ਪਾਰਿਜਾਤ (ਨੇਪਾਲੀ: पारिजात) ਨੇਪਾਲੀ ਨਾਰੀ ਲੇਖਕ ਸੀ। ਉਸ ਦਾ ਅਸਲ ਨਾਮ ਬਿਸ਼ਨੂ ਕੁਮਾਰੀ ਵੈਬਾ (ਤਮਾਂਗ ਜਾਤੀ ਦਾ ਇੱਕ ਉੱਪ-ਸਮੂਹ) ਸੀ ਪਰ ਉਸ ਨੇ ਕਲਮੀ ਨਾਮ ਪਾਰਿਜਾਤ (ਹਾਰ ਸਿੰਗਾਰ ਨਾਮ ਦਾ ਇੱਕ ਫੁੱਲਦਾਰ ਪੌਦਾ ਜੋ ਰਾਤ ਨੂੰ ਸੁਗੰਧ ਬਖੇਰਦਾ ਹੈ) ਹੇਠ ਲਿਖਿਆ ਹੈ। ਉਸ ਦੀ ਸਭ ਪ੍ਰਸ਼ੰਸਾ ਪ੍ਰਾਪਤ ਪ੍ਰਕਾਸ਼ਨਾ ਸ਼ਿਰਿਸ ਕੋ ਫੂਲ (Nepali: शिरिषको फूल) ਨੂੰ ਕੁਝ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਕੁਝ ਕਾਲਜਾਂ ਦੇ ਸਾਹਿਤ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਪਰਿਜਾਤ | |
---|---|
ਜਨਮ | 1937 ਦਾਰਜਲਿੰਗ, ਭਾਰਤ |
ਮੌਤ | 1993 ਕਾਠਮੰਡੂ, ਨੇਪਾਲ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਨੇਪਾਲੀ |
This article uses material from the Wikipedia ਪੰਜਾਬੀ article ਪਾਰੀਜਾਤ (ਲੇਖਕ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.