਿਬਜ਼ਾਦੇ (ਫ਼ਿਲਮ)ਗਠੀਆਉਰਦੂ-ਪੰਜਾਬੀ ਸ਼ਬਦਕੋਸ਼ਧੂਰੀਸਤਿ ਸ੍ਰੀ ਅਕਾਲਡਾ. ਹਰਿਭਜਨ ਸਿੰਘਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਦਲੀਪ ਕੌਰ ਟਿਵਾਣਾਜਪਾਨੀ ਭਾਸ਼ਾ18 ਅਪਰੈਲਪਾਇਲ ਕਪਾਡੀਆਦੁਸਹਿਰਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਹਿੰਦੀ ਭਾਸ਼ਾਗੁਰੂ ਨਾਨਕਅਦਾਕਾਰਮੌਲਿਕ ਅਧਿਕਾਰਕੁਲਫ਼ੀਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬੀ ਕੱਪੜੇਜਵਾਹਰ ਲਾਲ ਨਹਿਰੂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬੀ ਨਾਵਲਪੰਜਾਬੀ ਨਾਟਕਰੱਬਭਾਰਤੀ ਕਾਵਿ ਸ਼ਾਸਤਰੀਅੰਗਰੇਜ਼ੀ ਬੋਲੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਬੁਰਜ ਖ਼ਲੀਫ਼ਾਜੀਵਨੀਤਖ਼ਤ ਸ੍ਰੀ ਦਮਦਮਾ ਸਾਹਿਬਬੀਰ ਰਸੀ ਕਾਵਿ ਦੀਆਂ ਵੰਨਗੀਆਂਅਲੋਪ ਹੋ ਰਿਹਾ ਪੰਜਾਬੀ ਵਿਰਸਾਜਗਦੀਪ ਸਿੰਘ ਕਾਕਾ ਬਰਾੜ🡆 More