ਕਲਾ ਪਾਤਰ

ਪਾਤਰ (ਜਾਂ ਕਾਲਪਨਿਕ ਪਾਤਰ) ਵਾਰਤਾ ਕਲਾ ਕ੍ਰਿਤੀ (ਜਿਵੇਂ ਕੋਈ ਨਾਵਲ, ਨਾਟਕ, ਟੈਲੀਵੀਯਨ ਦੀ ਲੜੀ ਜਾਂ ਫਿਲਮ) ਵਿੱਚ ਇੱਕ ਵਿਅਕਤੀ ਹੁੰਦਾ ਹੈ। ਇਸਨੂੰ  ਅੰਗ੍ਰੇਜ਼ੀ ਵਿੱਚ ਕਰੈਕਟਰ (character) ਕਹਿੰਦੇ ਹਨ ਜੋ  ਪ੍ਰਾਚੀਨ ਯੂਨਾਨੀ ਸ਼ਬਦ χαρακτήρ, ਤੋਂ ਆਇਆ ਹੈ ਅਤੇ ਬਹਾਲੀ ਦੇ ਸਮੇਂ ਤੋਂ ਪ੍ਰਚਲਿਤ ਹੈ। ਪਰ,ਟੌਮ ਜੋਨਸ ਵਿਚ 1749 ਵਿੱਚ ਆਉਣ ਦੇ ਬਾਅਦ ਇਹ ਵਧੇਰੇ ਵਿਆਪਕ ਵਰਤਿਆ ਜਾਣ ਲੱਗਿਆ ਹੈ। ਇਸ ਤੋਂ , ਇੱਕ ਅਦਾਕਾਰ ਵਲੋਂ ਨਿਭਾਏ ਪਾਰਟ ਦੇ ਅਰਥਾਂ ਦਾ ਰੰਗ ਚੜ੍ਹ  ਗਿਆ ਹੈ। ਪਾਤਰ, ਖਾਸ ਤੌਰ ਤੇ ਜਦ ਇੱਕ ਅਦਾਕਾਰ ਥੀਏਟਰ ਜਾਂ ਸਿਨੇਮਾ ਵਿੱਚ ਨਿਭਾਇਆ ਗਿਆ ਹੋਵੇ  ਤਾਂ ਇੱਕ ਮਨੁੱਖੀ ਵਿਅਕਤੀ ਦਾ ਭਰਮ ਇਸ ਵਿਚ ਸਮਾ ਜਾਂਦਾ ਹੈ। ਸਾਹਿਤ ਵਿੱਚ, ਪਾਤਰ ਪਾਠਕ ਨੂੰ ਆਪਣੀਆਂ ਕਹਾਣੀਆ ਦੁਆਰਾ ਰਾਹ-ਦਰਸਾਊ ਹੁੰਦੇ ਹਨ, ਪਲਾਟ ਅਤੇ ਵਿਚਾਰ ਥੀਮ ਸਮਝਣ ਲਈ ਇਮਦਾਦੀ ਹੁੰਦੇ ਹਨ।18ਵੀਂ ਸਦੀ ਦੇ ਅੰਤ ਦੇ ਬਾਅਦ , ਪਾਤਰ ਵਿੱਚ ਵਾਕੰਸ ਦੀ ਵਰਤੋਂ ਇੱਕ ਅਭਿਨੇਤਾ ਦੇ ਅਸਰਦਾਰ ਮਾਨਵੀਕਰਨ ਦਾ ਵਰਣਨ ਕਰਨ ਲਈ ਕੀਤੀ ਜਾਣ ਲੱਗੀ ਹੈ। 19ਵੀਂ ਸਦੀ ਦੇ ਬਾਅਦ ਪਾਤਰ ਘੜਨ/ਬਣਾਉਣ ਦੀ ਕਲਾ ਨੂੰ ਪਾਤਰ ਉਸਾਰੀ ਕਹਿੰਦੇ ਹਨ।

See also

Notes

Tags:

ਅਦਾਕਾਰਟੌਮ ਜੋਨਜ਼ਨਾਵਲਪਾਤਰ ਉਸਾਰੀਪੁਰਾਤਨ ਯੂਨਾਨੀਫ਼ਿਲਮ

🔥 Trending searches on Wiki ਪੰਜਾਬੀ:

ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਮਕਾਲੀ ਪੰਜਾਬੀ ਸਾਹਿਤ ਸਿਧਾਂਤਸੋਹਣ ਸਿੰਘ ਭਕਨਾਗੁਰੂ ਹਰਿਗੋਬਿੰਦਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਭਾਰਤਜਾਪੁ ਸਾਹਿਬਔਰੰਗਜ਼ੇਬਸਵਰ ਅਤੇ ਲਗਾਂ ਮਾਤਰਾਵਾਂਰੈੱਡ ਕਰਾਸਫ਼ੇਸਬੁੱਕਵਿਰਾਟ ਕੋਹਲੀਚੰਗੇਜ਼ ਖ਼ਾਨਮੋਗਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਨਿਰਮਲ ਰਿਸ਼ੀ (ਅਭਿਨੇਤਰੀ)ਪਿਆਰਯਾਹੂ! ਮੇਲਜੀਵਨੀਗੁਰਚੇਤ ਚਿੱਤਰਕਾਰਬਿੱਲੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪਟਿਆਲਾਤੀਆਂਆਰ ਸੀ ਟੈਂਪਲਖ਼ਲੀਲ ਜਿਬਰਾਨਵਿਆਹਖੋ-ਖੋਕੋਸ਼ਕਾਰੀਆਤਮਾਵਿਸ਼ਵ ਪੁਸਤਕ ਦਿਵਸਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਗੁਰੂ ਤੇਗ ਬਹਾਦਰਦੂਰ ਸੰਚਾਰਸਭਿਆਚਾਰਕ ਪਰਿਵਰਤਨਸ਼ਿਵਾ ਜੀਵਾਕਗੁਰੂ ਹਰਿਰਾਇਸਤਿ ਸ੍ਰੀ ਅਕਾਲਡਰੱਗਚੌਪਈ ਸਾਹਿਬਸਤਿੰਦਰ ਸਰਤਾਜਨਵਤੇਜ ਸਿੰਘ ਪ੍ਰੀਤਲੜੀਅੰਤਰਰਾਸ਼ਟਰੀ ਮਜ਼ਦੂਰ ਦਿਵਸਚੂਲੜ ਕਲਾਂਸਾਰਾਗੜ੍ਹੀ ਦੀ ਲੜਾਈਨਿਸ਼ਾਨ ਸਾਹਿਬਹਲਫੀਆ ਬਿਆਨਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਲੰਮੀ ਛਾਲਪੁਲਿਸਸੈਫ਼ੁਲ-ਮਲੂਕ (ਕਿੱਸਾ)ਮਨਮੋਹਨ ਵਾਰਿਸਹਉਮੈਸਿਧ ਗੋਸਟਿਪੰਜਾਬੀ ਸਾਹਿਤ ਦਾ ਇਤਿਹਾਸਸਵਰਨਜੀਤ ਸਵੀਸਮਾਜ ਸ਼ਾਸਤਰਵਿਸ਼ਵਕੋਸ਼ਮਈ ਦਿਨ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਗੁਰਦਾਸ ਮਾਨਵੱਡਾ ਘੱਲੂਘਾਰਾਸੇਂਟ ਜੇਮਜ਼ ਦਾ ਮਹਿਲਲੋਕ ਖੇਡਾਂਜੱਟਜਨਮ ਸੰਬੰਧੀ ਰੀਤੀ ਰਿਵਾਜਤਖ਼ਤ ਸ੍ਰੀ ਦਮਦਮਾ ਸਾਹਿਬਪਹਿਲੀ ਐਂਗਲੋ-ਸਿੱਖ ਜੰਗਵਰਲਡ ਵਾਈਡ ਵੈੱਬਭਾਰਤ ਦਾ ਇਤਿਹਾਸਈਸ਼ਵਰ ਚੰਦਰ ਨੰਦਾਜਗਦੀਸ਼ ਚੰਦਰ ਬੋਸਗ਼ਦਰ ਲਹਿਰਸਿੰਘ ਸਭਾ ਲਹਿਰ🡆 More