ਪਾਣੀਪਤ ਦੀ ਤੀਜੀ ਲੜਾਈ

ਪਾਣੀਪਤ ਦੀ ਤੀਜੀ ਲੜਾਈ (1761) ਵਿੱਚ ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ ਦੀ ਹਾਰ ਹੋਈ ਸੀ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ। ਇਹ ਲੜ੍ਹਾਈ 14 ਜਨਵਰੀ 1761 ਨੂੰ ਦਿੱਲੀ ਤੋਂ 60 ਮੀਲ ਜਾਂ (95.5 ਕਿਲੋਮੀਟਰ ਦੀ ਦੁਰੀ ਤੋਂ ਉੱਤਰ ਵੱਲ ਪਾਣੀਪਤ ਦੇ ਸਥਾਂਨ ਤੇ ਲੜੀ ਗਈ। ਇੱਕ ਪਾਸੇ ਮਰਾਠਾ ਸਨ ਅਤੇ ਦੁਸਰੇ ਪਾਸੇ ਅਫਗਾਨਿਸਤਾਨ ਦੇ ਬਾਦਸਾਹ, ਮਹਿਮਦ ਸ਼ਾਹ ਅਬਦਾਲੀ, ਜਿਸ ਦੇ ਭਾਈਵਾਲ ਤਿੰਨ ਰੋਹੀਲਾ ਅਫਗਾਨ ਜਿਸ ਦੀ ਕਮਾਨ ਅਹਿਮਦ ਸ਼ਾਹ ਦੁਰਾਨੀ ਅਤੇ ਨਜੀਬ-ਓਲ-ਦੌਲਾ ਕਰ ਰਿਹਾ ਸੀ,ਅਤੇ ਬਲੋਚ ਬਾਗੀ ਜਿਸ ਦੀ ਕਮਾਨ ਮੀਰ ਨੂਰੀ ਨਸੀ੍ਰ ਖਾਨ ਕਰ ਰਿਹਾ ਸੀ, ਅਤੇ ਅਵਧ ਦਾ ਨਵਾਬ। ਇਸ ਨੂੰ ਅਠਾਰਵੀਂ ਸਦੀ ਦੀ ਸਭ ਤੋਂ ਵੱਡੀ ਲੜ੍ਹਾਈ ਮੰਨਿਆ ਜਾਂਦਾ ਹੈ।

ਪਾਣੀਪਤ ਦੀ ਤੀਜੀ ਲੜਾਈ
ਮਰਾਠਾ ਰਾਜ 1758
(ਸੰਤਰੀ ਰੰਗ ਵਿੱਚ).

ਯਾਦਗਾਰ

ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ ਦੀ ਹਾਰ ਹੋਈ, ਜਿਸ ਨੇ ਸਾਡੇ ਦੇਸ਼ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ ਗਈ। ਇਹ ਯਾਦਗਾਰ 6.5 ਏਕੜ ਵਿੱਚ ਬਣੀ ਹੈ। ਪਾਣੀਪਤ ਤੋਂ ਥੋੜ੍ਹੀ ਦੂਰ ਜਰਨੈਲੀ ਸੜਕ ‘ਤੇ ਯਾਦਗਾਰੀ ਮੀਨਾਰਾਂ ਬਣੇ ਹਨ।

ਪ੍ਰਸਿੱਧ ਸਭਿਆਚਾਰ ਵਿੱਚ

ਫਿਲਮ ਪਾਨੀਪਤ ਦੀ ਘੋਸ਼ਣਾ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਨੇ ਕੀਤੀ, ਜਿਸ ਵਿੱਚ ਅਰਜੁਨ ਕਪੂਰ, ਸੰਜੇ ਦੱਤ ਅਤੇ ਕ੍ਰਿਤੀ ਸਨਨ ਅਭਿਨੇਤਰੀ ਸਨ। ਇਹ ਪਾਣੀਪਤ ਦੀ ਤੀਜੀ ਲੜਾਈ 'ਤੇ ਅਧਾਰਤ ਹੈ। ਆਉਣ ਵਾਲੀ ਫਿਲਮ 6 ਦਸੰਬਰ, 2019 ਨੂੰ ਰਿਲੀਜ਼ ਹੋਵੇਗੀ।

ਹਵਾਲੇ

Tags:

ਅਹਿਮਦ ਸ਼ਾਹ ਅਬਦਾਲੀਅਹਿਮਦ ਸ਼ਾਹ ਦੁਰਾਨੀਈਸਟ ਇੰਡੀਆ ਕੰਪਨੀਪਾਣੀਪਤਭਾਰਤ

🔥 Trending searches on Wiki ਪੰਜਾਬੀ:

ਮਦਰ ਟਰੇਸਾਪਵਿੱਤਰ ਪਾਪੀ (ਨਾਵਲ)ਵਟਸਐਪਪੰਜਾਬੀ ਅਖ਼ਬਾਰਸਿੱਖਣਾਮਾਈ ਭਾਗੋਪੌਦਾਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਵਿਕੀਮੀਡੀਆ ਸੰਸਥਾਉਰਦੂਸਿਗਮੰਡ ਫ਼ਰਾਇਡਚਿੱਟਾ ਲਹੂਨਰਿੰਦਰ ਮੋਦੀਹਲਫੀਆ ਬਿਆਨਪੰਜਾਬੀਪੇਰੂਧਨੀ ਰਾਮ ਚਾਤ੍ਰਿਕਪੰਜਾਬ ਵਿੱਚ ਕਬੱਡੀਵਿਕੀਸੱਪਮੱਧ ਪੂਰਬਮੁੱਖ ਸਫ਼ਾਯੂਬਲੌਕ ਓਰਿਜਿਨਰਾਜਾ ਪੋਰਸਵਰਨਮਾਲਾਕਿੱਸਾ ਕਾਵਿਅੰਗਰੇਜ਼ੀ ਬੋਲੀਲੋਕ ਕਾਵਿਉੱਤਰਆਧੁਨਿਕਤਾਵਾਦਮਹਾਕਾਵਿਵਿਆਹ ਦੀਆਂ ਰਸਮਾਂਸਵਰਨਜੀਤ ਸਵੀਇੰਜੀਨੀਅਰਬਸੰਤਕਣਕਸੱਭਿਆਚਾਰਪੰਜਾਬੀ ਵਿਕੀਪੀਡੀਆਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਭੂਗੋਲਦਿੱਲੀਬਾਬਾ ਬਕਾਲਾ1990ਬੰਗਲੌਰਪ੍ਰੋਫ਼ੈਸਰ ਮੋਹਨ ਸਿੰਘਕੈਲੰਡਰ ਸਾਲਕਿਰਿਆਸੁਰਿੰਦਰ ਛਿੰਦਾਪਾਣੀਪਤ ਦੀ ਤੀਜੀ ਲੜਾਈਦਸਤਾਰਭਾਰਤ ਦਾ ਆਜ਼ਾਦੀ ਸੰਗਰਾਮਕੰਪਿਊਟਰਗੋਪਰਾਜੂ ਰਾਮਚੰਦਰ ਰਾਓਸਕੂਲਰਬਿੰਦਰਨਾਥ ਟੈਗੋਰਜਪੁਜੀ ਸਾਹਿਬਭਾਈ ਗੁਰਦਾਸ ਦੀਆਂ ਵਾਰਾਂਗੁਰੂ ਅਰਜਨਸੋਹਣੀ ਮਹੀਂਵਾਲਧਰਮਧੁਨੀ ਸੰਪਰਦਾਇ ( ਸੋਧ)ਈਸ਼ਵਰ ਚੰਦਰ ਨੰਦਾਦਿਵਾਲੀਜੱਸਾ ਸਿੰਘ ਆਹਲੂਵਾਲੀਆਜ਼ਕਰੀਆ ਖ਼ਾਨਸਭਿਆਚਾਰਕ ਆਰਥਿਕਤਾਹਿਦੇਕੀ ਯੁਕਾਵਾਭਗਤ ਸਿੰਘਅਲੰਕਾਰ (ਸਾਹਿਤ)ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਜਾਪੁ ਸਾਹਿਬਦਲਿਤਸੋਨਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੀ.ਐਸ.ਐਸਮਨੁੱਖੀ ਸਰੀਰਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀ🡆 More