ਪੂੰਜੀਵਾਦ

ਪੂੰਜੀਵਾਦ (Capitalism), ਸਰਮਾਏਦਾਰੀ ਜਾਂ ਪੂੰਜੀਦਾਰੀ ਉਸ ਆਰਥਿਕ ਢਾਂਚੇ ਨੂੰ ਕਹਿੰਦੇ ਹਨ ਜਿਸ ਵਿੱਚ ਪੈਦਾਵਾਰ ਦੇ ਸਾਧਨਾਂ ਉੱਤੇ ਨਿੱਜੀ ਮਾਲਕੀ ਹੁੰਦੀ ਹੈ। ਪੈਦਾ ਮਾਲ ਨੂੰ ਮੰਡੀ ਵਿੱਚ ਵੇਚਕੇ ਮਾਲਕ ਲੋਕ ਮਜ਼ਦੂਰ ਦੀ ਹਥਿਆਈ ਕਿਰਤ ਦੇ ਜ਼ਰੀਏ ਮੁਨਾਫ਼ਾ ਖੱਟਦੇ ਹਨ। ਹਥਿਆ ਲਈ ਗਈ ਵਾਧੂ ਕਿਰਤ ਉਸ ਫਰਕ ਨੂੰ ਕਹਿੰਦੇ ਹਨ ਜਿਹੜਾ ਕਿਰਤ ਦੇ ਕਾਰਕ ਨਾਲ ਹੋਏ ਮੁੱਲ ਵਾਧੇ ਅਤੇ ਮਜ਼ਦੂਰੀ ਵਜੋਂ ਦਿੱਤੀ ਉਜਰਤ ਵਿੱਚ ਹੁੰਦਾ ਹੈ। ਇਸ ਵਿੱਚ ਮੰਡੀ ਆਜ਼ਾਦ ਹੁੰਦੀ ਹੈ ਇਸ ਲਈ ਇਸ ਨੂੰ ਆਜ਼ਾਦ ਮੰਡੀ ਦਾ ਨਿਜ਼ਾਮ ਵੀ ਕਿਹਾ ਜਾਂਦਾ ਹੈ। ਹਾਲਾਂਕਿ ਅੱਜ ਕੱਲ੍ਹ ਕਿਤੇ ਵੀ ਮੰਡੀ ਮੁਕੰਮਲ ਤੌਰ 'ਤੇ ਆਜ਼ਾਦ ਨਹੀਂ ਹੁੰਦੀ ਪਰ ਸਿਧਾਂਤਕ ਤੌਰ 'ਤੇ ਪੂੰਜੀਵਾਦੀ ਨਿਜ਼ਾਮ ਵਿੱਚ ਮੰਡੀ ਮੁਕੰਮਲ ਤੌਰ 'ਤੇ ਆਜ਼ਾਦ ਹੁੰਦੀ ਹੈ।

ਇਤਿਹਾਸ

ਪੂੰਜੀਵਾਦ ਦੀ ਪ੍ਰਕਿਰਿਆ

ਹਵਾਲੇ

Tags:

🔥 Trending searches on Wiki ਪੰਜਾਬੀ:

ਅਮਰ ਸਿੰਘ ਚਮਕੀਲਾਤੂਫ਼ਾਨਗੂਰੂ ਨਾਨਕ ਦੀ ਪਹਿਲੀ ਉਦਾਸੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਲਾਲ ਬਹਾਦਰ ਸ਼ਾਸਤਰੀਸੀ.ਐਸ.ਐਸਨਾਵਲਸ਼ਬਦ-ਜੋੜਰੂਸੀ ਭਾਸ਼ਾਖੋਜੀ ਕਾਫ਼ਿਰਲਾਇਬ੍ਰੇਰੀਦੁਬਈਜੈਤੋ ਦਾ ਮੋਰਚਾ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਪ੍ਰੇਮ ਪ੍ਰਕਾਸ਼ਸੰਮਨਕਿਰਿਆਵਿਰਾਸਤ-ਏ-ਖ਼ਾਲਸਾਨਾਥ ਜੋਗੀਆਂ ਦਾ ਸਾਹਿਤਅਰਦਾਸਰੇਖਾ ਚਿੱਤਰਅਕਾਲੀ ਫੂਲਾ ਸਿੰਘਹਿੰਦੀ ਭਾਸ਼ਾਪੁਲਿਸਵਿਕਸ਼ਨਰੀਡਰੱਗਨਿਸ਼ਾ ਕਾਟੋਨਾਭਾਈ ਲਾਲੋਸੁਲਤਾਨ ਬਾਹੂਨਵਾਬ ਕਪੂਰ ਸਿੰਘਸੰਯੁਕਤ ਰਾਜਲੋਕਧਾਰਾਟਾਈਫਾਈਡ ਬੁਖ਼ਾਰਆਧੁਨਿਕ ਪੰਜਾਬੀ ਸਾਹਿਤਪੰਜਾਬੀ ਸਾਹਿਤ ਆਲੋਚਨਾਧਰਤੀ ਦਿਵਸਦੇਵਿੰਦਰ ਸਤਿਆਰਥੀਪ੍ਰਦੂਸ਼ਣਸਿੱਖਿਆਇੰਟਰਨੈੱਟਮੁਮਤਾਜ਼ ਮਹਿਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਾਰਤ ਦਾ ਸੰਵਿਧਾਨਵਿਆਹ ਦੀਆਂ ਕਿਸਮਾਂਗੁਰਦੁਆਰਾ ਬਾਬਾ ਬਕਾਲਾ ਸਾਹਿਬਟੇਲਰ ਸਵਿਫ਼ਟਆਨੰਦਪੁਰ ਸਾਹਿਬਸਿੱਖੀਮਨੁੱਖੀ ਦਿਮਾਗਤਰਸੇਮ ਜੱਸੜਯੂਟਿਊਬਬੱਚਾ20ਵੀਂ ਸਦੀਭਾਈ ਸਾਹਿਬ ਸਿੰਘ ਜੀਗੁਰਬਖ਼ਸ਼ ਸਿੰਘ ਫ਼ਰੈਂਕਸੰਰਚਨਾਵਾਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਚਾਰ ਸਾਹਿਬਜ਼ਾਦੇਵਿੰਡੋਜ਼ 11ਖਰਬੂਜਾਗੁਰੂ ਅਮਰਦਾਸਦੂਰਦਰਸ਼ਨ ਕੇਂਦਰ, ਜਲੰਧਰਸੋਨਾਰਵਿਸ਼੍ਰੀਨਿਵਾਸਨ ਸਾਈ ਕਿਸ਼ੋਰਸੱਸੀ ਪੁੰਨੂੰਸਤਿੰਦਰ ਸਰਤਾਜਲੱਖਾ ਸਿਧਾਣਾਗਣਤੰਤਰ ਦਿਵਸ (ਭਾਰਤ)ਗੁਰੂ ਗੋਬਿੰਦ ਸਿੰਘਪੰਜਾਬਵੱਲਭਭਾਈ ਪਟੇਲਸਰੋਜਨੀ ਨਾਇਡੂਮੀਰੀ-ਪੀਰੀਜਰਨੈਲ ਸਿੰਘ ਭਿੰਡਰਾਂਵਾਲੇਨਵ-ਰਹੱਸਵਾਦੀ ਪੰਜਾਬੀ ਕਵਿਤਾ🡆 More