ਪਾਬਲੋ ਐਸਕੋਬਾਰ

ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ (ਦਸੰਬਰ 1, 1949- ਦਸੰਬਰ 2, 1993) ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਸੀ, ਇਹ ਚਿੱਟੇ ਦੀ ਸਮਗਲਿੰਗ ਤੋਂ ਅਮੀਰ ਹੋਇਆ। ਇਸਨੇ ਆਪਣੇ ਰਾਜ ਦੀ ਚੜ੍ਹਤ ਵੇਲੇ ਅਮਰੀਕਾ ਵਿੱਚ ਆਉਣ ਵਾਲੇ ਚਿੱਟੇ ਵਿਚੋਂ 80% ਦੀ ਸਮਗਲਿੰਗ ਕੀਤੀ। ਇਸਨੂੰ ਅਕਸਰ ਚਿੱਟੇ ਦਾ ਬਾਦਸ਼ਾਹ ਬੋਲਿਆ ਜਾਂਦਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਅਮੀਰ ਮੁਜ਼ਰਿਮ ਸੀ, ਜਿਸਦੀ ਜਾਇਦਾਦ ਅੰਦਾਜ਼ਨ 30 ਤੋਂ 100 ਬਿਲੀਅਨ ਸੀ। ਇਸਦੇ ਨਾਲ ਹੀ ਆਪਣੀ ਚੜ੍ਹਤ ਵੇਲੇ ਉਹ ਦੁਨੀਆ ਦੇ 10 ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।

ਪਾਬਲੋ ਐਸਕੋਬਾਰ
ਪਾਬਲੋ ਐਸਕੋਬਾਰ
ਜਨਮ
ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ

(1949-12-01)ਦਸੰਬਰ 1, 1949
ਮੌਤਦਸੰਬਰ 2, 1993(1993-12-02) (ਉਮਰ 44)
ਹੋਰ ਨਾਮ
  • ਦੋਨ ਪਾਬਲੋ
  • El Mágico (The Magician)
  • El Padrino (The Godfather)
  • El Patrón (The Boss)
  • El Pablito (little Pablo)
  • ਐਲ ਸੈਨੀਓਰ (The Lord)
  • El vergias
  • El Zar de la Cocaína
    (The Tsar of Cocaine)
ਸਿੱਖਿਆUniversidad Autónoma Latinoamericana
ਪੇਸ਼ਾHead of the Medellín Cartel
ਜੀਵਨ ਸਾਥੀMaria Victoria Henao (1976–1993; his death)
ਬੱਚੇ
  • Sebastián Marroquín
  • Manuela Escobar
Conviction(s)
  • Drug trafficking and smuggling
  • assassinations
  • bombing
  • bribery
  • racket
  • rape
  • molestation
Criminal penalty60 years imprisonment

ਹਵਾਲੇ

Tags:

ਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਭਾਰਤੀ ਰਾਸ਼ਟਰੀ ਕਾਂਗਰਸਨੌਰੋਜ਼ਕੋਹਿਨੂਰਗੁੁਰਦੁਆਰਾ ਬੁੱਢਾ ਜੌਹੜਲੋਕ ਸਭਾਸ੍ਰੀ ਚੰਦਪੰਜਾਬੀ ਸੱਭਿਆਚਾਰਅਫ਼ੀਮਤੰਤੂ ਪ੍ਰਬੰਧਜਨਮ ਸੰਬੰਧੀ ਰੀਤੀ ਰਿਵਾਜਗੁਰੂ ਨਾਨਕਅਨੁਵਾਦਗ਼ਦਰ ਲਹਿਰਬਰਾੜ ਤੇ ਬਰਿਆਰਅੰਗਰੇਜ਼ੀ ਬੋਲੀ25 ਅਪ੍ਰੈਲਵਪਾਰਡਰਾਮਾਰਾਜਾ ਭੋਜਸੈਫ਼ੁਲ-ਮਲੂਕ (ਕਿੱਸਾ)ਜਸਵੰਤ ਸਿੰਘ ਕੰਵਲਬੰਦਾ ਸਿੰਘ ਬਹਾਦਰਪੰਛੀਗਿੱਧਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਨਿਰਮਲ ਰਿਸ਼ੀਐੱਸ. ਅਪੂਰਵਾਪਾਕਿਸਤਾਨ ਦੀ ਨੈਸ਼ਨਲ ਅਸੈਂਬਲੀਵਿਰਚਨਾਵਾਦਉੱਤਰ-ਸੰਰਚਨਾਵਾਦਜੱਟਸਿੱਖ ਧਰਮਪੂਰਨ ਭਗਤਹਾਕੀਸੰਗਰੂਰ (ਲੋਕ ਸਭਾ ਚੋਣ-ਹਲਕਾ)ਕਿਤਾਬਖ਼ਲੀਲ ਜਿਬਰਾਨਭੰਗੜਾ (ਨਾਚ)ਵਾਰਤਕਸੁਧਾਰ ਘਰ (ਨਾਵਲ)ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸੁਖਬੀਰ ਸਿੰਘ ਬਾਦਲਪੰਜਾਬੀ ਸੂਫ਼ੀ ਕਵੀਗੁਰੂ ਤੇਗ ਬਹਾਦਰਊਧਮ ਸਿੰਘਮਾਝ ਕੀ ਵਾਰਅੰਗਰੇਜ਼ੀ ਭਾਸ਼ਾ ਦਾ ਇਤਿਹਾਸਕਰਤਾਰ ਸਿੰਘ ਸਰਾਭਾਮਾਤਾ ਤ੍ਰਿਪਤਾਕੈਨੇਡਾਵਿਕੀਮੀਡੀਆ ਸੰਸਥਾਦੇਬੀ ਮਖਸੂਸਪੁਰੀਫੁਲਕਾਰੀਬਾਵਾ ਬਲਵੰਤਰਸ (ਕਾਵਿ ਸ਼ਾਸਤਰ)ਕਪਾਹਹੇਮਕੁੰਟ ਸਾਹਿਬਰਤਨ ਟਾਟਾਮਹਾਤਮਾ ਗਾਂਧੀਲੋਹੜੀਗੱਤਕਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਬੋਲੇ ਸੋ ਨਿਹਾਲਅਜੀਤ ਕੌਰਹਾੜੀ ਦੀ ਫ਼ਸਲਪੌਂਗ ਡੈਮ24 ਅਪ੍ਰੈਲਪੰਜਾਬ1941ਆਪਰੇਟਿੰਗ ਸਿਸਟਮਪੰਜਾਬ ਵਿੱਚ ਕਬੱਡੀਮਨਮੋਹਨ ਵਾਰਿਸਪੁਲਿਸਰਾਜਾ ਪੋਰਸਸਿੱਧੂ ਮੂਸੇ ਵਾਲਾਪੰਜਾਬੀਦਾਰਸ਼ਨਿਕ🡆 More