ਪਾਪੂਆ ਨਿਊ ਗਿਨੀ

ਪਾਪੂਆ ਨਿਊ ਗਿਨੀ (ਤੋਕ ਪਿਸੀਨ: Papua Niugini), ਅਧਿਕਾਰਕ ਤੌਰ ਉੱਤੇ ਪਾਪੂਆ ਨਿਊ ਗਿਨੀ ਦਾ ਸੁਤੰਤਰ ਮੁਲਕ, ਓਸ਼ੇਨੀਆ ਦਾ ਇੱਕ ਮੁਲਕ ਹੈ ਜੋ ਨਿਊ ਗਿਨੀ ਟਾਪੂ ਦੇ ਪੂਰਬੀ ਅੱਧ (ਪੱਛਮੀ ਹਿੱਸੇ ਵਿੱਚ ਇੰਡੋਨੇਸ਼ੀਆਈ ਸੂਬੇ ਪਾਪੂਆ ਅਤੇ ਪੱਛਮੀ ਪਾਪੂਆ ਹਨ) ਅਤੇ ਹੋਰ ਬਹੁਤ ਸਾਰੇ ਟਾਪੂਆਂ ਦਾ ਬਣਿਆ ਹੋਇਆ ਹੈ ਇਹ ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦੇ ਉਸ ਹਿੱਸੇ ਵਿੱਚ ਵਸਿਆ ਹੋਇਆ ਹੈ ਜਿਸ ਨੂੰ 19ਵੀਂ ਸਦੀ ਤੋਂ ਮੈਲਾਨੇਸ਼ੀਆ ਕਿਹਾ ਜਾਂਦਾ ਹੈ। ਇਸ ਦੀ ਰਾਜਧਾਨੀ ਪੋਰਟ ਮੋਰੈਸਬੀ ਹੈ।

ਪਾਪੂਆ ਨਿਊ ਗਿਨੀ ਦਾ ਸੁਤੰਤਰ ਮੁਲਕ
Independen Stet bilong Papua Niugini
Flag of ਪਾਪੂਆ ਨਿਊ ਗਿਨੀ
ਝੰਡਾ
ਮਾਟੋ: "Unity in diversity"
"ਅਨੇਕਤਾ ਵਿੱਚ ਏਕਤਾ"
ਐਨਥਮ: O Arise, All You Sons
ਉੱਠੋ, ਤੁਸੀਂ ਸਾਰੇ ਪੁੱਤਰੋ
Location of ਪਾਪੂਆ ਨਿਊ ਗਿਨੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪੋਰਟ ਮੋਰੈਸਬੀ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਤੋਕ ਪਿਸੀਨ
ਹੀਰੀ ਮੋਤੂ
ਵਸਨੀਕੀ ਨਾਮਪਾਪੂਆ ਨਿਊ ਗਿਨੀਆਈ
ਸਰਕਾਰਸੰਵਿਧਾਨਕ ਰਾਜਸ਼ਾਹੀ ਹੇਠ ਇਕਾਤਮਕ ਸੰਸਦੀ ਲੋਕਤੰਤਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਗਵਰਨਰ-ਜਨਰਲ
ਮਾਈਕਲ ਓਗੀਓ
• ਪ੍ਰਧਾਨ ਮੰਤਰੀ
ਪੀਟਰ ਓ'ਨੀਲ
ਵਿਧਾਨਪਾਲਿਕਾਰਾਸ਼ਟਰੀ ਸੰਸਦ
 ਸੁਤੰਤਰਤਾ
16 ਸਤੰਬਰ 1975
ਖੇਤਰ
• ਕੁੱਲ
462,840 km2 (178,700 sq mi) (56ਵਾਂ)
• ਜਲ (%)
2
ਆਬਾਦੀ
• 2012 ਅਨੁਮਾਨ
6,310,129 (105ਵਾਂ)
• 2000 ਜਨਗਣਨਾ
5,190,783
• ਘਣਤਾ
15/km2 (38.8/sq mi) (201ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$16.863 ਬਿਲੀਅਨ
• ਪ੍ਰਤੀ ਵਿਅਕਤੀ
$2,532
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$12.655 ਬਿਲੀਅਨ
• ਪ੍ਰਤੀ ਵਿਅਕਤੀ
$1,900
ਗਿਨੀ (1996)50.9
ਉੱਚ
ਐੱਚਡੀਆਈ (2011)Increase 0.466
Error: Invalid HDI value · 153ਵਾਂ
ਮੁਦਰਾਪਾਪੂਆ ਨਿਊ ਗਿਨੀਆਈ ਕੀਨਾ (PGK)
ਸਮਾਂ ਖੇਤਰUTC+10 (ਆਸਟਰੇਲੀਆਈ ਪੂਰਬੀ ਮਿਆਰੀ ਸਮਾਂ)
• ਗਰਮੀਆਂ (DST)
UTC+10 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+675
ਇੰਟਰਨੈੱਟ ਟੀਐਲਡੀ.pg
ਅ. 2005 ਵੇਲੇ

ਹਵਾਲੇ

Tags:

ਪ੍ਰਸ਼ਾਂਤ ਮਹਾਂਸਾਗਰ

🔥 Trending searches on Wiki ਪੰਜਾਬੀ:

ਬਸੰਤ ਪੰਚਮੀਨਮੋਨੀਆਜਾਤਸਵਰ ਅਤੇ ਲਗਾਂ ਮਾਤਰਾਵਾਂਰਿਣਦਿੱਲੀਭਗਤ ਧੰਨਾ ਜੀਕੈਨੇਡਾਅਨੀਮੀਆਲੋਕ ਸਾਹਿਤਛਪਾਰ ਦਾ ਮੇਲਾਮਾਨੀਟੋਬਾਸਿਧ ਗੋਸਟਿਯੁਕਿਲਡਨ ਸਪੇਸਹੇਮਕੁੰਟ ਸਾਹਿਬਗੁਰੂ ਹਰਿਰਾਇਮਕੈਨਿਕਸਐਚ.ਟੀ.ਐਮ.ਐਲਬਾਲ ਮਜ਼ਦੂਰੀਪੰਜਾਬੀ ਨਾਵਲ ਦਾ ਇਤਿਹਾਸਸੁਹਾਗਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਰਾਵਣਭਾਸ਼ਾਭਾਈ ਤਾਰੂ ਸਿੰਘਗੁਰਪੁਰਬਪੰਜਾਬੀ ਵਾਰ ਕਾਵਿ ਦਾ ਇਤਿਹਾਸਮਾਸਟਰ ਤਾਰਾ ਸਿੰਘਸੀ.ਐਸ.ਐਸਕੇਂਦਰੀ ਸੈਕੰਡਰੀ ਸਿੱਖਿਆ ਬੋਰਡ15 ਅਗਸਤਬਾਬਾ ਦੀਪ ਸਿੰਘਤਰਨ ਤਾਰਨ ਸਾਹਿਬਪੰਜਾਬ ਦੇ ਲੋਕ ਸਾਜ਼ਬਾਬਰਬਾਣੀਪੰਜਾਬੀ ਲੋਕ ਬੋਲੀਆਂਵਿਰਾਸਤਮਹਿਮੂਦ ਗਜ਼ਨਵੀਈਸਾ ਮਸੀਹਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਹਲਮੇਲਾ ਮਾਘੀਪ੍ਰਯੋਗਵਾਦੀ ਪ੍ਰਵਿਰਤੀਨਾਨਕ ਸਿੰਘਲੱਖਾ ਸਿਧਾਣਾਪੰਜਾਬੀ ਲੋਕ ਕਾਵਿਜਪਾਨੀ ਭਾਸ਼ਾਟਵਿਟਰਧਨੀ ਰਾਮ ਚਾਤ੍ਰਿਕਪੱਛਮੀ ਕਾਵਿ ਸਿਧਾਂਤਜੈਤੋ ਦਾ ਮੋਰਚਾਲੰਡਨਵੈਸਾਖਵਹਿਮ ਭਰਮਗੁਰੂ ਅੰਗਦਸ਼ਿਵ ਕੁਮਾਰ ਬਟਾਲਵੀਮਾਂ ਬੋਲੀਬੀਬੀ ਸਾਹਿਬ ਕੌਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਬੁਰਜ ਮਾਨਸਾਮਿੳੂਚਲ ਫੰਡਗ੍ਰੇਸੀ ਸਿੰਘਅਨੁਵਾਦਰਾਮਾਇਣਪਰਕਾਸ਼ ਸਿੰਘ ਬਾਦਲਸ਼ਬਦਸ੍ਰੀ ਚੰਦਮੋਬਾਈਲ ਫ਼ੋਨਪੂਰਨ ਸਿੰਘਛੋਲੇਮਿਆ ਖ਼ਲੀਫ਼ਾਆਸਾ ਦੀ ਵਾਰਮਦਰ ਟਰੇਸਾਰੂਸ🡆 More